Advertisement - Remove

ਜੀਵਨ - Example Sentences

Popularity:
Difficulty:
jīvana  jeevana
ਸ਼੍ਰੀ ਮੋਦੀ ਨੇ ਕਿਹਾ ਕਿ ਬਾਪੂ ਦੇ ਜੀਵਨ ਅਤੇ ਵਿਚਾਰਾਂ ਨੇ ਸਾਨੂੰ ਇਹ ਦੱਸਿਆ ਕਿ ਕਿਵੇਂ ਅਸੀਂ ਕੁਦਰਤ ਨਾਲ ਸਦਭਾਵ ਨਾਲ ਰਹਿੰਦਿਆਂ ਕਾਰਬਨ ਫੁੱਟਪ੍ਰਿੰਟ ਘੱਟ ਕਰ ਸਕਦੇ ਹਾਂ।
Through his lifestyle, Bapu showed what living in harmony with nature is, and how one can minimize one’s carbon footprint.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਚਾਹੁੰਦੇ ਹਾਂ।
We want to enhance ease of living for the people, the Prime Minister said.
ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਗੈਸ ਨੈੱਟਵਰਕਾਂ ਨੇ ਇੱਕ ਨਵੀਂ ਈਕੋ ਪ੍ਰਣਾਲੀ ਤਿਆਰ ਕੀਤੀ ਹੈ , ਜਿਸ ਨੇ ਗੈਸ ਅਧਾਰਤ ਉਦਯੋਗਾਂ ਨੂੰ ਸਮਰੱਥ ਬਣਾਇਆ ਹੈ , ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕੀਤਾ ਹੈ ਅਤੇ ਨਾਗਰਿਕਾਂ ਦਾ ਜੀਵਨ ਅਸਾਨ ਬਣਾਇਆ ਹੈ ।
He mentioned that Gas networks in cities create a new ecosystem, one that enables gas based industries, generates employment to youth and provides ease of living to citizens.

ਮੇਰੀ ਸਰਕਾਰ ਦਾ ਵਾਅਦਾ ਲੋਕਾਂ ਦਾ ਜੀਵਨ ਅਸਾਨ ਬਣਾਉਣਾ ਹੀ ਹੈ।
Ease of living for the people is the commitment of my government.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਲਾਭ ਜਨ ਸਧਾਰਨ ਤੱਕ ਪਹੁੰਚਣਾ ਚਾਹੀਦਾ ਹੈ, ਰੋਜ਼ ਮੱਰਾ ਦੀਆਂ ਆਮ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਭਾਰਤ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਸਹਾਈ ਹੋਣਾ ਚਾਹੀਦਾ ਹੈ।
The Prime Minister emphasized that the fruits of science, technology and innovation must reach the common man, solve common day-to-day problems, and facilitate ease of living for the people of India.

ਅਸੀਂ ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਉਠਾਉਣ ਲਈ ਸੰਕਲਪਬੱਧ ਹਾਂ।
We are committed to raising the standards of living of our people.
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਉੱਜਵਲਾ ਯੋਜਨਾ, ਸੌਭਾਗਯ ਯੋਜਨਾ ਅਤੇ ਅਮੇਠੀ ਵਿਚ ਪਖਾਨਿਆਂ ਦੀ ਉਸਾਰੀ ਵਰਗੀਆਂ ਸਕੀਮਾਂ ਲੋਕਾਂ ਦਾ ਜੀਵਨ ਆਸਾਨ ਬਣਾ ਰਹੀਆਂ ਹਨ।
He said the implementation of schemes such as PM Awas Yojana, Ujjwala Yojana, Saubhagya Yojana and construction of toilets, in Amethi, is now bringing ease of living to the people.
ਰਾਸ਼ਟਰਪਤੀ ਦਾ ਪਦ ਹੋਣ ਦੇ ਬਾਅਦ ਵੀ ਸਿੱਖਿਅਕ ਦੇ ਰੂਪ ਵਿੱਚ ਜਿਊਣਾ ਅਤੇ ਸਿੱਖਿਅਕ ਮਨ ਦੇ ਨਾਤੇ, ਅੰਦਰ ਦੇ ਵਿਦਿਆਰਥੀ ਨੂੰ ਜਿਊਂਦਾ ਰੱਖਣਾ, ਇਹ ਅਦਭੁੱਤ ਜੀਵਨ ਡਾ. ਰਾਧਾਕ੍ਰਿਸ਼ਣਨ ਜੀ ਨੇ, ਜੀਅ ਕੇ ਦਿਖਾਇਆ।
Dr. Radhakrishnan ji showed this by living as a teacher and by keeping alive the student within him despite holding the highest office of the President.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading