Advertisement - Remove

ਜੀਵਨ - Example Sentences

Popularity:
Difficulty:
jīvana  jeevana
ਉਨ੍ਹਾਂ ਕਿਹਾ ਕਿ ਹਰ ਸੈਨਿਕ ਦਾ ਜੀਵਨ ਕੀਮਤੀ ਹੈ ਅਤੇ ਅੱਜ ਭਾਰਤ ਦੇ ਨਾਲ ਕੋਈ ਵੀ ਗੜਬੜ ਨਹੀਂ ਕਰ ਸਕਦਾ।
He said the life of every soldier is precious, and today no one can mess with India.
ਸੰਨ 1989 ਵਿੱਚ ਇਸ ਦੀ ਸਥਾਪਨਾ ਤੋਂ ਬਾਅਦ ਐੱਮਪੀਐੱਫਆਈ ਨੇ ਫਿਲੀਪੀਨਜ਼ ਵਿੱਚ 15,000 ਲੋੜਵੰਦਾਂ ਨੂੰ ਜੈਪੁਰ ਫੁੱਟ ਫਿੱਟ ਕੀਤੇ ਹਨ ਅਤੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਜਿਊਣ ਦੇ ਯੋਗ ਬਣਾਇਆ ਹੈ।
Since its establishment in 1989, MPFI has fitted nearly 15,000 amputees in the Philippines with Jaipur Foot making them capable of living a new life.

ਉਨ੍ਹਾਂ ਅੱਗੇ ਕਿਹਾ ਇਹ ਫਸਲਾਂ ਤੋਂ ਪ੍ਰਾਪਤ ਬਾਲਣ ਹੀ ਹੈ ਜੋ ਪਿੰਡਾਂ ਅਤੇ ਸ਼ਹਿਰਾਂ, ਦੋਹਾਂ ਦੇ ਲੋਕਾਂ ਦੇ ਜੀਵਨ ਨੂੰ ਬਦਲ ਸਕਦਾ ਹੈ।
He added that it is fuel produced from crops, which can change lives of people in both villages and cities.

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਧਨ, ਵਨਧਨ ਅਤੇ ਗੋਬਰਧਨ ਜਿਹੀਆਂ ਯੋਜਨਾਵਾਂ ਗ਼ਰੀਬਾਂ, ਆਦਿਵਾਸੀ ਅਬਾਦੀ ਅਤੇ ਕਿਸਾਨਾਂ ਦੇ ਜੀਵਨ ਨੂੰ ਬਦਲਣ ਵਿੱਚ ਮਦਦ ਕਰ ਰਹੀਆਂ ਹਨ।
The Prime Minister said that schemes such as Jandhan, Vandhan and Gobardhan are helping to transform the lives of the poor, the tribal population, and the farmers.

ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਈਮਾਨਦਾਰ ਕਰ ਦਾਤਿਆਂ ਦੀ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਹੋਰ ਕਿਹਾ ਕਿ ਕਰਦਾਤਿਆਂ ਕਰਕੇ ਹੀ ਬਹੁਤ ਸਾਰੇ ਲੋਕਾਂ ਦਾ ਪੇਟ ਭਰ ਰਿਹਾ ਹੈ ਅਤੇ ਗਰੀਬਾਂ ਦੇ ਜੀਵਨ ਦਾ ਕਾਇਆਪਲਟ ਹੋ ਰਿਹਾ ਹੈ।
The honest taxpayer of India has a major role in the progress of the nation, he said, adding that it is due to them that so many people are fed, and the lives of the poor are transformed.
ਇਸ ਸਾਲ ਦੇ ਸੰਮੇਲਨ ਵਿੱਚ ਉਠਾਏ ਗਏ ਵਿਸ਼ਿਆਂ ਵਿੱਚ ਸਿਹਤ ਸੰਭਾਲ, ਜੀਵਨ ਵਿਗਿਆਨ, ਡਿਜੀਟਲ ਆਰਥਿਕਤਾ ਅਤੇ ਵਿੱਤੀ ਤਕਨਾਲੋਜੀ, ਊਰਜਾ ਅਤੇ ਬੁਨਿਆਦੀ ਢਾਂਚਾ, ਮੀਡੀਆ ਅਤੇ ਮਨੋਰੰਜਨ ਸ਼ਾਮਲ ਹਨ।
The topics picked for this year’s summit include healthcare and life sciences; digital economy and financial technology; energy and infrastructure; and media and entertainment.
ਭਾਰਤੀ ਔਰਤਾਂ ਦਾ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਣਾ ਜਾਰੀ ਹੈ।
Indian women continue to lead in different walks of life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading