Advertisement - Remove

ਜੀਵਨ - Example Sentences

jīvana  jeevana
ਵੱਡੀ ਅਦਭੁੱਤ ਜੀਵਨ ਯਾਤਰਾ ਹੈ ਉਨ੍ਹਾਂ ਦੀ, ਕਿਉਂਕਿ ਉਨ੍ਹਾਂ ਨੇ ਮੁਕਾਬਲੇਬਾਜ਼ੀ ਤੋਂ ਜ਼ਿਆਦਾ ਸਵੈ ਮੁਕਾਬਲੇ ਦਾ ਰਸਤਾ ਅਪਣਾਇਆ।
What a wonderful journey of life he has had, only because he followed the route of competing with himself rather than competing with others!
ਇਸ ਦਿਸ਼ਾ ਵਿੱਚ ਉਠਾਏ ਜਾਣ ਵਾਲੇ ਕਈ ਕਦਮਾਂ ਨਾਲ ਸਾਰੇ ਨਾਗਰਿਕਾਂ ਨੂੰ ਲਾਭ ਹੋਵੇਗਾ ਕਿਉਂਕਿ ਇਸ ਦਾ ਟੀਚਾ ‘ਜੀਵਨ ਅਸਾਨ’ ਬਣਾਉਣਾ ਅਤੇ ਦੇਸ਼ ਦੇ ਨਾਗਰਿਕਾਂ ਦੇ ਜੀਵਨ ਪੱਧਰ ਨੂੰ ਬਿਹਤਰ ਕਰਨਾ ਅਤੇ ‘ਮੇਕ ਇਨ ਇੰਡੀਆ’ ਰਾਹੀਂ ਕਈ ਹੁਨਰਾਂ ਨਾਲ ਜੁੜੇ ਰੋਜ਼ਗਾਰ ਮੌਕੇ ਉਪਲੱਬਧ ਕਰਵਾਉਣਾ ਹੈ ।
• The actions in this regard will benefit all citizens as the aim is to promote ‘Ease of Living’ and enhance the quality of life of our citizens and also provide employment opportunities through ‘Make-in-India’ across a range of skillsets.
ਇਹ ਤਿਓਹਾਰ ਸਾਡੇ ਦੇਸ਼ ਵਾਸੀਆਂ ਦੇ ਜੀਵਨ ਵਿੱਚ ਰੰਗ-ਬਿਰੰਗੀਆਂ ਖੁਸ਼ੀਆਂ ਭਰੇ – ਇਹੀ ਸ਼ੁਭਕਾਮਨਾਵਾਂ।
I wish and hope that this festival forever remains a festival of colourful cheer in the lives of all the countrymen- this is my wish.
ਉਨ੍ਹਾਂ ਫਿਰ ਦੁਹਰਾਇਆ ਕਿ ਉਨ੍ਹਾਂ ਦਾ ਮੁੱਢਲਾ ਉਦੇਸ਼ ਭਾਰਤ ਵਿੱਚ ਜੀਵਨ ਦੇ ਪੱਧਰ ‘ਚ ਸੁਧਾਰ ਲਿਆਉਣਾ ਹੈ ।
He reiterated that his primary interest is improving the quality of life in India.
ਤੁਹਾਡੀ ਦੂਰਅੰਦੇਸ਼ੀ ਅਗਵਾਈ ਨੇ ਭਾਰਤੀ ਮੂਲ ਦੇ ਯੂਗਾਂਡਾ ਨਾਗਰਿਕਾਂ ਨੂੰ ਆਪਣੇ ਘਰ ਮੁੜਨ ਦੇ ਸਮਰੱਥ ਬਣਾਇਆ ਹੈ। ਤੁਸੀਂ ਉਨ੍ਹਾਂ ਨੂੰ ਨਵਾਂ ਜੀਵਨ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਦੇ ਇਸ ਪਿਆਰੇ ਦੇਸ਼ ਨੂੰ ਦੁਬਾਰਾ ਬਣਾਉਣ ਵਿੱਚ ਸਹਾਇਤਾ ਕੀਤੀ।
Your visionary leadership has enabled Ugandan people of Indian origin to return to their cherished home, regain their lives and help rebuild the nation that they deeply love.
Advertisement - Remove
ਉਨ੍ਹਾਂ ਯਾਦ ਕੀਤਾ ਕਿ ਕਦੇ ਲੋਕ ਕੰਪਿਊਟਰ ਪ੍ਰਤੀ ਸ਼ੱਕੀ ਹੁੰਦੇ ਸਨ, ਪਰੰਤੂ ਕੰਪਿਊਟਰਾਂ ਨੇ ਸਾਡੇ ਜੀਵਨ ਬਦਲਣ ਵਿੱਚ ਮਦਦ ਕੀਤੀ ਹੈ।
He recalled that people were once apprehensive about computers, but computers helped transform our lives.
ਉਨ੍ਹਾਂ ਕਿਹਾ ਕਿ ਮਿਸ਼ਨ ਇੰਦਰਧਨੁਸ਼ ਨੇ ਔਰਤਾਂ ਅਤੇ ਬੱਚਿਆਂ ਦੇ ਜੀਵਨ ਵਿੱਚ ਇੱਕ ਬਹੁਤ ਵੱਡੀ ਹਾਂ ਪੱਖੀ ਤਬਦੀਲੀ ਲਿਆਂਦੀ ਹੈ।
He said Mission Indradhanush has brought an extremely positive change in the lives of women and children.
ਜੀਵਨ ਵਿੱਚ ਕਦੇ ਵੀ ਅਜਿਹੀ ਗ਼ਲਤੀ ਨਹੀਂ ਕਰਨੀ ਚਾਹੀਦੀ ਕਿ ਆਪਣੇ ਲਈ ਕੁਝ ਕਰੀਏ।
One must not make that mistake in one’s life.
ਪ੍ਰਧਾਨ ਮੰਤਰੀ ਨੇ ਕਿਹਾ “ਸਾਡੇ ਬਹਾਦਰ ਜਵਾਨਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ ਅਤੇ ਉਨ੍ਹਾਂ ਦੇ ਬਲੀਦਾਨ ਵਿਅਰਥ ਨਹੀਂ ਜਾਣਗੇ।
PM said, our brave soldiers have sacrificed their lives and these sacrifices will not go in vain as he promised that the perpetrators of Pulwama attack will be punished.
ਉਨ੍ਹਾਂ ਕਿਹਾ ਕਿ ਸਮਾਰਟ, ਸੁਰੱਖਿਅਤ, ਟਿਕਾਉ ਅਤੇ ਪਾਰਦਰਸ਼ੀ ਪ੍ਰਣਾਲੀਆਂ ਹੁਣ ਕਰੋੜਾਂ ਲੋਕਾਂ ਦੇ ਜੀਵਨ ਦੀ ਕਾਇਆਕਲਪ ਕਰ ਰਹੀਆਂ ਹਨ।
He said smart, secure, sustainable and transparent systems are transforming the lives of crores of people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading