Advertisement - Remove

ਜੀਵਨ - Example Sentences

Popularity:
Difficulty:
jīvana  jeevana
ਅੱਜ ਪੂਰਾ ਦਿਨ, 7 ਵੀਮਨ (ਮਹਿਲਾ) ਅਚੀਵਰਸ ਆਪਣੀਆਂ ਜੀਵਨ ਯਾਤਰਾਵਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਗੀਆਂ ਅਤੇ ਸ਼ਾਇਦ ਉਹ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਦੇ ਜ਼ਰੀਏ ਤੁਹਾਡੇ ਨਾਲ ਗੱਲਬਾਤ ਵੀ ਕਰਨਗੀਆਂ।” *******
Through the day, seven women achievers will share their life journeys and perhaps interact with you through my social media accounts", the Prime Minister said.
ਪ੍ਰਧਾਨ ਮੰਤਰੀ ਨੇ ਜਲ ਸੰਭਾਲ ਬਾਰੇ ਵੀ ਗੱਲ ਕੀਤੀ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜਲ ਜੀਵਨ ਮਿਸ਼ਨ ਵਿੱਚ ਮਹਿਲਾਵਾਂ ਦੀ ਵਿਆਪਕ ਭਾਗੀਦਾਰੀ ਦੀ ਜ਼ਰੂਰਤ ਹੈ।
Prime minister also touched upon the issue of water conservation and highlighted that the Jal Jeevan Mission needs a greater participation of women.
ਉਨ੍ਹਾਂ ਨੇ ਦੂਜਿਆਂ ਦੇ ਜੀਵਨ ਵਿੱਚ ਸਕਾਰਾਤਮਕ ਅੰਤਰ ਲਿਆਉਣ ਦਾ ਪ੍ਰਯਤਨ ਕੀਤਾ ।
She toiled to bring a positive difference in the lives of others.
ਜ਼ਿਕਰਯੋਗ ਹੈ ਕਿ , ਗ਼ੈਰ-ਸਰਕਾਰੀ ਸੰਗਠਨ (ਐੱਨਜੀਓ) ਅਤੇ ਦਿੱਵਯਾਂਗਜਨਾਂ ਦੀ ਐਸੋਸੀਏਸ਼ਨ ਵੀ ਦਿੱਵਯਾਂਗਜਨਾਂ ਨੂੰ ਉਨ੍ਹਾਂ ਦੀਆਂ ਰੋਜ਼ਾਨਾ ਦੇ ਜੀਵਨ ਦੀਆਂ ਜ਼ਰੂਰੀ ਵਸਤਾਂ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੇ ਹਨ।
It may further be noted that NGOs and Association of PwDs are also working to assist Divyangjan in their daily living and essential items.
ਕੀ ਕੋਈ ਵਿਅਕਤੀ ਦੋ ਵਾਰ ਸੰਕ੍ਰਮਿਤ ਹੋ ਸਕਦਾ ਹੈ : ਇੱਕ ਵਾਰ ਖਸਰਾ ਹੋਣ ਦੇ ਬਾਅਦ ਅਧਿਕਤਰ ਲੋਕਾਂ ਵਿੱਚ ਜੀਵਨ ਭਰ ਲਈ ਇਸ ਰੋਗ ਦੇ ਪ੍ਰਤੀ ਪ੍ਰਤੀਰੱਖਿਆ ਵਿਕਸਿਤ ਹੋ ਜਾਂਦੀ ਹੈ।
Can one be infected twice: Once we get measles, most of us acquire life long immunity.
Advertisement - Remove
ਆਓ, ਵਿਸ਼ਵ ਵਿੱਚ ਸ਼ਾਂਤੀ, ਪ੍ਰੇਮ, ਸਦਾਚਾਰ ਅਤੇ ਸੁਹਾਰਦ ਦੇ ਪ੍ਰਸਾਰ ਲਈ ਭਗਵਾਨ ਮਹਾਵੀਰ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਪ੍ਰਾਪਤ ਕਰੀਏ।
Let us get inspiration from Lord Mahavira's life and his teachings for spreading peace, love, virtue and harmony in the world.
ਇਸ ਮੌਕੇ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਅਰਥਵਿਵਸਥਾ ਤੇ ਉਪਜੀਵਕਾ ਨੂੰ ਨਿਸ਼ਚਿਤ ਤੌਰ ’ਤੇ ਸੁਰੱਖਿਅਤ ਕਰਨਾ ਹੈ ਪਰ ਦੇਸ਼ ਦੇ ਲੋਕਾਂ ਦਾ ਜੀਵਨ ਬਚਾਉਣਾ ਸਭ ਤੋਂ ਵੱਧ ਅਹਿਮ ਹੈ।
Speaking on the occasion, Shri Piyush Goyal said that stress on economy and livelihood has to be protected but saving the lives of the people of the country is of prime importance.
ਇਸ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਸਮਝਾਇਆ ਕਿ ਕਿਸ ਵਾਹਨ ’ਤੇ ਚੜ੍ਹ ਕੇ ਕੋਈ ਆਪਣੇ ਨਿਸ਼ਾਨੇ ਤੱਕ ਪੁੱਜ ਸਕਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਦਾ ਮੰਤਵ ਨਾ ਤਾਂ ਖੁਦ ਨੂੰ ਬਿਪਤਾਵਾਂ ’ਚ ਪਾਉਣਾ ਤੇ ਹੋਰਨਾਂ ਨੂੰ ਪਰੇਸ਼ਾਨ ਕਰਨਾ ਹੁੰਦਾ ਹੈ ਅਤੇ ਨਾ ਹੀ ਸਿਰਫ਼ ਪਦਾਰਥਵਾਦੀ ਖੁਸ਼ੀਆਂ ਹਾਸਲ ਕਰਨਾ ਹੁੰਦਾ ਹੈ।
Dwelling on this question as a vehicle through which one has to reach the goal, he said that the purpose of life is neither to bring misery upon ourselves or others, nor to spend it in earning the material comforts alone.
ਇਨ੍ਹਾਂ ਦੇ ਜੀਵਨ ਵਿੱਚ ਆਈਆਂ ਮੁਸ਼ਕਿਲਾਂ ਨੂੰ ਘੱਟ ਕਰਨਾ ਮੇਰੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।
One of my top-most priorities is to reduce the difficulties in their lives.
ਉਨ੍ਹਾਂ ਕਿਹਾ, "ਉਸ ਦਿਨ ਤੋਂ ਜਦਕਿ 27 ਸਾਲ ਪਹਿਲਾਂ ਮੈਂ ਜਨਤਕ ਜੀਵਨ ਵਿੱਚ ਸ਼ਾਮਲ ਹੋਇਆ ਸੀ, ਦੇਸ਼ ਭਰ ਦੇ ਰੋਟੇਰੀਅਨਾਂ ਨੇ ਦਿੱਲੀ ਅਤੇ ਭਾਰਤ ਵਿੱਚ ਪੋਲੀਓ ਦੇ ਖਾਤਮੇ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਸਨ।
Right from the day, I joined public life 27 years ago, Rotarians across the country offered their services in eradication of Polio from Delhi and India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading