Advertisement - Remove

ਜੀਵਨ - Example Sentences

Popularity:
Difficulty:
jīvana  jeevana
ਸੰਕ੍ਰਮਣ ਦਾ ਛੋਹ-ਸੂਤਰ ਕੱਟਿਆ ਜਾ ਸਕਦਾ ਹੈ।’ ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ, ‘ਅਗਰ ਅਸੀਂ ਅੰਤਿਮ ਸਲਾਹ ਨੂੰ ਤੇਜ਼ ਗਤੀ ਨਾਲ ਕਰ ਸਕੀਏ ਅਤੇ ਦੂਜੇ ਸੁਝਾਵਾਂ ਦਾ ਅਨੁਸਰਣ ਕਰ ਸਕੀਏ ਤਾਂ ਸਾਨੂੰ ਇੱਕ ਸਧਾਰਣ ਜੀਵਨ ਦਾ ਆਭਾਸ ਪ੍ਰਾਪਤ ਹੋ ਸਕਦਾ ਹੈ ਅਤੇ ਅਸੀਂ ਦਵਾਈਆਂ ਅਤੇ ਟੀਕਿਆਂ ਲਈ ਉਡੀਕ ਕਰ ਸਕਦੇ ਹਾਂ।
If one can do this with high speed the last one and follow all the others, then we can have a semblance of a normal life while we wait to do something for drugs and vaccine.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਲ 2024 ਤੱਕ ਦੇਸ਼ ਦੇ ਹਰੇਕ ਗ੍ਰਾਮੀਣ ਪਰਿਵਾਰ ਨੂੰ ਕਾਰਜ਼ਸ਼ੀਲ ਘਰੇਲੂ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ 15 ਅਗਸਤ, 2019 ਨੂੰ 'ਜਲ ਜੀਵਨ ਮਿਸ਼ਨ' ਦੀ ਘੋਸ਼ਣਾ ਕੀਤੀ ਸੀ।
The Prime Minister Shri Narendra Modi had announced Jal Jeevan Mission on 15th August, 2019 with the objective to provide functional household tap connections to every rural household of the country by 2024.
ਜਲ ਸ਼ਕਤੀ ਮੰਤਰਾਲਾ ਪੁੱਦੂਚੇਰੀ ਨੇ 2020-21 ਵਿੱਚ ਸਾਰੇ ਗ੍ਰਾਮੀਣ ਘਰਾਂ ਨੂੰ ਟੂਟੀ ਕਨੈਕਸ਼ਨ ਦੇਣ ਦੀ ਯੋਜਨਾ ਬਣਾਈ ਹੈ ਵਿੱਤੀ ਸਾਲ 2020-21 ਲਈ ਪੁੱਦੂਚੇਰੀ ਦੀ ਸਲਾਨਾ ਕਾਰਜ ਯੋਜਨਾ ਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਜਲ ਜੀਵਨ ਮਿਸ਼ਨ ਦੁਆਰਾ ਪ੍ਰਵਾਨਗੀ ਦਿੱਤੀ ਗਈ ਸੀ।
Ministry of Jal Shakti Puducherry plans to provide tap connections to all rural households in 2020-21 Annual Action Plan of Puducherry for Financial Year 2020-21 was approved by National Jal Jeevan Mission, Govt of India.
ਜਲ ਜੀਵਨ ਮਿਸ਼ਨ ਦੇ ਅੰਤਰਗਤ ਜ਼ਿਲ੍ਹੇ ਅਤੇ ਰਾਜ ਪੱਧਰ 'ਤੇ ਜਲ ਗੁਣਵੱਤਾ ਜਾਂਚ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਨੂੰ ਪਹਿਲ ਦਿੱਤੀ ਗਈ ਹੈ।
Under Jal Jeevan Mission, water quality testing laboratories at different levels are being established.
'ਜਲ ਜੀਵਨ ਮਿਸ਼ਨ' ਦੇ ਜ਼ਰੀਏ,ਭਾਰਤ ਸਰਕਾਰ ਦੇਸ਼ ਦੇ ਹਰ ਗ੍ਰਾਮੀਣ ਪਵਿਾਰ ਨੂੰ ਨਿਯਮਿਤ ਅਤੇ ਲੰਮੇ ਸਮੇਂ ਦੇ ਅਧਾਰ 'ਤੇ ਨਿਰਧਾਰਤ ਗੁਣਾਂ ਦੀ ਲੋੜੀਂਦੀ ਮਾਤਰਾ ਵਿੱਚ ਪਾਣੀ ਲਈ ਇੱਕ ਕਿਰਿਆਸ਼ੀਲ਼ ਘਰੇਲੂ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਲਈ ਸਾਰੇ ਯਤਨ ਕਰ ਰਹੀ ਹੈ।
Through Jal Jeevan Mission, Government of India is making all efforts to provide every rural household in the country a Functional Household Tap Connection for water in adequate quantity of prescribed quality on regular and long-term basis.
Advertisement - Remove
ਇਸ ਫਲੈਗਸ਼ਿਪ ਪ੍ਰੋਗਰਾਮ ਦਾ ਉਦੇਸ਼ ਗ੍ਰਾਮੀਣ ਲੋਕਾਂ ਦੇ ਦਰਵਾਜ਼ੇ 'ਤੇ ਪੀਣ ਯੋਗ ਪਾਣੀ ਮਹੱਈਆ ਕਰਵਾਕੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੈ।
Objective of this flagship programme is to bring improvement in the lives of rural people by providing potable water at their doorstep and ensure ease of living.
ਕੋਵਿਡ-19 ਮਹਾਮਾਰੀ ਨਾਲ ਦੁਨੀਆ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਦੁਨੀਆ ਭਰ ਦੇ ਜੀਵਨ ਵਿੱਚ ਆਈ ਰੁਕਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਜੌਰਜੀਆ ਦੇ ਰਾਸ਼ਟਰੀ ਯਤਨ ਕੋਵਿਡ-19 ਦੀ ਰੋਕਥਾਮ ਵਿੱਚ ਮਹੱਤਵਪੂਰਨ ਹਨ।
Taking note of the challenges faced by the world from the Covid-19 pandemic and the disruption of life across the globe, President noted that Georgias national efforts have been remarkable in containing the spread of Covid-19.
ਪੇਸ਼ਕਾਰਾਂ ਨੇ ਗ੍ਰਾਮੀਣ ਹਰਿਆਣਾ ਦੇ ਸੁਹਜ, ਪਿੰਡਾਂ ਵਿੱਚ ਜਾ ਕੇ ਹਰਿਆਣਾ ਦੇ ਸਾਰ ਦਾ ਆਨੰਦ ਮਾਣਨ, ਖੇਤਾਂ ਵਿੱਚ ਘੁੰਮ ਕੇ ਹਰਿਆਲੀ ਅਤੇ ਜੀਵਨ ਦੀ ਅਸਾਨ ਗਤੀ ਦਾ ਆਨੰਦ ਮਾਣਨ ਨੂੰ ਕਰਾਰ ਦਿੱਤਾ ਹੈ।
The presenters highlighted the charm of the rural Haryana , the visit to villages to enjoy the essence of Haryana, roaming around the fields and enjoying the greenery and easy pace of life.
ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ 'ਤੇ, ਮੈਂ ਇੱਕ ਵਾਰ ਫਿਰ ਧਰਤੀ'ਤੇ ਹਰ ਪ੍ਰਕਾਰ ਦੇ ਜੀਵਨ ਦੇ ਬਚਾਅ ਲਈ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਪ੍ਰਤੀਬੱਧਤਾ ਨੂੰ ਦੁਹਰਾਉਣਾ ਚਾਹੁੰਦਾ ਹਾਂ।
On the occasion of World Environment Day, I once again want to reiterate MoHUAs commitment to conserving all forms of life on earth.
ਇਹ ਯੋਜਨਾ ਜਨਜਾਤੀ ਲੋਕਾਂ ਨੂੰ ਕੁਝ ਬੁਨਿਆਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕਰ ਰਹੀ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੀ ਹੈ।
The Scheme has been a resounding success in offering some basic support to the tribal gatherers and has helped in improving their lives.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading