Advertisement - Remove

ਜੀਵਨ - Example Sentences

Popularity:
Difficulty:
jīvana  jeevana
ਵਿੱਤ ਮੰਤਰੀ ਨੇ ਭਾਸ਼ਣ ਦੌਰਾਨ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਉਜਵਲਾ ਯੋਜਨਾ ਅਤੇ ਸੌਭਾਗਯਾ ਯੋਜਨਾ ਨਾਮੀ 2 ਅਹਿਮ ਪਹਿਲਾਂ ਨੇ ਹਰ ਗ੍ਰਾਮੀਣ ਪਰਿਵਾਰ ਦੇ ਜੀਵਨ ਨੂੰ ਬਦਲ ਦਿੱਤਾ ਹੈ । ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਕਾਫੀ ਸੁਧਾਰ ਆਇਆ ਹੈ ।
Dwelling on the rural issues and Rural India, the Finance Minister said that Prime Minister Shri Narendra Modis two mega initiatives of Ujjwala Yojana and Saubhagya Yojana- have transformed the lives of every rural family, dramatically improving ease of their living.
ਉਨ੍ਹਾਂ ਨੇ ਲੋਕਾਂ ਦੇ ਜੀਵਨ 'ਤੇ ਸਿਨੇਮਾ ਦੇ ਮਹੱਤਵ ਅਤੇ ਪ੍ਰਭਾਵ ਨੂੰ ਉਜਾਗਰ ਕੀਤਾ ਅਤੇ ਇਸ ਨੂੰ ਇੱਕ ਅਜਿਹਾ ਮਾਧਿਅਮ ਕਰਾਰ ਦਿੱਤਾ ਜੋ ਲੋਕਾਂ ਨੂੰ ਜੋੜਦਾ ਹੈ।
He highlighted the importance and impact of cinema on life of people and termed that it is a medium which connects people.
ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਜਨਾਂ ਨਾਲ ਇਨ ਪ੍ਰਧਾਨ ਮੰਤਰੀਆਂ ਦੇ ਜੀਵਨ ਅਤੇ ਸ਼ਾਨਦਾਰ ਕਾਰਜ ਦੇ ਵੱਖ-ਵੱਖ ਪਹਿਲੂਆਂ ਨੂੰ ਸਾਂਝਾ ਕਰਨ ਦਾ ਅਨੁਰੋਧ ਕੀਤਾ।
He urged the family members of former Prime Ministers to share aspects of the life and work of these Prime Ministers.
ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਇਨ੍ਹਾਂ ਪ੍ਰਧਾਨ ਮੰਤਰੀਆਂ ਦੇ ਜੀਵਨ ਅਤੇ ਕਾਰਜ ਦੇ ਪਹਿਲੂਆਂ ਨੂੰ ਸਾਂਝਾ ਕਰਨ ਦੀ ਤਾਕੀਦ ਕੀਤੀ।
He urged the family members of former Prime Ministers to share aspects of the life and work of these Prime Ministers.
ਦੇਸ਼ ਦੇ ਪ੍ਰਾਕਰਮ ਨਾਲ ਜੁੜੇ ਇਨ੍ਹਾਂ ਜਵਾਨਾਂ ਦਾ ਜੀਵਨ ਸਰਕਾਰਾਂ ਦੇ ਕਾਰਜਕਾਲ ਨਾਲ ਬੱਝਿਆਂ ਨਹੀਂ ਹੁੰਦਾ।
The lives of these soldiers associated with the nations strength are not tied to the tenure of governments.
Advertisement - Remove
4) ਈ-ਪੁਸਤਕ 'ਸੱਤਿਆਗ੍ਰਹਿ ਗੀਤਾ': ਮੰਨੀ-ਪ੍ਰਮੰਨੀ ਮਹਿਲਾ ਕਵੀ ਡਾ. ਕਸ਼ਮਾ ਰਾਓ ਵੱਲੋਂ 1930 'ਚ ਸੰਸਕ੍ਰਿਤ ਦੇ ਛੰਦਾਂ 'ਚ ਲਿਖੀ ਗਈ ਵਿਰਾਸਤ ਨਿਧੀ ਪੁਸਤਕ 'ਚ ਗਾਂਧੀ ਜੀ ਦੇ ਜੀਵਨ ਅਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਪੇਸ਼ ਕੀਤੀਆਂ ਗਈਆਂ ਹਨ।
4. e-book Satyagraha Geeta: The heritage value book written by eminent poet Dr Kshama Rao in 1930s in Sanskrit verses presents the life and activities of Gandhiji.
ਸਾਥੀਓ, ਸਮਾਜ ਜੀਵਨ ਵਿੱਚ ਕਈ ਗੱਲਾਂ,ਸਮੇਂ ਦੇ ਨਾਲ-ਨਾਲ ਏਨੀਆਂ ਘੁਲ-ਮਿਲ ਜਾਂਦੀਆਂ ਹਨ ਕਿ ਕਈ ਵਾਰੀ ਉਨ੍ਹਾਂ ਚੀਜ਼ਾਂ ਨੂੰ ਸਥਾਈ ਮੰਨ ਲਿਆ ਜਾਂਦਾ ਹੈ।
Friends, Sometimes certain things of the social life get so entangled with time that they are considered to be permanent.
ਜਦੋਂ ਉੱਥੇ ਡਿਜੀਟਲ ਕਮਿਊਨੀਕੇਸ਼ਨ ਨੂੰ ਤਾਕਤ ਮਿਲੇਗੀ, ਜਦੋਂ ਉੱਥੇ BPO ਸੈਂਟਰ, ਕਾਮਨ ਸਰਵਿਸ ਸੈਂਟਰ ਵਧਣਗੇ, ਜਿੰਨਾ ਜ਼ਿਆਦਾ ਟੈਕਨੋਲੋਜੀ ਦਾ ਵਿਸਤਾਰ ਹੋਵੇਗਾ, ਓਨਾ ਹੀ ਕਸ਼ਮੀਰ ਦੇ ਸਾਡੇ ਭਾਈ-ਭੈਣਾਂ ਦਾ ਜੀਵਨ ਅਸਾਨ ਹੋਵੇਗਾ, ਉਨ੍ਹਾਂ ਦੀ ਆਜੀਵਿਕਾ ਅਤੇ ਰੋਜ਼ੀ-ਰੋਟੀ ਕਮਾਉਣ ਦੇ ਮੌਕੇ ਵਧਣਗੇ।
When digital communication will be strengthened there and BPO Centres, Common Service Centres will increase in numbers, there will be enhanced opportunity of earning livelihood and the life of our brothers and sisters of Jammu and Kashmir will become easier.
ਇਸ ਪੁਸਤਕ ਵਿੱਚ 550 ਤਸਵੀਰਾਂ ਰਾਹੀਂ ਮਹਾਤਮਾ ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੇ ਸਮੇਂ ਦੀ ਸਚਿੱਤਰ ਕਹਾਣੀ ਪੇਸ਼ ਕੀਤੀ ਗਈ ਹੈ।
The book narrates the pictorial story of the life and times of Mahatma Gandhi through 550 photographs.
ਸ਼੍ਰੀਮਤੀ ਸੁਸ਼ਮਾ ਸਵਰਾਜ ਛੋਟੀ ਉਮਰੇ ਜਨਤਕ ਜੀਵਨ ਵਿੱਚ ਦਾਖਲ ਹੋਏ ਅਤੇ 1977 ਵਿੱਚ 25 ਸਾਲ ਦੀ ਉਮਰ ਵਿੱਚ ਹਰਿਆਣਾ ਵਿਧਾਨ ਸਭਾ ਲਈ ਚੋਣ ਜਿੱਤੀ ਅਤੇ ਹਰਿਆਣਾ ਰਾਜ ਸਰਕਾਰ ਵਿੱਚ ਕਿਰਤ ਅਤੇ ਰੋਜ਼ਗਾਰ ਕੈਬਨਿਟ ਮੰਤਰੀ ਬਣੇ।
Sushma Swaraj entered public life at a young age and won election to the Haryana Legislative Assembly at the age of 25 years in 1977 and became Cabinet Minister for Labour and Employment in the State Government of Haryana.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading