Advertisement - Remove

ਜੀਵਨ - Example Sentences

Popularity:
Difficulty:
jīvana  jeevana
ਯੋਗਾ ਸਾਬਿਤ ਅਨੁਸ਼ਾਸਨ ਅਤੇ ਵਿਕਾਸ ਦਾ ਜੀਵਨ ਬਤੀਤ ਕਰਨ ਦੇ ਲਈ ਮਜ਼ਬੂਤ ਥੰਮ ਹੋ ਸਕਦਾ ਹੈ।
Yoga can prove to be a strong pillar to lead a life of discipline and development.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਦੇ ਜੀਵਨ ਦੀ ਸਰਲਤਾ ਵਧਾਉਣ ਦੀ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ ।
The Prime Minister said that the Union Government is working towards improving ease of living for the people of Andaman and Nicobar Islands.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਦੇ ਜੀਵਨ ਦੀ ਸਰਲਤਾ ਵਧਾਉਣ ਦੀ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ ।
The Prime Minister said that the Union Government is working towards improving ease of living for the people of Andaman and Nicobar Islands.
ਉਨ੍ਹਾਂ ਕਿਹਾ ਕਿ ਸਾਡੇ ਹੱਥ ਵਿੱਚ ਇਹ ਨਹੀਂ ਹੈ ਕਿ ਸਾਡਾ ਜੀਵਨ ਕਿੰਨਾ ਲੰਮਾ ਹੋਵੇ, ਲੇਕਿਨ ਅਸੀਂ ਇਹ ਨਿਰਧਾਰਤ ਕਰ ਸਕਦੇ ਹਾਂ ਕਿ ਸਾਡਾ ਜੀਵਨ ਕਿਹੋ ਜਿਹਾ ਹੋਵੇਗਾ।
He said that how long our life is, is not in our hands, but we can determine ‘how’ our life will be.
ਇਸ ਲਈ ਜਨਤਕ ਜੀਵਨ ਵਿੱਚ ਸਵੱਛਤਾ ਦੇ ਨਾਲ-ਨਾਲ ਭ੍ਰਿਸ਼ਟ ਨੇਤਾਵਾਂ `ਤੇ ਕਾਰਵਾਈ ਕਰਨ ਦੀ ਲੋੜ ਹੈ।
• What is required that we have to be transparent in our public life and yet there should be action against corrupt leaders.
Advertisement - Remove
ਸਮਾਜਕ ਜੀਵਨ ਦੇ ਹਜ਼ਾਰਾਂ ਪਹਿਲੂ ਹੁੰਦੇ ਹਨ, ਉਨ੍ਹਾਂ ਵਿੱਚ ਇੱਕ ਪਹਿਲੂ ਰਾਜਨੀਤੀ ਵੀ ਹੈ।
In fact, Politics is one of the numerous other aspects of social life.
ਮੰਤਰੀ ਮੰਡਲ ਨੇ ਬੈਂਕ ਵਿੱਚ ਪ੍ਰੋਤਸਾਹਕ ਦੇ ਰੂਪ ਵਿੱਚ ਜੀਵਨ ਬੀਮਾ ਨਿਗਮ (ਐੱਲਆਈਸੀ) ਵੱਲੋਂ ਤਰਜੀਹੀ ਵੰਡ/ਇਕੁਇਟੀ ਦੀ ਖੁੱਲ੍ਹੀ ਪੇਸ਼ਕਸ਼ ਰਾਹੀਂ ਅਤੇ ਬੈਂਕ ਵਿੱਚ ਸਰਕਾਰ ਵੱਲੋਂ ਪ੍ਰਬੰਧਨ ਨਿਯੰਤਰਣ ਛੱਡਣ ਨਾਲ ਬੈਂਕ ਦੇ ਨਿਯੰਤਰਣਕਾਰੀ ਹਿੱਸੇ ਦੇ ਅਧਿਗ੍ਰਹਿਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
It has also approved acquisition of controlling stake by Life Insurance Corporation of India (LIC) as promoter in the bank through preferential allotment / open offer of equity, and relinquishment of management control by the Government in the bank.
ਉਨ੍ਹਾਂ ਕਿਹਾ ਕਿ ਸਾਰਿਆਂ ਲਈ ਸਨਮਾਨਪੂਰਨ ਜੀਵਨ ਸੁਨਿਸ਼ਚਿਤ ਕਰਨਾ ਹੀ ਮਿਸ਼ਨ ਹੈ ।
He said the mission is to ensure a life of dignity for everyone.
ਉਨ੍ਹਾਂ ਕਿਹਾ ਕਿ ਸਾਰਿਆਂ ਲਈ ਸਨਮਾਨਪੂਰਨ ਜੀਵਨ ਸੁਨਿਸ਼ਚਿਤ ਕਰਨਾ ਹੀ ਮਿਸ਼ਨ ਹੈ ।
He said the mission is to ensure a life of dignity for everyone.
ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਕਾਨਪੁਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਉਣਗੇ।
He said the projects launched on the day, will transform the lives of people in Kanpur and Uttar Pradesh.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading