Advertisement - Remove

ਜੀਵਨ - Example Sentences

Popularity:
Difficulty:
jīvana  jeevana
ਸੰਨ 1989 ਵਿੱਚ ਇਸ ਦੀ ਸਥਾਪਨਾ ਤੋਂ ਬਾਅਦ ਐੱਮਪੀਐੱਫਆਈ ਨੇ ਫਿਲੀਪੀਨਜ਼ ਵਿੱਚ 15,000 ਲੋੜਵੰਦਾਂ ਨੂੰ ਜੈਪੁਰ ਫੁੱਟ ਫਿੱਟ ਕੀਤੇ ਹਨ ਅਤੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਜਿਊਣ ਦੇ ਯੋਗ ਬਣਾਇਆ ਹੈ।
Since its establishment in 1989, MPFI has fitted nearly 15,000 amputees in the Philippines with Jaipur Foot making them capable of living a new life.

ਭਾਰਤੀ ਔਰਤਾਂ ਦਾ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਣਾ ਜਾਰੀ ਹੈ।
Indian women continue to lead in different walks of life.
ਸਾਡੇ ਸਵੱਛ ਭਾਰਤ ਮਿਸ਼ਨ ਨੇ ਸਫ਼ਾਈ ਅਤੇ ਸਵੱਛਤਾ ਵਿੱਚ ਸੁਧਾਰ ਕੀਤਾ ਹੈ ਅਤੇ ਗ੍ਰਾਮੀਣ ਅਤੇ ਸ਼ਹਿਰੀ ਆਵਾਸ ਮਿਸ਼ਨ, ਜੀਵਨ ਦੀ ਗਰਿਮਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
Our Swachh Bharat Mission to improve sanitation and cleanliness, and the rural and urban housing missions underline our commitment towards dignity of life.

ਇਹ ਸਮਾਰਕ ਸਾਨੂੰ ਉਹ ਬਲੀਦਾਨ ਯਾਦ ਕਰਵਾਉਂਦੇ ਹਨ, ਜਿਨ੍ਹਾਂ ਦਾ ਯੋਗਦਾਨ ਹੁਣ ਸਾਨੂੰ ਬਿਹਤਰ ਜੀਵਨ ਜਿਉਣ ਵਿੱਚ ਸਮਰੱਥ ਬਣਾਉਂਦਾ ਹੈ।
Memorials are reminders of sacrifices, of those whose contributions now enable us to live a better life.
ਪੂਜਨੀਕ ਬਾਪੂ ਦੇ ਜੀਵਨ ਵਿੱਚ ‘ਰਾਮ ਨਾਮ’ ਦੀ ਸ਼ਕਤੀ ਕਿੰਨੀ ਸੀ, ਉਹ ਅਸੀਂ ਉਨ੍ਹਾਂ ਦੇ ਜੀਵਨ ਵਿੱਚ ਹਰ ਪਲ ਦੇਖਿਆ ਹੈ।
We have seen how closely the power of ‘Ram Naam’, the chant of Lord Ram’s name, permeated every moment of revered Bapu’s life.
ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਜੀਵਨ ਭਰ ਗਿਆਨ ਦੀ ਧਾਰਾ ਨਾਲ ਜੁੜੇ ਰਹਿੰਦੇ ਹਨ।
He said that a teacher remains a teacher throughout life.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਸ਼ਾਸਤਰੀਆਂ ਨੂੰ ਗੁਰੂ ਅਤੇ ਸਿੱਖ(ਚੇਲਾ) ਦੀ ਪ੍ਰਾਚੀਨ ਪਾਵਨ ਪਰੰਪਰਾ ਨੂੰ ਫਿਰ ਤੋਂ ਸਥਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ, ਤਾਕਿ ਵਿਦਿਆਰਥੀ ਜੀਵਨ ਭਰ ਆਪਣੇ ਅਧਿਆਪਕਾਂ ਨੂੰ ਯਾਦ ਰੱਖਂਣ।
Prime Minister said that the educators should work towards removing the disconnect between the teachers and the students, so that teachers are remembered by the students throughout their life.

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading