Advertisement - Remove

ਜੀਵਨ - Example Sentences

Popularity:
Difficulty:
jīvana  jeevana
ਵਿਅਕਤੀ ਦਾ ਜੀਵਨ ਹੋਵੇ, ਰਾਸ਼ਟਰ ਦਾ ਜੀਵਨ ਹੋਵੇ, ਸਮਾਜ ਦਾ ਜੀਵਨ ਹੋਵੇ, ਪ੍ਰੇਰਣਾ ਪ੍ਰਗਤੀ ਦਾ ਅਧਾਰ ਹੁੰਦੀ ਹੈ।
Whether it is the life of a person, life of a nation, or the lifespan of a society, inspiration, is the basis of progress.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਲੰਬੇ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ ਹੈ।
The Prime Minister, Shri Narendra Modi has greeted the President, Shri Pranab Mukherjee on his birthday and has wished for his long and healthy life.
ਜਦੋਂ ਟੀਚੇ ਧੁੰਦਲੇ ਹੁੰਦੇ ਹਨ, ਹੌਂਸਲੇ ਬੁਲੰਦ ਨਹੀਂ ਹੁੰਦੇ ਹਨ, ਤਾਂ ਸਮਾਜਕ ਜੀਵਨ ਦੇ ਜ਼ਰੂਰੀ ਫੈਸਲੇ ਵੀ ਸਾਲਾਂ ਤੱਕ ਅਟਕੇ ਪਏ ਰਹਿੰਦੇ ਹਨ।
When targets are vague, when the spirit is not strong, then important decisions in our social life also get held up for years.
ਉਹ ਅਜਿਹੇ ਮਹੱਤਵਪੂਰਨ ਨੇਤਾ ਸਨ ਜਿਨ੍ਹਾਂ ਨੇ ਯੁਵਾ ਅਵਸਥਾ ਵਿੱਚ ਹੀ ਜਨਤਕ ਜੀਵਨ ਵਿੱਚ ਪ੍ਰਵੇਸ਼ ਕੀਤਾ ਅਤੇ ਅਤਿ ਦੀ ਲਗਨ ਅਤੇ ਦਇਆ ਭਾਵ ਨਾਲ ਸਮਾਜ ਦੀ ਸੇਵਾ ਕਰਦੇ ਰਹੇ।
He was a remarkable leader, who entered public life at a young age and went on to serve society with utmost diligence and compassion.
ਉਹ ਅਜਿਹੇ ਮਹੱਤਵਪੂਰਨ ਨੇਤਾ ਸਨ ਜਿਨ੍ਹਾਂ ਨੇ ਯੁਵਾ ਅਵਸਥਾ ਵਿੱਚ ਹੀ ਜਨਤਕ ਜੀਵਨ ਵਿੱਚ ਪ੍ਰਵੇਸ਼ ਕੀਤਾ ਅਤੇ ਅਤਿ ਦੀ ਲਗਨ ਅਤੇ ਦਇਆ ਭਾਵ ਨਾਲ ਸਮਾਜ ਦੀ ਸੇਵਾ ਕਰਦੇ ਰਹੇ।
He was a remarkable leader, who entered public life at a young age and went on to serve society with utmost diligence and compassion.
Advertisement - Remove
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ ਕਿ ਸਾਡੇ ਦੇਸ਼ ਦੇ ਇਹ ਨਾਗਰਿਕ ਸਵੈ-ਮਾਣ ਨਾਲ ਆਪਣਾ ਜੀਵਨ ਜਿਉਂ ਸਕਣ, ਜਿਵੇਂ ਕਿ ਮਹਾਤਮਾ ਗਾਂਧੀ ਜੀ ਨੇ ਸੁਪਨਾ ਲਿਆ ਸੀ।
He said we have to strive hard to ensure that these citizens of our country lead a life with dignity that Mahatma Gandhi dreamt of.
ਸ਼੍ਰੀ ਨਰੇਂਦਰ ਮੋਦੀ ਨੇ ਬਿਜਲੀ, ਸੜਕ ਅਤੇ ਹੋਰ ਬੁਨਿਆਦੀ ਖੇਤਰਾਂ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਬਹੁਤ ਪ੍ਰਗਤੀ ਹੋਈ ਹੈ ਅਤੇ ਇਸ ਨਾਲ ਵਾਰਾਣਸੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਵਿੱਚ ਸੁਧਾਰ ਆਇਆ ਹੈ।
Shri Narendra Modi referred to the various projects in the power, road and other infrastructure sectors, which have progressed significantly, and brought about an improvement in the lives of the people in the city of Varanasi, and nearby areas.
ਸ਼੍ਰੀ ਨਰੇਂਦਰ ਮੋਦੀ ਨੇ ਬਿਜਲੀ, ਸੜਕ ਅਤੇ ਹੋਰ ਬੁਨਿਆਦੀ ਖੇਤਰਾਂ ਵਿੱਚ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦੀ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਬਹੁਤ ਪ੍ਰਗਤੀ ਹੋਈ ਹੈ ਅਤੇ ਇਸ ਨਾਲ ਵਾਰਾਣਸੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਵਿੱਚ ਸੁਧਾਰ ਆਇਆ ਹੈ।
Shri Narendra Modi referred to the various projects in the power, road and other infrastructure sectors, which have progressed significantly, and brought about an improvement in the lives of the people in the city of Varanasi, and nearby areas.
ਅਸੀਂ ਊਰਜਾ ਸਮਰੱਥਾ ਦੀ ਅਹਿਮੀਅਤ ਨੂੰ ਮੰਨਦੇ ਹਾਂ ਅਤੇ ਨਾਲ ਹੀ ਊਰਜਾ ਨਿਪੁੰਨਤਾ ਵਾਲੇ ਜੀਵਨ ਢੰਗ ਦੀ ਲੋਕਪ੍ਰਿਅਤਾ ਨੂੰ ਵੀ ਮਾਨਤਾ ਦਿੰਦੇ ਹਾਂ, ਜਿਸ ਤਹਿਤ ਊਰਜਾ ਸੁਰੱਖਿਆ, ਉਦਯੋਗਿਕ ਮੁਕਾਬਲੇਬਾਜ਼ੀ, ਗੈਸਾਂ ਦੇ ਰਿਸਾਵ ਵਿੱਚ ਕਮੀ, ਆਰਥਿਕ ਵਾਧਾ, ਨੌਕਰੀਆਂ ਪੈਦਾ ਕਰਨ ਵਾਲੇ ਅਤੇ ਹੋਰ ਖੇਤਰ ਸ਼ਾਮਲ ਹਨ।
23. We acknowledge the importance of energy efficiency and the popularisation of an energy efficient life style in virtue of its potential contributions to energy security, industrial competitiveness, emissions reduction, economic growth, job creation and other areas when introduced.
ਉਹ ਆਪਣੇ ਚੇਲਿਆਂ ਲਈ, ਆਪਣੇ ਵਿਦਿਆਰਥੀਆਂ ਲਈ ਆਪਣਾ ਜੀਵਨ ਖਪਾ ਦਿੰਦੇ ਹਨ।
They devote their lives for their disciples, their students.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading