Advertisement - Remove

ਜੀਵਨ - Example Sentences

Popularity:
Difficulty:
jīvana  jeevana
ਪੂਜਨੀਕ ਬਾਪੂ ਦੇ ਜੀਵਨ ਨੂੰ ਜੇ ਅਸੀਂ ਸਮਝਾਂਗੇ, ਤਾਂ ਸਵੱਛਤਾ ਲਈ ਜੋ ਪੂਜਨੀਕ ਬਾਪੂ ਦੀ ਬੇਨਤੀ ਸੀ, ਉਸ ਨੂੰ ਮੁਕੰਮਲ ਕਰਨ ਦਾ ਸਾਡਾ ਸੰਕਲਪ ਅਤੇ ਨਤੀਜਾ ਲਿਆਉਣ ਲਈ ਸਾਡੇ ਜਤਨ ਕਦੇ ਵੀ ਬੇਕਾਰ ਨਹੀਂ ਜਾਣਗੇ।
An understanding of Bapu’s life specially his emphasis on cleanliness will surely strengthen our resolve to turn Mahatma’s dreams into a reality.
ਜੇ ਕਿਸੇ ਵਿਸ਼ੇ ਨਾਲ ਵਅਕਤੀ ਜੁੜ ਜਾਂਦਾ ਹੈ, ਜੀਵਨ ਦਾ ਮਕਸਦ ਜੇ ਉਸ ਨੂੰ ਮਿਲ ਜਾਂਦਾ ਹੈ, ਤਾਂ ਉਹ ਉਸ ਨੂੰ ਪਾਰ ਕਰ ਕੇ ਰਹਿੰਦਾ ਹੈ।
Attachment of a person with his life objective enables him to cross all kind of hurdles.
ਤੀਜਾ, ਸਾਨੂੰ ਆਮ ਆਦਮੀ ਦੇ ਜੀਵਨ ਵਿੱਚ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ ਅਤੇ ਉਸ ਤੋਂ ਵੀ ਜ਼ਿਆਦਾ ਗ਼ਰੀਬਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਵੇ।
Thirdly, we have to increase the quality of life of the common citizen and even more so, the quality of life of the poor.
ਜੀਵਨ ਦੀ ਗੁਣਵੱਤਾ ਦੇ ਆਰਥਿਕ ਪਹਿਲੂ ਹੋ ਸਕਦੇ ਹਨ, ਪਰ ਇਹ ਸਿਰਫ਼ ਆਰਥਿਕ ਨਹੀਂ ਹੈ।
Quality of life may have an economic aspect, but it is not economics alone.
ਮੈਂ ਲੋਕਾਂ ਨੂੰ ਖੁਦ ਦਾ ਜੀਵਨ ਸੁਧਾਰਨ ਲਈ ਸਮਰੱਥ ਬਣਾਉਣ ਵਿੱਚ ਯਕੀਨ ਕਰਦਾ ਹਾਂ।
I believe in empowering the people to improve their own lives.
Advertisement - Remove
ਸਾਨੂੰ ਜਲਵਾਯੂ ਨਿਆਂ ਦੀ ਭਾਵਨਾ ਨਾਲ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕੁਝ ਲੋਕਾਂ ਨੇ ਵਿਸ਼ਿਸ਼ਟ ਜੀਵਨ ਸ਼ੈਲੀ ਦੇ ਚਲਦੇ ਉਨ੍ਹਾਂ ਅਣਗਿਣਤ ਲੋਕਾਂ ਲਈ ਅਵਸਰ ਖਤਮ ਨਾ ਹੋ ਜਾਣ, ਜੋ ਹੁਣ ਵੀ ਵਿਕਾਸ ਦੀ ਪੌੜੀ ਦੇ ਸ਼ੁਰੂਆਤੀ ਪਾਏਦਾਨ ‘ਤੇ ਹੀ ਹਨ।
We have to ensure, in the spirit of climate justice, that the life of a few does not crowd out the opportunities for the many still on the initial steps of the development ladder.
ਉਨ੍ਹਾਂ ਕਿਹਾ ਕਿ ਉਹ ਇਹ ਵੇਖਣ ਲਈ ਬੇਸਬਰੇ, ਉਤਸੁਕ ਅਤੇ ਚਾਹਵਾਨ ਹਨ ਕਿ ਭਾਰਤ ਦੀ ਤਰੱਕੀ ਹੋਵੇ, ਕੁਪੋਸ਼ਣ ਦੂਰ ਹੋਵੇ ਅਤੇ ਭਾਰਤੀਆਂ ਨੂੰ ਵਧੀਆ ਜੀਵਨ ਹਾਸਲ ਹੋ ਸਕੇ।
He said that he is impatient, anxious and keen to see India progress, eliminate malnutrition, and to see Indians get a better quality of life.
ਉਨ੍ਹਾਂ ਕਿਹਾ ਕਿ ਉਹ ਇਹ ਵੇਖਣ ਲਈ ਬੇਸਬਰੇ, ਉਤਸੁਕ ਅਤੇ ਚਾਹਵਾਨ ਹਨ ਕਿ ਭਾਰਤ ਦੀ ਤਰੱਕੀ ਹੋਵੇ, ਕੁਪੋਸ਼ਣ ਦੂਰ ਹੋਵੇ ਅਤੇ ਭਾਰਤੀਆਂ ਨੂੰ ਵਧੀਆ ਜੀਵਨ ਹਾਸਲ ਹੋ ਸਕੇ।
He said that he is impatient, anxious and keen to see India progress, eliminate malnutrition, and to see Indians get a better quality of life.
ਪ੍ਰਧਾਨ ਮੰਤਰੀ ਨੇ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਗ਼ਰੀਬਾਂ ਨੂੰ ਆਪਣੇ ਘਰ, ਬਿਜਲੀ, ਸਾਫ਼ ਪੇਅਜਲ, ਖਾਣਾ ਪਕਾਉਣ ਲਈ ਸਾਫ਼ ਈਂਧਣ ਤੱਕ ਪਹੁੰਚ ਪ੍ਰਦਾਨ ਕਰਕੇ, ਉਨ੍ਹਾਂ ਦਾ ਜੀਵਨ ਬਦਲਣਾ ਚਾਹੁੰਦੀ ਹੈ।
The Prime Minister explained how the Government is seeking to transform the lives of the poor by providing them access to their own house, to electricity, to clean drinking water, and to clean cooking fuel.
ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਇਸ ਨਾਲ ਉਨ੍ਹਾਂ ਦਾ ਜੀਵਨ ਬਦਲਿਆ ਹੈ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ।
They also explained how it has changed their life and improved the quality of life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading