Advertisement - Remove

ਜੀਵਨ - Example Sentences

Popularity:
Difficulty:
jīvana  jeevana
ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਅਜਿਹਾ ਨੇਤਾ ਦੱਸਿਆ ਜਿਨ੍ਹਾਂ ਨੇ ਲਗਨ ਨਾਲ ਦੇਸ਼ ਦੀ ਸੇਵਾ ਕੀਤੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਜਨਤਕ ਜੀਵਨ ਦੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਰੱਖੇ।
He termed Smt. Sushma Swaraj Ji as a leader who diligently served India and highlighted various aspects of her public life.
ਉਨ੍ਹਾਂ ਦਾ ਉਦੇਸ਼ ਹਰ ਇੱਕ ਵਿਅਕਤੀ ਦੇ ਜੀਵਨ ਅਤੇ ਸਮਾਜ ਦੀ ਵਿਵਸਥਾ ਨੂੰ ਬਿਹਤਰ ਬਣਾਉਣਾ ਵੀ ਸੀ ।
Their objective was to improve the life of each individual, each family and of society as a whole.
ਅੱਜ ਸਾਡਾ ਟੀਚਾ ਹੈ ਕਿ ਵਿਕਾਸ ਦੀ ਗਤੀ ਤੇਜ਼ ਹੋਵੇ, ਸ਼ਾਸਨ ਵਿਵਸਥਾ ਕੁਸ਼ਲ ਅਤੇ ਪਾਰਦਰਸ਼ੀ ਹੋਵੇ ਤਾਕਿ ਲੋਕਾਂ ਦਾ ਜੀਵਨ ਬਿਹਤਰ ਹੋਵੇ ।
Today, the dreams are for accelerated development for effective and transparent governance and yet for a smaller footprint of government in our everyday lives.
ਦੇਸ਼ਵਾਸੀਆਂ ਦਾ ਜੀਵਨ ਆਸਾਨ ਬਣਾਉਣ ਲਈ ਗ਼ੈਰ-ਜ਼ਰੂਰੀ ਕਾਨੂੰਨਾਂ ਨੂੰ ਵੀ ਰੱਦ ਕੀਤਾ ਗਿਆ ਹੈ।
The government can build legal infrastructure by enacting laws that advance gender equality, as well as by removing obsolete laws to make life easier for our people.
ਉਨ੍ਹਾਂ ਨੇ ਅਧਿਆਪਕਾਂ ਨਾਲ ਹਰੇਕ ਵਿਦਿਆਰਥੀ ਦੇ ਜੀਵਨ ਨੂੰ ਬਦਲਣ ਵਿੱਚ ਨਿਰੰਤਰ ਪ੍ਰਯਤਨ ਕਰਨ ਦੀ ਤਾਕੀਦ ਕੀਤੀ।
He urged them to continue striving hard to transform the life of every student.
Advertisement - Remove
ਉਨ੍ਹਾਂ ਦੀ ਸੰਪੂਰਨ ਪਹੁੰਚ (ਹੋਲਿਸਟਿਕ ਅਪ੍ਰੋਚ) ਇੱਥੇ ਜੀਵਨ ਦੇ ਹਰ ਪਹਿਲੂ ਨੂੰ, ਇਕੌਨਮੀ ਹੋਵੇ ਜਾਂ ਐਜੂਕੇਸ਼ਨ, ਹੈਲਥ ਹੋਵੇ ਜਾਂ ਸਪੋਰਟਸ, ਕਲਚਰ ਹੋਵੇ ਜਾਂ ਕਮਿਊਨੀਕੇਸ਼ਨ , ਟ੍ਰੇਡ ਹੋਵੇ ਜਾਂ ਟ੍ਰੈਡਿਸ਼ਨ, ਹਰ ਇੱਕ ਨੂੰ ਬਿਹਤਰ ਬਣਾਉਣ ਦਾ ਪ੍ਰੇਰਕ ਯਤਨ ਹੈ ।
His holistic approach here is a motivating effort to make every aspect of life better, be it economy or education, health or sports, culture or communication, trade or tradition.
ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਦੇ 5 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਘੱਟੋ-ਘੱਟ 3,000 ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਉਪਲੱਬਧ ਕਰਵਾ ਕੇ ਉਨ੍ਹਾਂ ਦਾ ਜੀਵਨ ਸੁਰੱਖਿਅਤ ਕੀਤਾ ਜਾਵੇਗਾ।
The Scheme shall secure the lives of 5 Crore Small and Marginal Farmers by providing a minimum pension of Rs 3000 per month, to those who attain 60 years of age.
ਸ਼੍ਰੀ ਮੋਦੀ ਨੇ ਕਿਹਾ ਕਿ ਜਲ ਸੰਭਾਲ਼, ਮੀਂਹ ਦੇ ਪਾਣੀ ਦੀ ਸੰਭਾਲ਼ ਅਤੇ ਜਲ ਸੰਸਾਧਨਾਂ ਦੇ ਵਿਕਾਸ ਲਈ ਸ਼ੁਰੂ ਕੀਤੇ ਗਏ ਜਲ ਜੀਵਨ ਮਿਸ਼ਨ ਉੱਤੇ ਅਗਲੇ ਕੁਝ ਸਾਲਾਂ ਵਿੱਚ ਲਗਭਗ 50 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ।
Shri Modi said that Jal Jeevan mission has been launched for water conservation, rainwater harvesting and for the development of water resources and approximately 50 billion dollars is going to be spent on this in the next few years.
ਪ੍ਰਧਾਨ ਮੰਤਰੀ ਨੇ ਫਿਟ ਇੰਡੀਆ ਮੂਵਮੈਂਟ ਅਤੇ ਜਲ ਜੀਵਨ ਮਿਸ਼ਨ ਜਿਹੇ ਮਿਸ਼ਨ ਮੋਡ ਅਭਿਆਨਾਂ ਦੇ ਮਾਧਿਅਮ ਨਾਲ ਭਾਰਤ ਵੱਲੋਂ ਨਿਵਾਰਕ ਸਿਹਤ ਸੇਵਾਵਾਂ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਯਤਨਾਂ ਬਾਰੇ ਵੀ ਉੱਲੇਖ ਕੀਤਾ।
Prime Minister also mentioned about Indias efforts towards preventive healthcare through mission mode movements like Fit India Movement and Jal Jeevan Mission.
ਆਪ ਕਲਪਨਾ ਕਰ ਸਕਦੇ ਹੋ ਕਿ ਜਿਨ੍ਹਾਂ ਨਾਲ ਗਾਂਧੀ ਜੀ ਕਦੇ ਮਿਲੇ ਨਹੀਂ, ਉਹ ਵੀ ਉਨ੍ਹਾਂ ਦੇ ਜੀਵਨ ਤੋਂ ਕਿਤਨਾ ਪ੍ਰਭਾਵਿਤ ਰਹੇ।
You can imagine how impressed people have been with his life even though he never met them.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading