Advertisement - Remove

ਜੀਵਨ - Example Sentences

Popularity:
Difficulty:
jīvana  jeevana
ਤੀਰਥ ਯਾਤਰੀਆਂ ਅਤੇ ਸੈਲਾਨੀਆਂ ਦੇ ਇੱਕ ਮੁੱਖ ਆਕਰਸ਼ਣ ਵਜੋਂ ਸੁਲਤਾਨਪੁਰ ਲੋਧੀ ਵਿਖੇ ''ਪਿੰਡ ਬਾਬੇ ਨਾਨਕ ਦਾ'' ਨਾਂ ਦਾ ਵਿਰਾਸਤੀ ਕੰਪਲੈਕਸ ਸਥਾਪਤ ਕੀਤਾ ਜਾਵੇਗਾ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਜੋ ਜੀਵਨ ਸੀ ਉਸ ਨੂੰ ਦਰਸਾਇਆ ਜਾ ਸਕੇ।
As a major attraction for pilgrims and tourists, a heritage complex at Sultanpur Lodhi, "Pind Babe Nanak da" will be established to depict life in the times of Shri Guru Nanak Devji.
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਰਾਸ਼ਟਰ ਉਦੋਂ ਖੁਸ਼ਹਾਲ ਹੁੰਦਾ ਹੈ ਜਦੋਂ ਇਸ ਦੇ ਲੋਕ ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਬੱਚੇ ਸਾਖ਼ਰ ਹੁੰਦੇ ਹਨ ਅਤੇ ਅਜ਼ਾਦ, ਸਸ਼ਕਤ ਅਤੇ ਸਿਹਤਮੰਦ ਜੀਵਨ ਜੀਣ ਦੇ ਯੋਗ ਹੰਦੇ ਹਨ।
I firmly believe that a nation prospers when its people and importantly the women, and children are educated and are able to live independent, empowered and healthy lives.
ਅਸੀਂ ਇਸ ਗੱਲ ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ' ਪ੍ਰੋਗਰਾਮ ਵਿੱਚ ਤਬਦੀਲ ਕੀਤਾ। ਇਹ ਅਜਿਹਾ ਪ੍ਰੋਗਰਾਮ ਹੈ ਜੋ ਕਿ ਲੜਕੀਆਂ ਉਤੇ ਪੂਰਾ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਉਨ੍ਹਾਂ ਸਭ ਤੋਂ ਵਧੀਆ ਕਿਸਮ ਦਾ ਜੀਵਨ ਅਤੇ ਵਿੱਦਿਆ ਮੁਹੱਈਆ ਕਰਵਾਉਂਦਾ ਹੈ।
We have translated that into Beti Bachao Beti Padhao- a progamme that focuses on the girl child, and on giving her the best quality of life and education.
ਇਸ ਵਿੱਚ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀਆਂ ਕਈ ਕਿਤਾਬਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।
It also showcased several books on the Life of Mahatma Gandhi.
ਲੇਕਿਨ ਅੱਜ ਜੋ ਵੀ ਇਸ ਨੂੰ ਦੇਖੇਗਾ ਉਸ ਨੂੰ ਜ਼ਰੂਰ ਤਸੱਲੀ ਹੋਵੇਗੀ ਕਿ ਆਮ ਮਨੁੱਖ ਦੇ ਜੀਵਨ ਵਿੱਚ ਅਜਿਹੀਆਂ ਵਿਵਸਥਾਵਾਂ ਦਾ ਕਿੰਨਾ ਮਹੱਤਵ ਹੁੰਦਾ ਹੈ ।
But whoever sees this facility today, they are bound to feel satisfied and realize the importance of such health infrastructure in the life of the common man.
Advertisement - Remove
ਇੱਕ ਤਰ੍ਹਾਂ ਨਾਲ ਸਮਾਜ ਜੀਵਨ ਦੀ ਵਿਵਸਥਾ ਲਈ ਆਰੋਗਯ ਦੇ ਖੇਤਰ ਵਿੱਚ ਚਾਹੇ ਇਨਫ੍ਰਾਸਟ੍ਰਕਚਰ ਦਾ ਕੰਮ ਹੋਵੇ , ਚਾਹੇ ਪ੍ਰੀਵੈਂਟਿਵ ਹੈਲਥਕੇਅਰ ਦਾ ਕੰਮ ਹੋਵੇ , ਚਾਹੇ ਮਾਨਵ ਸੰਸਾਧਨ ਵਿਕਾਸ ਦਾ ਕੰਮ ਹੋਵੇ , ਅਸੀਂ ਕੰਮ ਕਰਦੇ ਆਏ ਹਾਂ।
In a way, we have been working for the social life in the field of health, be it is infrastructure related work, or preventive healthcare or human resource development.
ਗੈਸ ਦਾ ਕਨੈਕਸ਼ਨ ਦੇਣ ਨਾਲ ਵੀ ਕਿਤੇ ਜੀਵਨ ਬਦਲਦਾ ਹੈ?
Do lives change with gas connections
ਇੱਕ ਅਨੁਮਾਨ ਹੈ ਕਿ ਟਾਇਲਟ ਬਣਾਉਣ ਦੀ ਵਜ੍ਹਾ ਨਾਲ ਦੇਸ਼ ਵਿੱਚ ਤਿੰਨ ਲੱਖ ਗ਼ਰੀਬਾਂ ਦੇ ਜੀਵਨ ਦੀ ਰੱਖਿਆ ਸੰਭਵ ਹੋਈ ਹੈ।
According to an estimate, the lives of 3 lakh poor people could be saved due to the construction of toilets.
ਸਾਥੀਓ, ਸਰਕਾਰ ਦਾ ਨਿਰੰਤਰ ਯਤਨ ਹੈ ਕਿ ਬਾਪੂ ਦੇ ਜੀਵਨ ਅਤੇ ਉਨ੍ਹਾਂ ਦੇ ਦੱਸੇ ਰਸਤਿਆਂ ਤੋਂ ਦੇਸ਼ ਅਤੇ ਦੁਨੀਆ ਰੋਸ਼ਨੀ ਲੈਂਦੇ ਰਹਿਣ।
Friends, The government is relentlessly trying to ensure that the country and the world keep on seeking inspiration from Bapu's life and his lessons.
ਅਟਲ ਜੀ ਦੇ ਜੀਵਨ ਦੀ ਵੱਡੀ ਵਿਸ਼ਵਤਾ ਦੇ ਰੂਪ ਵਿੱਚ ਬਹੁਤ ਚੀਜ਼ਾਂ ਕਹੀਆਂ ਜਾ ਸਕਦੀਆਂ ਹਨ ਅਤੇ ਇੱਕ ਵੀ ਗੱਲ ਦੂਸਰੀ ਤੋਂ ਘੱਟ ਨਹੀਂ ਹੋ ਸਕਦੀ ਹੈ।
One can quote several different aspects in the life of Atal ji as specialties.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading