Advertisement - Remove

ਜੀਵਨ - Example Sentences

Popularity:
Difficulty:
jīvana  jeevana
ਜਲ ਜੀਵਨ ਮਿਸ਼ਨ ਦੇ ਤਹਿਤ, ਕਮਿਊਨਿਟੀ ਨੂੰ ਸ਼ਾਮਲ ਕਰਨ ਦੇ ਨਾਲ-ਨਾਲ ਮੂਹਰਲੀ ਕਤਾਰ ਦੇ ਕਾਰਜਕਰਤਾਵਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
Under Jal Jeevan Mission, emphasis is being given on water quality surveillance through active participation of frontline functionaries as well as involving the community.
ਵੈਸੇ, ਤੁਹਾਡੇ ਜੀਵਨ ਵਿੱਚ 'ਯੋਗ' ਨੂੰ ਵਧਾਉਣ ਲਈ ਆਯੁਸ਼ ਮੰਤਰਾਲੇ ਨੇ ਵੀ ਇਸ ਵਾਰ ਇੱਕ ਅਨੋਖਾ ਪ੍ਰਯੋਗ ਕੀਤਾ ਹੈ।
By the way, the Ministry of AYUSH has also done a unique experiment this time to increase the practice of yoga in your life.
ਮਣੀਪੁਰ ਦੇ ਚੁਰਾ-ਚਾਂਦਪੁਰ ਵਿੱਚ 6 ਸਾਲ ਦੇ ਬੱਚੇ ਕੇਲੇਨਸਾਂਗ, ਉਸ ਨੂੰ ਵੀ ਇਸੇ ਤਰ੍ਹਾਂ 'ਆਯੁਸ਼ਮਾਨ ਯੋਜਨਾ' ਨਾਲ ਨਵਾਂ ਜੀਵਨ ਮਿਲਿਆ ਹੈ।
Kelansang, a six-year-old child in Chura-Chandpur, Manipur, has also got a new lease of life from the Ayushman scheme.
ਨਦੀਆਂ ਸਦਾ ਸਵੱਛ ਰਹਿਣ, ਪਸ਼ੂ-ਪੰਛੀਆਂ ਨੂੰ ਵੀ ਖੁੱਲ੍ਹ ਕੇ ਜੀਣ ਦਾ ਹੱਕ ਮਿਲੇ, ਅਸਮਾਨ ਵੀ ਸਾਫ਼-ਸੁਥਰਾ ਹੋਵੇ, ਇਸ ਦੇ ਲਈ ਅਸੀਂ ਕੁਦਰਤ ਦੇ ਨਾਲ ਤਾਲਮੇਲ ਬਿਠਾ ਕੇ ਜੀਵਨ ਜੀਣ ਦੀ ਪ੍ਰੇਰਣਾ ਲੈ ਸਕਦੇ ਹਾਂ।
For ensuring that the rivers remain clean, animals and birds have the right to live freely and the sky remains pollution free, we must derive inspiration to live life in harmony with nature.
ਇਹ ਮੁਕਾਬਲਾ ਲੋਕਾਂ ਦੇ ਜੀਵਨ ਉੱਤੇ ਯੋਗਾ ਦੇ ਤਬਦੀਲੀਯੋਗ ਪ੍ਰਭਾਵਾਂ ਉੱਤੇ ਕੇਂਦ੍ਰਿਤ ਹੋਵੇਗਾ ਅਤੇ ਇਸ ਨੂੰ 21 ਜੂਨ, 2020 ਨੂੰ ਆ ਰਹੇ 6ਵੇਂ ਅੰਤਰਰਾਸ਼ਟਰੀ ਯੋਗਾ ਦਿਵਸ (ਆਈਡੀਵਾਈ) ਨਾਲ ਸਬੰਧਿਤ ਇੱਕ ਸਰਗਰਮੀ ਵਜੋਂ ਸ਼ਾਮਲ ਕੀਤਾ ਜਾਵੇਗਾ।
The contest focuses on the transformative impact of Yoga on the lives of individuals, and comes as one of the activities related to the observation of the sixth International Day of Yoga (IDY) coming up on 21st June 2020.
Advertisement - Remove
ਇਸ ਬੈਠਕ ਵਿੱਚ ਅਜਿਹੇ ਇਤਿਹਾਸਿਕ ਫ਼ੈਸਲੇ ਲਏ ਗਏ, ਜਿਨ੍ਹਾਂ ਦਾ ਭਾਰਤ ਦੇ ਮਿਹਨਤੀ ਕਿਸਾਨਾਂ, ਸੂਖਮ, ਲਘੂ ਤੇ ਦਰਮਿਆਨੇ (ਐੱਮਐੱਸਐੱਮਈ) ਖੇਤਰ ਤੇ ਸਟ੍ਰੀਟ ਵੈਂਡਰਾਂ ਦੇ ਤੌਰ ਉੱਤੇ ਕੰਮ ਕਰਨ ਵਾਲੇ ਲੋਕਾਂ ਦੇ ਜੀਵਨ ਉੱਤੇ ਪਰਿਵਰਤਨਕਾਰੀ ਪ੍ਰਭਾਵ ਪਵੇਗਾ।
During the meeting, historic decisions were taken that will have a transformative impact on the lives of Indias hardworking farmers, MSME sector and those working as street vendors.
ਉਨ੍ਹਾਂ ਕਿਹਾ ਕਿ 40,000 ਤੋਂ ਵੱਧ ਵੈਲਨੈੱਸ ਸੈਂਟਰ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚ ਮੁੱਖ ਜ਼ੋਰ ਜੀਵਨ ਢੰਗ ਨਾਲ ਸਬੰਧਿਤ ਬਿਮਾਰੀਆਂ ਉੱਤੇ ਕਾਬੂ ਪਾਉਣ ਉੱਤੇ ਦਿੱਤਾ ਜਾ ਰਿਹਾ ਹੈ।
He said more than 40,000 Wellness Centres were opened with a key focus on controlling life style related diseases.
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਕਈ ਮਹਾਨ ਸੰਗੀਤਕਾਰ ਰਹੇ ਹਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਮਾਨਵਤਾ ਦੀ ਸੇਵਾ ਵਿੱਚ ਬਿਤਾ ਦਿੱਤਾ ।
There have been many great musicians in our country who have lived their entire lives to serve the humanity, he said.
ਸਰਕਾਰੀ ਤੌਰ ‘ਤੇ 1 ਜੂਨ, 2020 ਤੋਂ ਨਿਰਧਾਰਿਤ ਲੌਕਡਾਊਨ 5.0 ਦੇ ਨਾਲ ਹੀ ਅਰਥਵਿਵਸਥਾ ਅਤੇ ਨਾਰਮਲ ਜੀਵਨ ਨਿਯੰਤਰਿਤ ਅਤੇ ਪੜਾਅਬੱਧ ਤਰੀਕੇ ਨਾਲ ਨਾਰਮਲ ਹੋਣ ਵੱਲ ਪਰਤ ਰਿਹਾ ਹੈ।
Officially designated lockdown 5.0, from June 1, 2020, the economy and ordinary life are returning to normalcy in a controlled and phased manner.
ਇਨ੍ਹਾਂ ਅਵਰੋਧਕਾਂ ਦੇ ਟੀਚਿਆਂ ਨੂੰ ਕੈਂਸਰ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ, ਹਾਲਾਂਕਿ, ਵਾਇਰਸ ਜੀਵਨ ਚੱਕਰ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਪਤਾ ਨਹੀਂ ਹੈ।
The targets of these inhibitors are well characterized in cancer, however, their role in the virus life cycle is not known.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading