Advertisement - Remove

ਜੀਵਨ - Example Sentences

Popularity:
Difficulty:
jīvana  jeevana
ਪੂਰੇ ਭਾਰਤ ਵਿੱਚ 172 ਹਸਪਤਾਲਾਂ ਵਿੱਚ ਤਕਰੀਬਨ 22 ਮਿਲੀਅਨ ਡਿਜੀਟਲ ਲੈਣ-ਦੇਣ ਕਰਕੇ ਮਰੀਜ਼ਾਂ ਦੇ ਜੀਵਨ ਨੂੰ ਸੁਖਾਲਾ ਕੀਤਾ ਗਿਆ ਹੈ। ਸੁਖਾਲੇ ਵਜ਼ੀਫਿਆਂ ਲਈ ਰਾਸ਼ਟਰੀ ਸਕਾਲਰਸ਼ਿਪ ਪੋਰਟਲ ਕੋਲ 124 ਮਿਲੀਅਨ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।
Around 22 million digital hospital transactionsacross 172 hospitals in Indiaare bringing comfort in the lives of patients.The National Scholarship Portalfor easy Scholarships todayhas 14 million students registered on it.
ਨਵੀ ਮੁੰਬਈ ਏਅਰਪੋਰਟ ਦਾ ਨਿਰਮਾਣ , ਮੁੰਬਈ ਟਰਾਂਸ ਹਾਰਬਰ ਲਿੰਕ ਦਾ ਨਿਰਮਾਣ , ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਦੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਬਹੁਤ ਵੱਡਾ ਬਦਲਾਅ ਉਸ ਤੋਂ ਆਉਣ ਵਾਲਾ ਹੈ ।
The construction of Navi Mumbai airport, the construction of Mumbai Trans Harbor Link is going to bring about a massive change in the lives of millions and millions of people living in this area.
ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਜੀਵਨ ਦੇ ਹੁਨਰ, ਅਨੁਭਵੀ ਗਿਆਨ, ਸਰੀਰਕ ਸਿੱਖਿਆ ਅਤੇ ਰਚਨਾਤਮਕ ਹੁਨਰ ਦੀ ਲੋੜ ਹੁੰਦੀ ਹੈ।
Along with academic education, life skills, experiential learning, physical education and creative skills are needed.
ਪ੍ਰਧਾਨ ਮੰਤਰੀਆਂ ਨੇ ਨੋਟ ਕੀਤਾ ਕਿ ਸਿਆਸੀ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਮਹਿਲਾਵਾਂ ਦੀ ਭਰਪੂਰ ਅਤੇ ਲਾਹੇਵੰਦ ਸ਼ਮੂਲੀਅਤ ਸੰਮਿਲਤ ਵਿਕਾਸ ਦੀ ਕੁੰਜੀ ਹਨ ਅਤੇ ਉਹ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ।
The Prime Ministers noted that womens full and meaningful participation in political, social and economic life is key to inclusive development and agreed to promote the empowerment of women.
ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਰੇਲ ਲਈ ਸੁਰੱਖਿਆ ਪ੍ਰਥਮ ਦੇ ਉਦੇਸ਼ ਨੂੰ ਦੋਹਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਬਚਾਇਆ ਗਿਆ ਹਰ ਜੀਵਨ ਅਨਮੋਲ ਹੈ।
Shri PiyushGoyal reiterated the aim of Safety First for Indian railways and emphasized that every life saved is worth its weight in gold.
Advertisement - Remove
ਲੇਕਿਨ ਇੱਥੇ ਮੈਂ ਜੋ ਧਰਮ ਗੁਰੂ ਦੇਖ ਰਿਹਾ ਹਾਂ , ਲੋਕ ਦੇਖ ਰਿਹਾ ਹਾਂ , ਇਨ੍ਹਾਂ ਨੇ ਤਾਂ ਆਪਣਾ ਪੂਰਾ ਜੀਵਨ ਬੁੱਧ ਦੇ ਕਰੁਣਾ ਦੇ ਸੰਦੇਸ਼ ਨੂੰ ਪਹੁੰਚਾਉਣ ਲਈ ਕੁਰਬਾਨ ਕਰ ਦਿੱਤਾ ਹੈ ।
But the monks present here have dedicated their entire life to spread the message of love and harmony of Lord Buddha.
ਜੀਵਨ ਤਾਂ ਉਸ ਦਾ ਹੈ ਜੋ ਨਫ਼ਰਤ , ਹਿੰਸਾ ਅਤੇ ਅਨਿਆਂ ਦੇ ਤੱਤ ਨੂੰ ਸਾਰਥਕ ਦੋਸਤੀ , ਕਰੁਣਾ ਨਾਲ ਜਿੱਤ ਕੇ ਵਿਸ਼ਵ ‘ਤੇ ਇਹ ਸਭ ਤੋਂ ਵੱਡੀ ਜਿੱਤ ਹਾਸਲ ਕਰੇ ।
Life means winning over hatred, violence and injustice with friendship and compassion.
ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਸਿਆਚਿਨ ਸੰਸਾਰ ਦਾ ਸਭ ਤੋਂ ਉੱਚਾ ਯੁੱਧ ਖੇਤਰ ਹੈ ਅਤੇ ਭਿਆਨਕ ਜਲਵਾਯੂ ਵਿੱਚ ਆਮ ਜੀਵਨ ਜੀਣਾ ਮੁਸ਼ਕਲ ਹੁੰਦਾ ਹੈ।
The President noted that Siachen is the worlds highest battlefield and it is difficult to live even a normal life in the extreme climate.
ਜਿਸ ਵੀ ਕਸਰਤ ਵਿੱਚ ਤੁਹਾਨੂੰ ਨੂੰ ਸੁਵਿਧਾ ਹੋਵੇ, ਉਸ ਦਾ ਅਭਿਆਸ ਕਰੋ। ਤੁਸੀਂ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦੇਖੋਗੇ।
Practice any set of exercises you are comfortable with and you will see the positive difference it will make in your life
ਪਿੰਡ-ਪਿੰਡ ਵਿੱਚ ਫੈਲੇ ਤਿੰਨ ਲੱਖ ਤੋਂ ਅਧਿਕ ਕਾਮਨ ਸਰਵਿਸ ਸੈਂਟਰ ਅੱਜ ਸਾਡੇ ਗ੍ਰਾਮੀਣ ਜੀਵਨ ਨੂੰ ਬਦਲ ਰਹੇ ਹਨ ।
More than 3 lakh common Service centres are transforming the rural lives in our villages.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading