Advertisement - Remove

ਜੀਵਨ - Example Sentences

Popularity:
Difficulty:
jīvana  jeevana
ਕੇਂਦਰ ਸਰਕਾਰ ਨੇ ਕਰਨਾਟਕ ਵਿੱਚ 2020-21 ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਦੇ ਲਈ 1189.40 ਰੋੜ ਰੁਪਏ ਦੇ ਫੰਡ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਕਿ 2019-20 ਦੇ 546.06 ਕਰੋੜ ਰੁਪਏ ਦੇ ਮੁਕਾਬਲੇ ਇੱਕ ਜ਼ਿਕਰਯੋਗ ਵਾਧਾ ਹੈ।
Central Govt has approved fund of Rs 1,189.40 Crore for implementation of Jal Jeevan Mission in Karnataka in 2020-21, which is a considerable increase from Rs.
ਰਾਜ ਦੇ ਪਾਸ ਉਪਲੱਬਧ 80.44 ਕਰੋੜ ਰੁਪਏ ਦੇ ਸ਼ੁਰੂਆਤੀ ਬਕਾਏ ਦੇ ਨਾਲ ਅਤੇ ਇਸ ਸਾਲ ਦੇ 1189.40 ਕਰੋੜ ਰੁਪਏ ਦੀ ਐਲੋਕੇਸ਼ਨ ਨੂੰ ਮਿਲਾ ਕੇ ਅਤੇ ਰਾਜ ਦੇ ਬਰਾਬਰ ਹਿੱਸੇ 'ਤੇ ਵਿਚਾਰ ਕਰਦੇ ਹੋਏ ਕਰਨਾਟਕ ਵਿੱਚ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਦੇ ਲਈ ਕੁੱਲ 2734.03 ਕਰੋੜ ਰੁਪਏ ਉਪਲੱਬਧ ਹੋਣਗੇ।
1,189.40 Crore, and considering the State matching share, a total of Rs. 2,734.03 Crore will be available for implementation of Jal Jeevan Mission in Karnataka.
ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਦੁਆਰਾ ਹਰ ਸਹਿਯੋਗ ਦਾ ਦਿੰਦੇ ਹੋਏ ਉਨ੍ਹਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਜਲ ਜੀਵਨ ਮਿਸ਼ਨ ਲਾਗੂ ਕਰਨ ਨਾਲ ਜੁੜੇ ਵੱਖ-ਵੱਖ ਮੁੱਦਿਆਂ ਬਾਰੇ ਵਿਚਾਰ ਵਟਾਂਟਰੇ ਦੀ ਇੱਛਾ ਜ਼ਾਹਰ ਕੀਤੀ।
Assuring the Telangana CM of full support of Union Government, he intends to discuss various issues pertaining to implementation of Jal Jeevan Mission in the State through video conferencing soon.
ਲੇਕਿਨ ਅਸੀਂ ਜਾਣਦੇ ਹਾਂ ਕੁਝ ਲੋਕਾਂ ਨੂੰ ਆਪਣੀ ਗੱਲ ਵੀ ਦੱਸਣ ਵਿੱਚ ਸੰਕੋਚ ਹੁੰਦਾ ਹੈ, ਕੁਝ ਲੋਕਾਂ ਨੂੰ ਲਗਦਾ ਹੈ ਭਾਰਤ ਦੇ ਗ੍ਰਾਮੀਣ ਜੀਵਨ ਦੀ ਵਾਹ-ਵਾਹੀ ਹੋ ਜਾਵੇਗੀ ਤਾਂ ਦੁਨੀਆ ਵਿੱਚ ਫਿਰ ਉਹ ਕੀ ਜਵਾਬ ਦੇਣਗੇ।
But we know that some people are hesitant to tell these things. Some people feel that if the rural life of India is appreciated, then what answer they would give to the world.
ਜੀਵਨ ਵਿੱਚ ਬਦਲਾਅ ਲਿਆਉਣ ਵਾਲੇ ਇਸ ਮਿਸ਼ਨ ਨਾਲ ਗ੍ਰਾਮੀਣ ਲੋਕਾਂ ਖਾਸ ਕਰਕੇ ਲੜਕੀਆਂ ਦੇ ਜੀਵਨ ਵਿੱਚ ਸੁਧਾਰ ਆਏਗਾ ਅਤੇ ਉਨ੍ਹਾਂ ਦੀਆ ਤਕਲੀਫਾਂ ਵੀ ਪਹਿਲਾ ਤੋਂ ਕੁਝ ਘੱਟ ਹੋਣਗੀਆਂ।
This life changing mission will improve the lives of rural people, especially girls by reducing their drudgery.
Advertisement - Remove
ਜਨਤਕ ਸਿਹਤ ਅਤੇ ਗ੍ਰਾਮੀਣ ਅਰਥਵਿਵਸਥਾ ਨਾਲ ਜੁੜੇ ਮਾਮਲਿਆਂ ਦਾ ਮੁਕਾਬਲਾ ਕਰਨ ਲਈ ਇਹ ਪ੍ਰਮੁੱਖ ਪ੍ਰੋਗਰਾਮ ਜਲ ਜੀਵਨ ਮਿਸ਼ਨ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ।
To combat the issues related to public health and rural economy, this flagship programme Jal Jeevan Mission will play an important role.
ਜੀਵਨ ਦਾ ਅਸਲ ਉਦੇਸ਼ ਸਵੈ-ਜਾਇਜ਼ਾ ਅਤੇ ਅੰਦਰੂਨੀ ਆਤਮਾ ਦੀ ਸ਼ੁੱਧਤਾ ਹੈ।
The real goal of life is self-realization and purification of inner soul.
ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ - ਜੀਵਨ ਦਾ ਉਦੇਸ਼ ਕੀ ਹੈ ਅਤੇ ਅਸੀਂ ਇਸ ਧਰਤੀ ‘ਤੇ ਕਿਉਂ ਆਏ ਹਾਂ।
We should know: what is the purpose of life and why we have come on this earth.
ਵੱਖ-ਵੱਖ ਤਰ੍ਹਾਂ ਦੇ ਕਈ ਜੀਵਨ ਹੁੰਦੇ ਹਨ ਪਰ ਸਿਰਫ ਮਨੁੱਖੀ ਜੀਵਨ ਵਿੱਚ ਅਸੀਂ ਪਰਮ-ਆਤਮਾ ਬਾਰੇ ਮਹਿਸੂਸ ਕਰ ਸਕਦੇ ਹਾਂ, ਅਸਲ ਤਾਕਤ ਜੋ ਕਿ ਪੂਰੇ ਬ੍ਰਹਿਮੰਡ ਨੂੰ ਚਲਾਉਂਦੀ ਹੈ।
There are several lives in various forms, but in only human form, we can realise the supreme-being, the real force who is governing this entire universe.
ਹਰਸ਼ ਵਰਧਨ ਨੇ ਕਿਹਾ, ਮਾਣਯੋਗ ਪ੍ਰਧਾਨ ਮੰਤਰੀ ਦੇ ਲੋਕ ਪੱਖੀ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜੀਟਲ ਇੰਡੀਆ ਹੁਣ ਹਰ ਵਿਅਕਤੀ ਦੇ ਰੋਜ਼ਾਨਾ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ।
Harsh Vardhan said, In keeping with the people-centered vision of the Hon. Prime Minister, Digital India has now become an integral part of every persons daily life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading