Advertisement - Remove

ਜੀਵਨ - Example Sentences

Popularity:
Difficulty:
jīvana  jeevana
ਮੀਟਿੰਗ ਵਿੱਚ ਬੰਗਾਬੰਧੂ ਸ਼ੇਖ ਮੁਜੀਬਉਰ ਰਹਮਾਨ ਦੇ ਜੀਵਨ ਅਤੇ ਕਾਰਜਾਂ ਬਾਰੇ ਬਣਨ ਵਾਲੀ ਫੀਚਰ ਫਿਲਮ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ਗਈ। ਇਸ ਫਿਲਮ ਬਾਰੇ ਐਲਾਨ ਦੋਹਾਂ ਦੇਸ਼ਾਂ ਦੇ ਮਾਣਯੋਗ ਪ੍ਰਧਾਨ ਮੰਤਰੀਆਂ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ ਅਤੇ ਇਸ ਦਾ ਨਿਰਮਾਣ ਸਾਂਝੇ ਤੌਰ ‘ਤੇ ਕੀਤਾ ਜਾਣਾ ਹੈ।
The meeting focussed on various aspects of making of feature film on the life and works of Bangabandhu Sheikh Mujibur Rahman, co-production of which had earlier been announced by the Honble Prime Ministers of both the countries.
ਉਨ੍ਹਾਂ ਕਿਹਾ ਕਿ ਜਨ ਆਦੇਸ਼ ਮੌਜੂਦਾ ਸਥਿਤੀ ਵਿੱਚ ਬਦਲਾਅ ਕਰਨ ਅਤੇ ਉਨ੍ਹਾਂ ਲਈ ਬਿਹਤਰ ਜੀਵਨ ਦੀ ਜਾਚਨਾ ਲਈ ਲੋਕਾਂ ਦੀ ਇੱਛਾ ਅਤੇ ਖਾਹਿਸ਼ਾਂ ਨੂੰ ਦਰਸਾਉਂਦਾ ਹੈ।
He said the mandate reflects the will and aspirations of the people to change the status quo, and seek a better life for themselves.
ਉਨ੍ਹਾਂ ਕਿਹਾ ਕਿ ਸ਼੍ਰੀ ਓਮ ਬਿਰਲਾ ਵਰ੍ਹਿਆਂ ਤੋਂ ਜਨਤਕ ਜੀਵਨ ਵਿੱਚ ਰਹੇ ਹਨ, ਇੱਕ ਵਿਦਿਆਰਥੀ ਨੇਤਾ ਵਜੋਂ ਸ਼ੁਰੂਆਤ ਕਰਦੇ ਹੋਏ ਉਹ ਨਿਰੰਤਰ ਸਮਾਜ ਸੇਵਾ ਕਰਦੇ ਰਹੇ ਹਨ ।
He said that Shri Om Birla has been in public life for years, starting as a student leader and has been continuously serving the society.
ਆਮ ਤੌਰ ਉੱਤੇ ਰਾਜਨੀਤਕ ਜੀਵਨ ਵਿੱਚ ਅਸੀਂ ਲੋਕਾਂ ਦਾ ਇੱਕ ਅਕਸ ਬਣਿਆ ਰਹਿੰਦਾ ਹੈ ਕਿ ਅਸੀਂ ਚੌਬੀ ਘੰਟੇ ਰਾਜਨੀਤੀ ਕਰਦੇ ਹਾਂ , ਉਠਾ - ਪਟਕ ਕਰਦੇ ਹਾਂ , ਤੂੰ - ਤੂੰ - ਮੈਂ - ਮੈਂ ਕਰਦੇ ਹਾਂ , ਕੌਣ ਹਾਰੇ ਕੌਣ ਜਿੱਤੇ ਇਸ ਵਿੱਚ ਲੱਗੇ ਰਹਿੰਦੇ ਹਾਂ ।
Usually an image has been created in public life for politicians, as if we keep on playing politics and engage in arguments and fights all the time to defeat each other
ਉਨ੍ਹਾਂ ਨੇ ਇੱਕ ਪ੍ਰਤਿੱਗਿਆ ਕੀਤੀ ਸੀ ਜਨਤਕ ਜੀਵਨ ਵਿੱਚ ਸਾਨੂੰ ਸਾਰੇ ਸਾਂਸਦਾਂ ਲਈ ਕਦੇ - ਕਦੇ ਉਹ ਪ੍ਰੇਰਣਾ ਦਿੰਦਾ ਹੈ।
He had a mission in his public life that would inspire all the MPs like us.
Advertisement - Remove
ਉਨ੍ਹਾਂ ਨੇ ਯੋਗ ਨੂੰ ਬਿਮਾਰੀਆਂ ਕਰਕੇ ਸਭ ਤੋਂ ਜ਼ਿਆਦਾ ਤਕਲੀਫ ਉਠਾਉਣ ਵਾਲੇ ਗ਼ਰੀਬ ਅਤੇ ਆਦਿਵਾਸੀ ਲੋਕਾਂ ਦੇ ਜੀਵਨ ਦਾ ਅਭਿੰਨ ਅੰਗ ਬਣਾਏ ਜਾਣ ਉੱਤੇ ਜ਼ੋਰ ਦਿੱਤਾ ।
He emphasized that Yoga must become part of the lives of the poor and the tribals, because they suffer the most on account of illness.
ਮੈਂ ਯੋਗ ਨੂੰ ਗ਼ਰੀਬ ਅਤੇ ਆਦਿਵਾਸੀ ਦੇ ਜੀਵਨ ਦਾ ਵੀ ਅਭਿੰਨ ਹਿੱਸਾ ਬਣਾਉਣਾ ਹੈ ਕਿਉਂਕਿ ਇਹ ਗ਼ਰੀਬ ਹੀ ਹੈ ਜੋ ਬਿਮਾਰੀ ਕਾਰਨ ਸਭ ਤੋਂ ਜ਼ਿਆਦਾ ਕਸ਼ਟ ਸਹਾਰਦਾ ਹੈ।
I have to make Yoga an inseparable part of the lives of the poor and tribal people because it is the poor that suffers the most due to illness.
ਸਾਥੀਓ, ਸਿਰਫ ਸੁਵਿਧਾਵਾਂ ਨਾਲ ਜੀਵਨ ਅਸਾਨ ਬਣਾਉਣਾ ਕਾਫੀ ਨਹੀਂ ਹੈ।
Friends, Making lives easier just through facilities is not enough.
ਯੋਗ ਸਿਰਫ ਤਾਂ ਨਹੀਂ ਹੁੰਦਾ ਜਦੋਂ ਅਸੀਂ ਅੱਧਾ ਘੰਟਾ ਜ਼ਮੀਨ ਜਾਂ ਮੇਜ਼ ਉੱਤੇ, ਜਾਂ ਦਰੀ ਉੱਤੇ ਹੁੰਦੇ ਹਾਂ, ਯੋਗ ਅਨੁਸ਼ਾਸਨ ਹੈ, ਸਮਰਪਣ ਹੈ ਅਤੇ ਇਸ ਦਾ ਪਾਲਣ ਪੂਰੇ ਜੀਵਨ ਭਰ ਕਰਨਾ ਹੁੰਦਾ ਹੈ।
Yoga can not be performed only by doing it for half an hour on the ground, on the floor, or on the mattress Yoga is a discipline, a dedication, and it has to be performed and observed throughout life.
ਭਵਿੱਖ ਨੂੰ ਦੇਖਦੇ ਹੋਏ ਅਸੀਂ ਯੋਗ ਨੂੰ ਹਰ ਵਿਅਕਤੀ ਦੇ ਜੀਵਨ ਦਾ ਹਿੱਸਾ ਬਣਾਉਣ ਲਈ, ਸੁਭਾਅ ਬਣਾਉਣ ਲਈ ਨਿਰੰਤਰ ਕੰਮ ਕਰਨਾ ਹੈ।
Keeping in view the future, we have to work relentlessly to make Yoga the part of every person's life and habit.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading