Advertisement - Remove

ਜੀਵਨ - Example Sentences

Popularity:
Difficulty:
jīvana  jeevana
ਪ੍ਰੈੱਸ ਸੰਮੇਲਨ ਵਿੱਚ ਫਿਲਮ ‘ਫੋਟੋ ਪ੍ਰੇਮ’ ਦੇ ਡਾਇਰੈਕਟਰ ਆਦਿੱਤਿਆ ਰਾਠੀ ਅਤੇ ਗਾਇਤ੍ਰੀ ਪਾਟਿਲ ਨੇ ਕਿਹਾ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਅਸਲੀ ਜੀਵਨ ਦੇ ਅਨੁਭਵਾਂ ਨੇ ਉਨ੍ਹਾਂ ਨੂੰ ਫਿਲਮ ਬਣਾਉਣ ਦੀ ਪ੍ਰੇਰਨਾ ਦਿੱਤੀ।
Directors of movie Photo Prem, Aditya Rathi and Gayatri Patil were also present on this occasion and said how their real life experiences inspired them to make their film.
ਉਨ੍ਹਾਂ ਦਾ ਜੀਵਨ ਅਸਾਨ ਬਣੇ, ਉਨ੍ਹਾਂ ਨੂੰ ਪ੍ਰੌਵੀਡੈਂਟ ਫੰਡ ਸਮੇਂ ਸਿਰ ਮਿਲੇ, ਸਿਹਤ ਸੇਵਾਵਾਂ ਦਾ ਲਾਭ ਮਿਲੇ, ਇਨ੍ਹਾਂ ਸਾਰੇ ਖੇਤਰਾਂ ਵਿੱਚ ਸਰਕਾਰ ਨੇ ਕੰਮ ਕੀਤਾ ਹੈ।
Their lives should be made easier. They must get provident fund and the benefits of health services on time. The government has worked in all these areas.
ਮੈਂ ਅਟਲ ਜਲ ਯੋਜਨਾ ਨਾਲ ਜੁੜੇ ਸਾਰੇ 8,300 ਸਰਪੰਚਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਸਫ਼ਲਤਾ ਨਾ ਸਿਰਫ਼ ਅਟਲ ਜਲ ਯੋਜਨਾ ਨੂੰ ਸਫ਼ਲ ਬਣਾਏਗੀ ਬਲਕਿ ਜਲ ਜੀਵਨ ਮਿਸ਼ਨ ਨੂੰ ਵੀ ਮਜ਼ਬੂਤੀ ਦੇਵੇਗੀ।
I want to say to all the 8,300 sarpanches associated with the Atal Jal Yojana that your achievement will not only make the Atal Jal Yojana a success but will also strengthen the Jal Jeevan Mission.
ਅੱਜ ਜੋ ਜਲ ਜੀਵਨ ਮਿਸ਼ਨ ਦੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ, ਉਹ ਇਸ ਵਿੱਚ ਸਾਡੀ ਮਦਦ ਕਰਨ ਵਾਲੀਆਂ ਹਨ।
The guidelines of the Jal Jeevan Mission, which have been released today, are going to help us in our endeavour.
ਸਾਥੀਓ, ਜਲ ਜੀਵਨ ਮਿਸ਼ਨ ਦਾ ਇਹ ਅਭਿਯਾਨ ਸਿਰਫ਼ ਹਰ ਘਰ ਤੱਕ ਸਵੱਛ ਜਲ ਪਹੁੰਚਾਉਣ ਨਾਲ ਨਹੀਂ ਜੁੜਿਆ ਹੋਇਆ ਹੈ।
Friends, The Jal Jeevan Mission is not just about providing clean water to every household.
Advertisement - Remove
ਪਾਣੀ ਨਾਲ ਜੁੜੀਆਂ ਯੋਜਨਾਵਾਂ ਹਰ ਪਿੰਡ ਦੇ ਪੱਧਰ ’ਤੇ ਉੱਥੇ ਦੀ ਸਥਿਤੀ-ਪਰਿਸਥਿਤੀ ਅਨੁਸਾਰ ਬਣਨ, ਇਹ ਜਲ ਜੀਵਨ ਮਿਸ਼ਨ ਦੀਆਂ ਗਾਈਡਲਾਈਨਾਂ ਬਣਾਉਂਦੇ ਸਮੇਂ ਧਿਆਨ ਰੱਖਿਆ ਗਿਆ ਹੈ।
Water-related schemes should be formulated according to the situation at every village level. This has been taken care of while preparing the guidelines of the Jal Jeevan Mission.
ਸਾਥੀਓ, ਸਾਡੀ ਸਰਕਾਰ ਦਾ ਪ੍ਰਯਤਨ, ਜਲ ਜੀਵਨ ਮਿਸ਼ਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਿੰਡ ਦੇ ਲੋਕਾਂ ਨੂੰ ਅਧਿਕਾਰ ਦੇਣ, ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦਾ ਹੈ।
Friends, Our government's effort is to empower more and more people in the Jal Jeevan Mission, and to make them self-reliant.
ਸਾਥੀਓ, ਜਲ ਜੀਵਨ ਮਿਸ਼ਨ ਦੇ ਦੌਰਾਨ ਇੱਕ ਹੋਰ ਨਵੀਂ ਚੀਜ਼ ਕੀਤੀ ਜਾ ਰਹੀ ਹੈ।
Friends, One more thing is being done under the Jal Jeevan Mission.
ਇੱਕ ਵਾਰ ਫਿਰ ਅਟਲ ਯੋਜਨਾ ਲਈ, ਜਲ ਜੀਵਨ ਮਿਸ਼ਨ ਲਈ ਪੂਰੇ ਦੇਸ਼ ਨੂੰ ਸ਼ੁਭਕਾਮਨਾਵਾਂ।
Once again my best wishes to the entire country for Atal Jal Yojana and Jal Jeevan Mission.
ਇਸ ਪੂਰੇ ਖੇਤਰ ਵਿੱਚ ਨੈਚੂਰਲ ਗੈਸ ਦੀ ਉਪਲੱਬਧਤਾ ਨਾਲ ਵਾਤਾਵਰਣ ਉੱਤੇ ਉਲਟ ਅਸਰ ਪਏ ਬਿਨਾ ਹੀ ਉਦਯੋਗਿਕ ਵਿਕਾਸ ਨੂੰ ਕਾਫ਼ੀ ਹੁਲਾਰਾ ਮਿਲਣ ਦੀ ਆਸ ਹੈ ਅਤੇ ਇਸ ਦੇ ਨਾਲ ਹੀ ਸਵੱਛ ਅਤੇ ਹਰੇ ਈਧਣ ਦੀ ਵਰਤੋਂ ਹੋਣ ਦੀ ਬਦੌਲਤ ਲੋਕਾਂ ਦਾ ਜੀਵਨ ਪੱਧਰ ਬਿਹਤਰ ਹੋਵੇਗਾ ।
Availability of Natural gas across the region is expected to boost industrial growth without impacting the environment and would offer better quality of life to the people in general due to use of cleaner and green fuel.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading