Advertisement - Remove

ਜੀਵਨ - Example Sentences

Popularity:
Difficulty:
jīvana  jeevana
ਸਾਥੀਓ, ਮਹਾਤਮਾ ਗਾਂਧੀ ਜੀ ਕਹਿੰਦੇ ਸਨ ਕਿ ਉਨ੍ਹਾਂ ਦਾ ਜੀਵਨ ਹੀ ਉਨ੍ਹਾਂ ਦਾ ਸੰਦੇਸ਼ ਹੈ।
Friends, Mahatma Gandhi used to say that his life is his message.
ਗਾਂਧੀ ਜੀ ਨੇ ਕਦੇ ਆਪਣੇ ਜੀਵਨ ਤੋਂ ਪ੍ਰਭਾਵ ਪੈਦਾ ਕਰਨ ਦਾ ਪ੍ਰਯਤਨ ਨਹੀਂ ਕੀਤਾ ਲੇਕਿਨ ਉਨ੍ਹਾਂ ਦਾ ਜੀਵਨ ਹੀ ਪ੍ਰੇਰਣਾ ਦਾ ਕਾਰਨ ਬਣ ਗਿਆ।
Gandhiji never tried to make an impact from his life , but his life became the cause of inspiration.
ਦੇਸ਼ ਭਰ ਦੇ ਗ਼ਰੀਬ, 46 ਲੱਖ ਗ਼ਰੀਬ ਪਰਿਵਾਰਾਂ ਨੂੰ ਬੀਮਾਰੀ ਦੀ ਨਿਰਾਸ਼ਾ ਤੋਂ ਸਵੱਸਥ ਜੀਵਨ ਦੀ ਆਸ ਜਗਾਉਣਾ, ਇਹ ਬਹੁਤ ਵੱਡੀ ਸਿੱਧੀ ਹੈ।
Providing the poor, the 46 lakh poor families across the country a hope for a healthy life from the hopelessness of diseases, is indeed a great achievement.
ਮੈਨੂੰ ਤਸੱਲੀ ਇਸ ਗੱਲ ਦਾ ਹੈ ਕਿ ਉਨ੍ਹਾਂ ਲੱਖਾਂ ਮਾਸੂਮਾਂ ਦਾ ਜੀਵਨ ਹੁਣ ਬਚ ਰਿਹਾ ਹੈ, ਜੋ ਭਿਆਨਕ ਬਿਮਾਰੀਆ ਦੀ ਚਪੇਟ ਵਿੱਚ ਆ ਕੇ ਸਾਨੂੰ ਛੱਡ ਜਾਂਦੇ ਸਨ।
I am satisfied that the lives of lakhs of innocent people who were dying as a result of severe diseases, are now saved.
ਭਾਈਓ ਅਤੇ ਭੈਣੋਂ, ਸਵੱਛ ਭਾਰਤ ਅਭਿਯਾਨ ਜੀਵਨ ਰੱਖਿਅਕ ਵੀ ਸਿੱਧ ਹੋ ਰਿਹਾ ਹੈ ਅਤੇ ਜੀਵਨ ਪੱਧਰ ਨੂੰ ਉੱਪਰ ਉਠਾਉਣ ਦਾ ਕੰਮ ਵੀ ਕਰ ਰਿਹਾ ਹੈ।
Brothers and sisters, Swachh Bharat Abhiyan is also proving to be life-saving and is also working to raise the standard of living.
Advertisement - Remove
ਉਨ੍ਹਾਂ ਨੇ ਸੰਘਰਸ਼ ਕੀਤਾ, ਉਨ੍ਹਾਂ ਨੇ ਤੁਹਾਡੇ ਜੀਵਨ ਵਿੱਚ ਇਹ ਸਮਾਂ ਲਿਆਉਣ ਲਈ ਕੁਰਬਾਨੀਆਂ ਕੀਤੀਆਂ।
They have struggled, they have sacrificed to bring you to this juncture in your lives.
ਹੁਣ ਉਹ ਪੀੜਾ ਤੋਂ ਮੁਕਤ ਹੈ ਅਤੇ ਖੁਸ਼ਹਾਲ ਅਤੇ ਸਵਸਥ ਜੀਵਨ ਬਤੀਤ ਕਰ ਰਿਹਾ ਹੈ।
He is now relieved the pain and is leading a happier and healthier life.
ਇਸ ਅਵਸਰ ‘ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਹੋਰ ਵਧਾਉਣਾ,ਨਾਲ ਹੀ ਨਾਲ ਦੋਹਾਂ ਦੇਸ਼ਾਂ ਦਰਮਿਆਨ ਗੂੜ੍ਹੇ ਸਬੰਧਾਂ ਨੂੰ ਗਹਿਰਾ ਕਰਨ ਵਿੱਚ ਮੈਟਰੋ ਅਤੇ ਸਿਹਤ ਪ੍ਰੋਜੈਕਟਾਂ ਦੇ ਮਹੱਤਵ ‘ਤੇ ਧਿਆਨ ਦਿਵਾਇਆ ।
Speaking on the occasion, Prime Minister Modi noted the significance of the Metro and health-care projects in further enhancing the quality of life of the people of Mauritius, as well as in deepening the close ties between the two countries.
‘ਗੋਲ’ ਰਾਹੀਂ ਵੰਚਿਤ ਯੁਵਾ ਕਬਾਇਲੀ ਮਹਿਲਾਵਾਂ ਨੂੰ ਵਪਾਰ, ਫ਼ੈਸ਼ਨ ਅਤੇ ਕਲਾ ਖੇਤਰਾਂ ਦੇ ਉੱਤਮ ਵਿਸ਼ੇਸ਼ਤਾਵਾਂ ਨਾਲ ਜੋੜਿਆ ਜਾਂਦਾ ਹੈ, ਤਾਕਿ ਉਹ ਡਿਜੀਟਲ ਅਤੇ ਜੀਵਨ ਸਕਿੱਲ ਸਿੱਖ ਸਕਣ।
Launched earlier this year in March, GOAL connects underprivileged young tribal women with senior expert mentors in the areas of business, fashion and arts to learn digital and life skills.
ਉਨ੍ਹਾਂ ਨੇ ਕਿਹਾ ਕਿ ਪੁਸਤਕ ਅਜਿਹੇ ਸਮੇਂ ਵਿੱਚ ਪ੍ਰਕਾਸ਼ਿਤ ਹੋਈ ਹੈ ਜਦੋਂ ਟੈਕਨੋਲੋਜੀ ਸਕਾਰਾਤਮਕ ਰੂਪ ਨਾਲ ਲੱਖਾਂ ਭਾਰਤੀਆਂ ਦੇ ਜੀਵਨ ਨੂੰ ਬਦਲ ਰਹੀ ਹੈ।
He added that the book is coming out at a time when technology is positively transforming the lives of millions of Indians.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading