Advertisement - Remove

ਜੀਵਨ - Example Sentences

Popularity:
Difficulty:
jīvana  jeevana
ਮੌਜੂਦਾ ਸਥਿਤੀਆਂ ਵਿੱਚ ਇਸ ਦੇ ਮੈਡੀਕਲ, ਨਰਸ ਅਤੇ ਅਰਧ ਮੈਡੀਕਲ ਕਰਮਚਾਰੀ ਅਣਥੱਕ ਰੂਪ ਨਾਲ 24 ਘੰਟੇ ਕਾਰਜ ਕਰ ਰਹੇ ਹਨ ਅਤੇ ਆਪਣੇ ਜੀਵਨ ਨੂੰ ਵੱਡੇ ਖਤਰੇ ਵਿੱਚ ਪਾ ਕੇ ਸਰਬਉੱਚ ਗੁਣਵੱਤਾ ਦੀ ਮੈਡੀਕਲ ਦੇਖਭਾਲ਼ ਉਪਲੱਬਧ ਕਰਵਾ ਰਹੇ ਹਨ।
In the prevailing situation, its doctors, nurses and paramedical staff are tirelessly working round the clock and providing the highest quality of medical care at great risk to their own lives.
ਸਾਰਿਆਂ ਦੇ ਇਨ੍ਹਾਂ ਸਾਮੂਹਿਕ ਯਤਨਾਂ ਦੀ ਵਜ੍ਹਾ ਨਾਲ ਅੱਜ ਨਾ ਸਿਰਫ ਲੋਕਾਂ ਦਾ ਜੀਵਨ ਬਚ ਰਿਹਾ ਹੈ , ਬਲਕਿ ਜੋ ਚੀਜ਼ਾਂ ਅਸੀਂ ਆਯਾਤ ਕਰਦੇ ਸੀ , ਹੁਣ ਦੇਸ਼ ਉਨ੍ਹਾਂ ਦਾ ਐਕਸਪੋਰਟਰ ਬਣਨ ਜਾ ਰਿਹਾ ਹੈ ।
Due to these concerted efforts, not only the lives of people are being saved, but the things that we used to import, are being exported by the country.
ਇਨ੍ਹਾਂ ਪਹਿਲਾਂ ਦੇ ਸਫਲਤਾਪੂਰਵਕ ਲਾਗੂ ਹੋਣ ਅਤੇ ਆਉਣ ਵਾਲੀਆਂ ਹੋਰ ਅਨੇਕ ਯੋਜਨਾਵਾਂ ਨਾਲ ਟ੍ਰਾਈਫੈੱਡ ਪ੍ਰਭਾਵਿਤ ਕਾਰੀਗਰਾਂ ਅਤੇ ਸੰਗ੍ਰਹਿਕਰਤਿਆਂ ਦੀ ਆਰਥਿਕ ਸਥਿਤੀ ਨੂੰ ਮੁੜ ਸੁਰਜੀਤ ਕਰਨ ਜ਼ਰੀਏ ਦੇਸ਼ ਭਰ ਵਿੱਚ ਜਨਜਾਤੀ ਜੀਵਨ ਅਤੇ ਜੀਵਕਾ ਦੇ ਸੰਪੂਰਨ ਪਰਿਵਰਤਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
With the successful implementation of these initiatives and many more upcoming ones, TRIFED is working towards the complete transformation of tribal lives and livelihoods across the country through by reinvigorating the flagging economic condition of the affected artisans and gatherers.
ਭਾਰਤ ਦੇ ਪਾਸ ਤਾਂ ਭਾਸ਼ਾਵਾਂ ਦਾ ਅਦਭੁਤ ਖਜ਼ਾਨਾ ਹੈ, ਜਿਨ੍ਹਾਂ ਨੂੰ ਸਿੱਖਣ ਲਈ ਇੱਕ ਜੀਵਨ ਵੀ ਘੱਟ ਪੈ ਜਾਂਦਾ ਹੈ ਅਤੇ ਅੱਜ ਦੁਨੀਆ ਵੀ ਉਸ ਦੇ ਲਈ ਲਲਾਇਤ ਹੈ।
India has an amazing treasure of languages, one life is not enough to learn them and today the world too is eager for it.
ਲੋਕਮਾਨਯ ਤਿਲਕ ਦਾ ਸੁਤੰਤਰਤਾ ਅੰਦੋਲਨ ਵਿੱਚ ਬੇਮਿਸਾਲ ਯੋਗਦਾਨ ਹੈ, ਉਨ੍ਹਾਂ ਨੇ ਆਪਣੇ ਜੀਵਨ ਦਾ ਹਰ ਪਲ ਰਾਸ਼ਟਰ ਨੂੰ ਸਮਰਪਿਤ ਕਰਕੇ ਕ੍ਰਾਂਤੀਕਾਰੀਆਂ ਦੀ ਇੱਕ ਵਿਚਾਰਧਾਰਕ ਪੀੜ੍ਹੀ ਤਿਆਰ ਕੀਤੀ।
Tilak made an unparalleled contribution to the freedom movement, he dedicated every moment of his life to the nation and created an ideological generation of revolutionaries.
Advertisement - Remove
ਉਨ੍ਹਾਂ ਭਗਵਾਨ ਰਾਮ ਨੂੰ ਇੱਕ ਬੇਮਿਸਾਲ ਆਦਰਸ਼ ਪ੍ਰਤੀਮੂਰਤੀ ਕਰਾਰ ਦਿੱਤਾ ਜਿਨ੍ਹਾਂ ਦੇ ਜੀਵਨ ਨੇ ਅਜਿਹੀਆਂ ਕਦਰਾਂਕੀਮਤਾਂ ਦੀ ਮਿਸਾਲ ਪੇਸ਼ ਕੀਤੀ ਜੋ ਇੱਕ ਨਿਆਂਪੂਰਨ ਤੇ ਜ਼ਿੰਮੇਵਾਰ ਸਮਾਜਿਕ ਵਿਵਸਥਾ ਸਥਾਪਿਤ ਕਰਨ ਲਈ ਅਹਿਮ ਹੈ।
He also described Lord Rama as an exemplary ideal iconic figure whose life exemplified values that are critical for establishing a just and responsible social order.
ਜੇ ਅਸੀਂ ਆਪਣੇ ਜੀਵਨ ਵਿੱਚ ਕੁਝ ਸਮਾਂ ਬਚਾਈਏ ਅਤੇ ਆਪਣੇ ਜੀਵਨ ਵਿੱਚ ਪ੍ਰਾਪਤ ਆਪਣੇ ਅਨੁਭਵਾਂ ਦੀ ਵਰਤੋਂ ਰਾਸ਼ਟਰ ਦੀ ਸੇਵਾ ਵਿੱਚ ਕਰੀਏ, ਤਾਂ ਸਾਡੇ ਦੇਸ਼ ਦਾ ਭਵਿੱਖ ਉੱਜਵਲ ਹੋ ਸਕਦਾ ਹੈ।
If we spare some time from our life and utilize our experiences from our life in the service of the nation, our countrys future can become bright.
ਮੈਂ ਇਕ ਕਦਮ ਹੋਰ ਅੱਗੇ ਜਾਂਦਾ ਹਾਂ, ਸਮੇਂ ਦੇ ਬੀਤਣ ਨਾਲ, ਸਾਨੂੰ ਇਹ ਵੇਖਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀਆਂ ਸਾਰੀਆਂ ਪ੍ਰਣਾਲੀਆਂ ਅਤੇ ਜਨਤਕ ਜੀਵਨ ਵਿੱਚ ਮਾਂ-ਬੋਲੀ ਦੀ ਵਰਤੋਂ, ਅਭਿਆਸ ਅਤੇ ਪ੍ਰਚਾਰ ਹੋਣਾ ਚਾਹੀਦਾ ਹੈ।
I go a step further, in due course of time, we must strive hard to see that all our systems and public life mother tongue must be used, practiced and propagated.
ਜੀਵਨ ਦਾ ਕੋਈ ਪੱਖ ਅਜਿਹਾ ਨਹੀਂ ਹੈ ਜਿੱਥੇ ਸ਼੍ਰੀ ਰਾਮ ਸੇਵਾ ਨੂੰ ਇੱਕ ਪ੍ਰੇਰਣਾ ਨਹੀਂ ਮੰਨਦੇ ਹਨ ਅਤੇ ਉਸ ਦਾ ਪ੍ਰਭਾਵ ਦੇਸ਼ ਦੇ ਸੱਭਿਆਚਾਰ, ਦਰਸ਼ਨ, ਵਿਸ਼ਵਾਸ ਅਤੇ ਪਰੰਪਰਾ ਦੇ ਕਈ ਪਹਿਲੂਆਂ ਵਿੱਚ ਦਿਖਾਈ ਦਿੰਦਾ ਹੈ।
There is no aspect of life where Shree Ram doesnt serve as an inspiration, and his impact is visible in several aspects of culture, philosophy, faith and tradition of the country.
ਸਾਥੀਓ, ਜੀਵਨ ਦਾ ਅਜਿਹਾ ਕੋਈ ਪਹਿਲੂ ਨਹੀਂ ਹੈ, ਜਿੱਥੇ ਸਾਡੇ ਰਾਮ ਪ੍ਰੇਰਣਾ ਨਾ ਦਿੰਦੇ ਹੋਣ। ਭਾਰਤ ਦੀ ਅਜਿਹੀ ਕੋਈ ਭਾਵਨਾ ਨਹੀਂ ਹੈ ਜਿਸ ਵਿੱਚ ਪ੍ਰਭੂ ਰਾਮ ਝਲਕਦੇ ਨਾ ਹੋਣ।
There is no such segment in anyone's life which is untouched by Lord Rama's inspiration.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading