Advertisement - Remove

ਜੀਵਨ - Example Sentences

Popularity:
Difficulty:
jīvana  jeevana
ਅਣਗਿਣਤ ਪਗਡੰਡੀਆਂ ਰਾਹੀਂ ਰਾਹ ਲੱਭਦੇ ਹੋਏ, ਸਥਾਨਕ ਗ੍ਰਾਮੀਣ ਮਿੱਤਰਾਂ ਨਾਲ ਮਿਲਦੇ ਜੁਲਦੇ ਝੀਲਾਂ, ਦਰਿਆਵਾਂ, ਘਾਹ ਦੇ ਮੈਦਾਨਾਂ ਨੂੰ ਦੇਖਣ ਨਾਲ ਹਰ ਵਿਅਕਤੀ ਨੂੰ ਜੀਵਨ ਭਰ ਦੇ ਅਨੁਭਵ ਹਾਸਲ ਹੁੰਦੇ ਹਨ ਅਤੇ ਉਹ ਦੁਬਾਰਾ ਵੀ ਅਜਿਹੇ ਦੌਰੇ ਕਰਨ ਦਾ ਮਨ ਬਣਾਉਂਦਾ ਹੈ।
Exploring the myriad trails, engaging with the friendly local villagers and taking in the wonder of the lakes, rivers, meadows are guaranteed to leave one with experiences of a life time to cherish and plan a trip again.
ਜੀਵਨ ਤੇ ਉਪਜੀਵਕਾ ਦੋਵਾਂ ਉੱਤੇ ਧਿਆਨ ਕੇਂਦ੍ਰਿਤ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਵੱਲੋਂ ਵਿਚਾਰ ਪ੍ਰਗਟਾਉਣ ਲਈ ਧੰਨਵਾਦ ਕੀਤਾ।
Focus on both life and livelihood Prime Minister thanked the Chief Ministers for their views.
ਉਨ੍ਹਾਂ ਜੀਵਨ ਤੇ ਉਪਜੀਵਕਾ ਦੋਵਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਮਹੱਤਵ ਉਜਾਗਰ ਕੀਤਾ।
He underscored the importance of being focussed on both life and livelihood.
ਉਨ੍ਹਾਂ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਸੀਮਾ 'ਤੇ ਤੈਨਾਤੀ ਦੇ ਦੌਰਾਨ ਆਪਣੇ ਕਰਤੱਵ ਪਾਲਣ ਵਿੱਚ ਮਿਸਾਲੀ ਸਾਹਸ ਅਤੇ ਵੀਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਸੈਨਾ ਦੀਆਂ ਸਰਬਉੱਚ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਦੇਸ਼ ਦੀ ਸੀਮਾ ਦੀ ਸੁਰੱਖਿਆ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ।
Our soldiers displayed exemplary courage and valour in the line of duty and sacrificed their lives in the highest traditions of the Indian Army.
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲਾ ਖੇਤਰ ਵਿੱਚ ਸੁਧਾਰ ਤੇ ਨਿਵੇਸ਼ ਕਬਾਇਲੀ ਲੋਕਾਂ ਦੇ ਜੀਵਨ ਸੁਖਾਲੇ ਬਣਾਉਣ ਵਿੱਚ ਵੱਡਾ ਭੂਮਿਕਾ ਨਿਭਾਉਣਗੇ।
The Prime Minister said that reforms and investment in the coal sector will play a big role in easing the lives of tribals.
Advertisement - Remove
ਸਾਥੀਓ, ਕੋਲ ਸੈਕਟਰ ਵਿੱਚ ਹੋ ਰਹੇ ਰੀਫਾਰਮ, ਇਸ ਸੈਕਟਰ ਵਿੱਚ ਹੋ ਰਿਹਾ ਨਿਵੇਸ਼, ਲੋਕਾਂ ਦੇ ਜੀਵਨ ਨੂੰ, ਵਿਸ਼ੇਸ਼ ਕਰਕੇ ਸਾਡੇ ਗ਼ਰੀਬ ਅਤੇ ਆਦਿਵਾਸੀ ਭਾਈਆਂ- ਭੈਣਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਏਗਾ।
Friends, reforms and investment in coal sector will play a big role in making lives of people, especially our poor and tribal brothers-sisters easy.
ਜੀਵਨ ਵਿੱਚ ਅਜਿਹੇ ਅਵਸਰ ਬਹੁਤ ਘੱਟ ਆਉਂਦੇ ਹਨ ਜਦੋਂ ਕੁਝ ਕਰ - ਕਰਕੇ ਇਤਿਹਾਸ ਨੂੰ ਮੋੜ ਦੇਣ ਦਾ ਮੌਕਾ ਆਉਂਦਾ ਹੈ।
There are very few occasions in life when there is an opportunity to change the history by doing something.
ਕਾਮਨ ਯੋਗ ਪ੍ਰੋਟੋਕਾਲ (ਸੀਵਾਈਪੀ) ਦੇ ਅਭਿਆਸ ਨੂੰ ਵਿਭਿੰਨ ਉਮਰ ਦੇ ਲੋਕਾਂ ਨੂੰ ਲੈ ਕੇ ਅਤੇ ਜੀਵਨ ਦੇ ਵਿਭਿੰਨ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਇਨ ਕੀਤਾ ਗਿਆ ਹੈ।
The drill of CYP has been designed keeping people of different age-groups and of varied walks of life in mind.
ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ, ਕਿਉਂਕਿ ਮੈਨੂੰ ਮੇਰੇ ਜੀਵਨ ਵਿੱਚ ਇਹ ਅਵਸਰ, ਆਚਾਰੀਆ ਸ਼੍ਰੀ ਦਾ ਵਿਸ਼ੇਸ਼ ਪਿਆਰ ਅਤੇ ਅਸ਼ੀਰਵਾਦ ਦਾ ਸੁਭਾਗ ਨਿਰੰਤਰ ਮਿਲਦਾ ਰਿਹਾ ਹੈ।
I am saying this because I have constantly received affection and blessings of Acharya throughout my life.
ਸਾਥੀਓ, ਮੈਂ ਹਮੇਸ਼ਾ ਉਨ੍ਹਾਂ ਦੇ ਨਿਕਟ ਇਹ ਅਨੁਭਵ ਕੀਤਾ ਕਿ ਉਨ੍ਹਾਂ ਜਿਹੇ ਯੁਗਰਿਸ਼ਿ ਦੇ ਜੀਵਨ ਵਿੱਚ ਆਪਣੇ ਲਈ ਕੁਝ ਨਹੀਂ ਹੁੰਦਾ ਹੈ।
Friends, In his presence, I always felt that there was nothing for oneself in the life of a Yugrishi like him.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading