Advertisement - Remove

ਜੀਵਨ - Example Sentences

Popularity:
Difficulty:
jīvana  jeevana
ਹੁਣੇ ਤੁਸੀਂ ਦੇਖਿਆ ਹੋਵੇਗਾ ਪਰਸੋਂ ਅਸੀਂ ਇੱਕ ਨਿਰਣਾ ਲਿਆ, ਛੋਟਾ ਨਿਰਣਾ ਨਹੀਂ ਹੈ ਸਾਡੇ ਇੱਥੇ ਮੱਧ ਵਰਗ ਦੇ ਪਰਿਵਾਰ ਦਾ ਵਿਅਕਤੀ ਜਾਂ ਗ਼ਰੀਬ ਦੇ ਵੀ ਜੀਵਨ ਵਿੱਚ ਸਭ ਤੋਂ ਵੱਡੀ ਇੱਛਾ ਕੀ ਰਹਿੰਦੀ ਹੈ ਤੁਸੀਂ ਸੌ ਲੋਕਾਂ ਨੂੰ ਪੁੱਛ ਲਓ ਉਹ ਕਹੇਗਾ ਕਿ ਖ਼ੁਦ ਦਾ ਘਰ ਹੋਵੇ ਬਸ ਇਹੀ ਇੱਛਾ ਹੈ ਬਸ ।
It is not a small decision. What is the greatest desire in the life of the middle class family or even the poor You ask a hundred people and their answer would be to own a house.
ਨਵਾਂ ਵਰ੍ਹਾ ਤੁਹਾਡੇ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਲੈ ਕੇ ਆਏ !”।
May the New Year bring joy and prosperity in your lives .
ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਹਨ, ਅਸੀਂ ਬਚਪਨ ਵਿੱਚ ਸਰੀਰ ਨੂੰ ਜੋ ਆਦਤਾਂ ਪਾਈਆਂ ਹੁੰਦੀਆਂ ਹਨ ਉਹ ਜੀਵਨ ਭਰ ਕੰਮ ਆਉਂਦੀਆਂ ਹਨ ਅਤੇ ਮਨ ਵਿੱਚ ਉਹ ਇੱਕਦਮ ਤੋਂ ਫਿਟ ਬੈਠ ਜਾਂਦੀਆਂ ਹਨ।
These are the small things. The habits that we inculcate and instil in the body in our childhood come handy throughout our lives and they fit perfectly in the mind.
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਫੁੱਟਪਾਥ 'ਤੇ ਆਪਣੀ ਪੇਂਟਿੰਗਸ ਵੇਚਦੀ ਸੀ, ਲੇਕਿਨ ਹੁਨਰ ਹਾਟ ਨਾਲ ਜੁੜਨ ਦੇ ਬਾਅਦ ਉਨ੍ਹਾਂ ਦਾ ਜੀਵਨ ਬਦਲ ਗਿਆ।
She told me that earlier she used to sell paintings on the pavement. Her life changed after she connected with Hunar Haat.
ਹਰ ਦੇਸ਼ ਸਮਝ ਰਿਹਾ ਹੈ ਕਿ ਭਾਰਤ ਦੇ ਲਈ ਵੀ ਉਸ ਦੀ ਪਹਿਲ ਆਪਣੇ ਨਾਗਰਿਕਾਂ ਦਾ ਜੀਵਨ ਬਚਾਉਣਾ ਹੈ, ਲੇਕਿਨ ਸਾਥੀਓ ਭਾਰਤ ਨੇ ਪ੍ਰਕਿਰਤੀ, ਵਿਕ੍ਰਿਤੀ ਦੀ ਸੋਚ ਤੋਂ ਪਰ੍ਹੇ ਹੋ ਕੇ ਫੈਸਲਾ ਲਿਆ।
Every country would understand that obviously India would prioritise the lives of its own citizens. But friends, India went beyond nature and degeneration and took a decision.
Advertisement - Remove
ਉਨ੍ਹਾਂ ਕਾਰੋਬਾਰ ਚਲਾਉਣ ਸਮੇਂ ਅਤੇ ਨਿਜੀ ਜੀਵਨ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਦੀ ਸਲਾਹ ਵੀ ਦਿੱਤੀ।
and advised to maintain social distancing norms in personal life and during business operations.
ਜਲ ਸ਼ਕਤੀ ਮੰਤਰਾਲਾ ਬਿਹਾਰ ਰਾਜ ਜਲ ਜੀਵਨ ਮਿਸ਼ਨ (ਹਰ ਘਰ ਜਲ) ਦੀ ਸਲਾਨਾ ਕਾਰਜ ਯੋਜਨਾ ਨੂੰ ਪ੍ਰਵਾਨਗੀ ਰਾਜ 2020-21 ਵਿੱਚ ਬਾਕੀ 1.50 ਕਰੋੜ ਘਰਾਂ ਨੂੰ ਟੂਟੀ ਕਨੈਕਸ਼ਨ ਦੇਣ ਦੀ ਯੋਜਨਾ ਬਣਾ ਰਿਹਾ ਹੈ।
Ministry of Jal Shakti Annual action plan approved for Bihar under Jal Jeevan mission State is planning to provide tap connections to remaining 1.50 Crore households in 2020-21.
ਅੱਜ ਮੇਘਾਲਿਆ ਨੇ ਰਾਸ਼ਟਰੀ 100% ਘਰੇਲੂ ਟੂਟੀ ਕਨੈਕਸ਼ਨ ਹਾਸਲ ਕਰਨ ਨੂੰ ਆਪਣੀ ਸਲਾਨਾ ਕਾਰਜ ਯੋਜਨਾ ਦੀ ਮਨਜ਼ੂਰੀ ਦੇ ਲਈ ਜਲ ਜੀਵਨ ਮਿਸ਼ਨ,ਜਲ ਸ਼ਕਤੀ ਮੰਤਰਾਲੇ ਦੇ ਸਾਹਮਣੇ ਪੇਸ਼ ਕੀਤਾ ਹੈ।ਮੇਘਾਲਿਆ ਨੇ ਦਸੰਬਰ,2022 ਤੱਕ ਹਰ ਗ੍ਰਾਮੀਣ ਘਰ ਨੂੰ ਟੂਟੀ ਕਨੈਕਸ਼ਨ ਦੇਣ ਦਾ ਪ੍ਰਸਤਾਵ ਰੱਖਿਆ।
Meghalaya today presented the Annual Action Plan to achieve 100 household tap connections to National Jal Jeevan Mission, Ministry of Jal Shakti for approval. Meghalaya proposed 100 tap connections to all the households by December, 2022.
ਅਨਲੌਕ 1.0 ਦੇ ਸ਼ੁਰੂ ਹੋਣ ਦੇ ਨਾਲ ਹੀ ਲੁਧਿਆਣਾ ਬੱਸ ਅੱਡੇ ਉੰਤੇ ਜੀਵਨ ਜਿਵੇਂ ਪਰਤ ਆਇਆ ਹੈ ਅਤੇ ਬੱਸਾਂ ਉੱਤੇ ਸਵਾਰ ਹੋਣ ਲਈ ਵੱਡੀ ਗਿਣਤੀ ’ਚ ਯਾਤਰੀ ਇੱਥੇ ਪੁੱਜ ਰਹੇ ਹਨ।
As unlock 1.0 begins, the Ludhiana bus stand springs back to life with large number of passengers turning to board buses.
ਰਾਜ ਦੇ ਬਰਾਬਰੀ ਦੇ ਹਿੱਸੇ ਨਾਲ ਕੁੱਲ 1,239.78 ਕਰੋੜ ਰੁਪਏ ਜਲ ਜੀਵਨ ਮਿਸ਼ਨ ਤਹਿਤ 2020-21 ਵਿੱਚ ਰਾਜ ਦੇ ਗ੍ਰਾਮੀਣ ਇਲਾਕਿਆਂ ਵਿੱਚ ਟੈਪ ਕਨੈਕਸ਼ਨਾਂ ਲਈ ਮੁਹੱਈਆ ਹੋਣਗੇ।
1,239.78 Crore will be available under Jal Jeevan Mission to provide tap connections to families in rural areas of Punjab in 2020-21.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading