Advertisement - Remove

ਜੀਵਨ - Example Sentences

Popularity:
Difficulty:
jīvana  jeevana
ਉਨ੍ਹਾਂ ਦੀਆਂ ਹੋਰ ਸਿੱਖਿਆਂਵਾ ਦੀ ਤਰ੍ਹਾਂ, ਅਹਿੰਸਾ ਦਾ ਇਹ ਮੰਤਰ ਵੀ, ਭਾਰਤ ਦੀ ਪ੍ਰਾਚੀਨ ਪਰੰਪਰਾ ਵਿੱਚ ਮੌਜੂਦ ਸੀ, ਅਤੇ ਅੱਜ 21ਵੀਂ ਸਦੀ ਵਿੱਚ ਵੀ, ਸਾਡੇ ਜੀਵਨ ਵਿੱਚ ਇਹ ਓਨਾ ਹੀ ਉਪਯੋਗੀ ਅਤੇ ਪ੍ਰਸੰਗਿਕ ਹੈ।
Like his other teachings, it was rooted in the ancient wisdom of India and yet has a resonance in the 21st century and in our daily lives.
ਸਿੱਖਿਆ ਦਾ ਉਦੇਸ਼ ਸਿਰਫ਼ ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕਰ ਲੈਣਾ ਹੀ ਨਹੀਂ ਹੈ, ਬਲਕਿ ਸਾਰਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਭਾਵਨਾ ਨੂੰ ਜਗਾਉਣਾ ਵੀ ਹੈ।
The outcome of education is not merely a degree or a diploma, but the commitment to help improve the life of another in a way that is sustainable.
ਇਹ ਵਿਸ਼ੇਸ਼ ਉਤਸਵ ਸਾਰੇ ਲੋਕਾਂ ਦੇ ਜੀਵਨ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਲੈ ਕੇ ਆਏ ਅਤੇ ਸਾਰਿਆਂ ਦੇ ਪ੍ਰਤੀ ਮੇਲਜੋਲ, ਸੁਹਿਰਦਤਾ ਅਤੇ ਸਦਭਾਵਨਾ ਦੀ ਸਾਡੀ ਪ੍ਰਤੀਬੱਧਤਾ ਨੂੰ ਹੋਰ ਦ੍ਰਿੜ ਕਰੇ, ਅਜਿਹੀ ਮੇਰੀ ਕਾਮਨਾ ਹੈ।” ***
May this unique festival bring peace and prosperity in the lives of all people and reinforce our commitment to synthesis, harmony and goodwill towards all.
ਉਹ ਜਨਤਕ ਜੀਵਨ ਅਤੇ ਰਾਜਨੀਤੀ ਤੋਂ ਇੱਕ ਦਹਾਕੇ ਤੋਂ ਅਧਿਕ ਸਮੇਂ ਤੱਕ ਦੂਰ ਰਹੇ, ਲੇਕਿਨ ਉਨ੍ਹਾਂ ਦੇ ਅਕਾਲ ਚਲਾਣੇ 'ਤੇ ਭਾਵਨਾਵਾਂ ਦਾ ਸੈਲਾਬ ਉਮੜਿਆ।
He was away from public life and politics for over a decade and yet there was such an outpouring of emotion at his passing.
ਜੇਕਰ ਅਸੀਂ ਸਿਰਫ ਪੋਸ਼ਣ ਦੇ ਅਭਿਆਨ ਨੂੰ ਹਰ ਮਾਤਾ, ਹਰ ਸ਼ਿਸ਼ੁ ਤੱਕ ਪਹੁੰਚਾਉਣ ਵਿੱਚ ਸਫ਼ਲ ਹੋਏ ਤਾਂ ਲੱਖਾਂ ਜੀਵਨ ਬਚਣਗੇ।
If we succeed in delivering these objectives of Poshan Mission to every mother and child then lakhs of lives will be saved.
Advertisement - Remove
ਅਸੀਂ ਆਪਣੇ ਉਪਰਾਲਿਆਂ ਨਾਲ ਉਨ੍ਹਾਂ ਦੇ ਜੀਵਨ ਬਦਲਣਾ ਚਾਹੁੰਦੇ ਹਾਂ, ਅਸੀਂ ਗ਼ਰੀਬਾਂ ਲਈ ਘਰ ਬਣਾਉਣਾ ਚਾਹੁੰਦੇ ਹਾਂ।
Through our initiatives we want to transform their lives we want to build homes for the poor, the Prime Minister said.
ਕੀ ਇਹ ਦੁਖੀ ਭਾਰਤ ਮਾਤਾ ਦਾ ਕੋਈ ਇੱਕ ਵੀ ਪੁੱਤਰ ਅਜਿਹਾ ਨਹੀਂ ਹੈ ਜੋ ਪੂਰੀ ਤਰ੍ਹਾਂ ਆਪਣੇ ਸਵਾਰਥ ਨੂੰ ਤਿਲਾਂਜਲੀ ਦੇਕੇ, ਆਪਣਾ ਸੰਪੂਰਨ ਜੀਵਨ ਭਾਰਤ ਮਾਂ ਦੀ ਸੇਵਾ ਵਿੱਚ ਸਮਰਪਿਤ ਕਰ ਦੇਵੇ ?
Is there not a single son of the poor Bharat Mata who shall dedicate his life to the service of the motherland by giving up his vested interests
ਸੈਨਾ ਦੀ ਸਮਰੱਥਾ ਹੋਵੇ ਜਾਂ ਫਿਰ ਬਹਾਦਰ ਜਵਾਨਾਂ ਦੇ ਜੀਵਨ ਨੂੰ ਸੁਗਮ ਅਤੇ ਸਰਲ ਬਣਾਉਣ ਦਾ ਕੰਮ ਹੋਵੇ - ਵੱਡੇ ਅਤੇ ਸਖ਼ਤ ਫੈਸਲੇ ਕਰਨ ਦਾ ਸਾਹਸ ਇਸ ਸਰਕਾਰ ਵਿੱਚ ਹੈ ਅਤੇ ਇਹ ਅੱਗੇ ਵੀ ਬਰਕਰਾਰ ਰਹੇਗਾ।
Be it improvement of the capability of the army or making the lives of these valiant soldiers easier - this government has the courage to take robust decisions and it will remain the same in the future as well.
ਮੈਂ ਚਾਹੁੰਦਾ ਸਾਂ ਕਿ ਇਹ ਸਨਮਾਨ ਵੀ ਉਨ੍ਹਾਂ ਨੂੰ ਉਸ ਕਿਸਾਨ, ਉਸ ਵਰਕਰ ਦੇ ਪਸੀਨੇ ਤੋਂ ਮਿਲੇ , ਜਿਸ ਦੇ ਲਈ ਸਰਦਾਰ ਪਟੇਲ ਨੇ ਜੀਵਨ ਭਰ ਸੰਘਰਸ਼ ਕੀਤਾ ਸੀ ।
I also desired that the honour must be received by the drops of sweat of that farmer and worker for whom Sardar Patel had fought all his life.
ਇਸ ਲਈ ਮੈਨੂੰ ਭਰੋਸਾ ਹੈ ਕਿ ਸਮਾਰਕ, ਇੱਥੋਂ ਦੀ ਖੇਤੀਬਾੜੀ ਨੂੰ ਬਿਹਤਰ ਬਣਾਉਣ, ਆਦਿਵਾਸੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਖੋਜ ਦਾ ਕੇਂਦਰ ਵੀ ਬਣੇਗਾ ।
And therefore, I am confident that this place will be the center of research to improve agriculture here and to improve the lives of the tribals.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading