Advertisement - Remove

ਜੀਵਨ - Example Sentences

Popularity:
Difficulty:
jīvana  jeevana
ਆਉਣ ਵਾਲਾ ਹਰ ਤਿਓਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਲੈਕੇ ਆਵੇ।
May all the upcoming festivals bring happiness to your lives
ਓਮ ਸੂਰਯਾਅ ਨਮ: ( :) ਦੇ ਮੰਤਰ ਨਾਲ ਅਤੇ ਸੂਰਜ ਦੀ ਪਹਿਲੀ ਕਿਰਨ ਨੂੰ ਅਰਧਯ ਦੇਣ ਨਾਲ ਦਿਨ ਦੀ ਸ਼ੁਰੂਆਤ ਦੀ ਸਾਡੇ ਇੱਥੇ ਸਮਾਜ ਜੀਵਨ ਵਿੱਚ ਸਹਿਜ ਪਰੰਪਰਾ ਹੈ।
It has been a natural tradition of our social life to start the day by offering water to the first ray of the Sun and by chanting the mantra: Om SuryayNamah (I bow down to the Sun God).
ਅਜਿਹੇ ਅਨੇਕ ਯਤਨ ਸਾਬਕਾ ਸੈਨਿਕਾਂ ਦੇ ਜੀਵਨ ਨੂੰ ਸਰਲ ਅਤੇ ਸੁਗਮ ਬਣਾਉਣ ਲਈ ਕੀਤੇ ਗਏ ਹਨ।
Several such initiatives have been taken in the past for making the lives of the soldiers better.
ਕੇਂਦਰੀ ਵਿਜੀਲੈਂਸ ਕਮਿਸ਼ਨ ਦਾ ਉਦੇਸ਼ ਜਨਤਕ ਜੀਵਨ ਵਿੱਚ ਅਖੰਡਤਾ, ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਹੁਲਾਰਾ ਦੇਣਾ ਹੈ ।
The Central Vigilance Commission aims to promote integrity, transparency and accountability in public life.
ਜਨਤਕ ਜੀਵਨ ਵਿੱਚ ਇਮਾਨਦਾਰੀ ਨੂੰ ਹੁਲਾਰਾ ਦੇਣ ਅਤੇ ਇੱਕ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਥਾਪਨਾ ਦੇ ਆਪਣੇ ਪ੍ਰਯਤਨਾਂ ਤਹਿਤ ਸੀਵੀਸੀ ਹਰ ਸਾਲ ਜਾਗਰੂਕਤਾ ਹਫ਼ਤਾ ਮਨਾਉਂਦਾ ਹੈ।
As part of its efforts to promote probity in public life and to achieve a corruption free society, CVC observes Vigilance Awareness Week every year.
Advertisement - Remove
ਕੱਲ੍ਹ 4 ਨਵੰਬਰ, 2018 ਨੂੰ ਮਲਾਵੀ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤੀ ਕਦਰਾਂ-ਕੀਮਤਾਂ ਅਤੇ ਜੀਵਨ ਪੱਧਤੀ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਸੱਭਿਆਚਾਰਕ ਦੂਤ ਬਣੋ।
Addressing the Indian Community in Malawi, yesterday, he asked them to be Indias cultural ambassadors representing the Indias values and way of life.
ਵਧੇਰੇ ਰਸਮੀਕਰਨ, ਵਧੇਰੇ ਮਾਲੀਆ (ਰੈਵੇਨਿਊ), ਗ਼ਰੀਬਾਂ ਲਈ ਵਧੇਰੇ ਸੰਸਾਧਨ, ਬਿਹਤਰ ਬੁਨਿਆਦੀ ਢਾਂਚਾ ਅਤੇ ਸਾਡੇ ਨਾਗਰਿਕਾਂ ਲਈ ਜੀਵਨ ਦੀ ਬਿਹਤਰ ਗੁਣਵੱਤਾ।''
More formalisation, more revenue, more resources for the poor, better Infrastructure, and a better quality of life for our citizens.
ਉੱਤਮ ਕਾਰਜਕਾਲ ਅਤੇ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਕਾਰਜਾਂ ਦੀ ਲੰਬੀ ਸੂਚੀ ਸਾਡੇ ਦੇਸ਼ ਲਈ ਉਨ੍ਹਾਂ ਦੀ ਨਿਰ-ਸਵਾਰਥ ਸੇਵਾ ਦਾ ਪ੍ਰਮਾਣ ਹੈ।
His illustrious career and the long list of his accomplishments in public life bear testimony to the selfless service he offered to our country.
ਦੋਹਾਂ ਮੰਤਰੀਆਂ ਨੇ ਸ਼੍ਰੀ ਅਨੰਤ ਕੁਮਾਰ ਦੇ ਨਾਲ ਆਪਣੇ ਲੰਬੇ ਸਾਥ ਨੂੰ ਲੈ ਕੇ ਕਈ ਯਾਦਗਾਰੀ ਪਲਾਂ ਦੀ ਚਰਚਾ ਕੀਤੀ ਅਤੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਉਹ ਜਨਤਕ ਸੇਵਾ ਲਈ ਸਮਰਪਿਤ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ।
Both the Ministers reminisced instances from their long association with Shri Ananthkumar and asked the gathering to take inspiration from his life dedicated to public service.
ਸੱਭਿਆਚਾਰ ਮੰਤਰਾਲਾ, ਨਵੀਂ ਦਿੱਲੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆ ‘ਤੇ ਅੰਤਰਰਾਸ਼ਟਰੀ ਸੈਮੀਨਾਰ ਆਯੋਜਿਤ ਕਰੇਗਾ।
An International seminar on the life and teachings of Shri Guru Nanak Dev Ji will be organised in New Delhi by Ministry of Culture.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading