Advertisement - Remove

ਜੀਵਨ - Example Sentences

Popularity:
Difficulty:
jīvana  jeevana
ਭਾਈਓ-ਭੈਣੋ, ਸਾਡੇ ਸਾਰਿਆਂ ਦਾ ਜੀਵਨ ਗੰਗਾ ਨਾਲ ਜੁੜਿਆ ਹੋਇਆ ਹੈ, ਅਗਰ ਅੱਜ ਮਾਂ ਗੰਗਾ ਨਾ ਹੁੰਦੀ ਤਾਂ ਪਤਾ ਨਹੀਂ ਸਾਡੀ ਸਮੁੱਚੀ ਧਰਤੀ ਦੀ ਕਿੰਨੀ ਭਿਅੰਕਰ ਸਥਿਤੀ ਹੁੰਦੀ ।
Brothers and sisters, Ganga, our lives are dependent on her. Today, if mother Ganga were not there then how terrible the situation would have been
ਡਾ. ਅੰਬੇਦਕਰ ਨੇ ਭਾਰਤ ਵਿੱਚ ਇੱਕ ਆਧੁਨਿਕ ਸਮਾਜ ਕਾਇਮ ਕਰਨ ਵਿੱਚ ਅਨੋਖਾ ਯੋਗਦਾਨ ਪਾਇਆ। ਉਨ੍ਹਾਂ ਨੇ ਜਨਤਕ ਜੀਵਨ ਵਿੱਚ ਸਮਾਜਿਕ ਅਧਿਕਾਰਾਂ ਲਈ ਸੰਘਰਸ਼ ਕਰਨ `ਤੇ ਜ਼ੋਰ ਦਿੱਤਾ।
Dr Ambedkar made unique contributions towards building a modern society in India, emphasising the struggle for social rights in public life.
ਸੋਚੋ, ਸਿਰਫ਼ ਇੱਕ ਰੁਪਏ ਮਹੀਨਾ 'ਤੇ ਦੁਰਘਟਨਾ ਬੀਮਾ, ਅਤੇ 90 ਪੈਸੇ ਪ੍ਰਤੀ ਦਿਨ ਦੇ ਪ੍ਰੀਮੀਅਮ ਨਾਲ ਜੀਵਨ ਬੀਮਾ।
Just think that accidental insurance for less than one rupee per month and life insurance cover for a premium of 90 paise per day.
ਸਮਾਨਤਾ ਸਿਰਫ਼ ਅਧਿਕਾਰ ਦੀ ਹੀ ਨਹੀਂ, ਜਦਕਿ ਸਮਾਨ ਪੱਧਰ ਨਾਲ ਜੀਵਣ ਜੀਊਣ ਦੀ ਵੀ ਸਮਾਨਤਾ।ਸੁਤੰਤਰਤਾ ਦੇ ਇੰਨੇ ਸਾਲਾਂ ਬਾਅਦ ਵੀ, ਸਾਡੇ ਦੇਸ਼ ਵਿੱਚ ਇਹ ਸਥਿਤੀ ਰਹੀ ਕਿ ਲੱਖਾਂ-ਕਰੋੜਾਂ ਲੋਕਾਂ ਦੇ ਜੀਵਨ ਵਿੱਚ ਇਹ ਸਮਾਨਤਾ ਨਹੀਂ ਆਈ।
This equality is not only in terms of the rights, but also of the way of living. But even after so many years of independence there is no equality in the lives of millions of people.
ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਡਾ. ਅੰਬੇਡਕਰ ਦੇ ਜੀਵਨ ਨਾਲ ਸਬੰਧਤ ਮਹੱਤਵਪੂਰਨ ਥਾਵਾਂ ਨੂੰ ਤੀਰਥ ਯਾਤਰਾ ਕੇਂਦਰਾਂ ਵਜੋਂ ਵਿਕਸਤ ਕੀਤਾ ਗਿਆ ਹੈ।
That is why, he added, that important places related to Dr. Ambedkar's life have been developed as centres of pilgrimage.
Advertisement - Remove
ਦੋਸਤੋ, ਸਾਡੇ ਕੋਲ ਆਚਾਰਯ ਐੱਸਐੱਨ ਬੋਸ ਦੇ ਜੀਵਨ ਅਤੇ ਕਾਰਜਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ, ਉਹ ਇੱਕ ਸਵੈ ਸਿੱਖੇ ਵਿਦਵਾਨ ਸਨ, ਉਹ ਕਈ ਰੁਕਾਵਟਾਂ ਦੇ ਬਾਵਜੂਦ ਸਫਲ ਹੋਏ।
Friends, we have a lot to learn from the life and works of Acharya S. N. Bose. He was a self-taught scholar.
ਮੈਂ ਇਸ ਦਾ ਅਧਿਐਨ ਨਹੀਂ ਕੀਤਾ ਪਰ ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਅਜਿਹੇ ਪਾਠ ਹਨ ਜੋ ਭੌਤਿਕ ਵਿਗਿਆਨ ਰੋਜ਼ਾਨਾ ਦੇ ਜੀਵਨ ਵਿੱਚ ਸਿਖਾ ਸਕਦਾ ਹੈ।
I have not studied it. But I understand that there are many lessons that Physics can teach us in day to day life.
ਸਮਤਾ ਦਾ ਭਾਵ , ਸਮਾਨਤਾ ਭਾਵ ਆਪਣੇ ਜੀਵਨ ਵਿੱਚ ਜਿਊਣਾ ਹੀ , ਬੁੱਧ ਨੂੰ ਜਿਊਣ ਦਾ ਮਤਲਬ ਇਹੀ ਹੋਵੇਗਾ ।
Following the principle of equality in our lives in itself means living the life of the Buddha.
ਉੱਥੇ ਡਾ. ਅੰਬੇਡਕਰ ਦੇ ਜੀਵਨ ਅਤੇ ਕਾਰਜਾਂ ਉੱਤੇ 27 ਪ੍ਰਦਰਸ਼ਨੀ ਵਸਤੂਆਂ ਦਾ ਅਜਾਇਬ ਘਰ ਵੀ ਹੈ। ਅਜਾਇਬ ਘਰ ਵਿੱਚ ਡਾ.
The Vice President spent considerable time at the National Memorial, which houses the museum containing 27 exhibits on the life and work of Dr. Ambedkar.
ਨੌਜਵਾਨ ਆਪਣੇ ਜੀਵਨ ਦਾ ਕਾਇਆਕਲਪ ਕਰ ਸਕਣਗੇ ਅਤੇ ਖੇਤਰ ਦੀ ਸਮੁੱਚੀ ਆਰਥਿਕਤਾ ‘ਚ ਅਦੁੱਤੀ ਵਿਕਾਸ ਨਜ਼ਰ ਆਵੇਗਾ।
Youth will be able to transform their lives and the entire economy of the region will witness exponential growth.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading