Advertisement - Remove

ਜੀਵਨ - Example Sentences

Popularity:
Difficulty:
jīvana  jeevana
ਉਨ੍ਹਾਂ ਦਾ ਜੀਵਨ ਭਾਰਤ ਦੀ ਸੱਭਿਆਚਾਰਕ ਜਾਗਰੂਕਤਾ, ਰੂਹਾਨੀ ਸਥਾਪਨ ਅਤੇ ਗ਼ਰੀਬ ਤੋਂ ਗ਼ਰੀਬ ਦੀ ਸੇਵਾ ਕਰਨ ਲਈ ਸਮਰਪਿਤ ਸੀ।
His was a life devoted to Indias cultural awakening, spiritual regeneration and serving the poorest of the poor.
ਇਹ ਉਪਕਰਨ, ਤੁਹਾਡੇ ਜੀਵਨ ਵਿੱਚ ਮੁਸ਼ਕਿਲਾਂ ਘੱਟ ਕਰਨ ਵਿੱਚ ਕੁਝ ਮਦਦ ਕਰਨਗੇ।
These tools will help you to reduce difficulties in your life.
ਉਨ੍ਹਾਂ ਅੱਗੇ ਕਿਹਾ ਕਿ ਤੀਜੀ ਪੁਸਤਿਕਾ 'ਟਵੈਂਟੀ ਫਸਟ ਸੈਂਚੁਰੀ ਸਕਿੱਲਸ: ਅ ਹੈਂਡਬੁੱਕ' ਹੈ, ਜਿਸ ਦੇ ਜ਼ਰੀਏ ਸੀਬੀਐੱਸਈ ਹਰੇਕ ਨੂੰ 21ਵੀਂ ਸਦੀ ਦੇ ਕੌਸ਼ਲਾਂ ਬਾਰੇ ਜਾਗਰੂਕ ਕਰੇਗਾ ਅਤੇ ਉਨ੍ਹਾਂ ਨੂੰ ਇਨ੍ਹਾਂ ਹੁਨਰਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਇਸਤੇਮਾਲ ਕਰਨ ਲਈ ਪ੍ਰੇਰਿਤ ਕਰੇਗਾ।
He added that the third booklet is '21st Century Skills : A Handbook' through which CBSE will make everyone aware of 21st century skills and motivate them to use them in their daily life.
ਉਨ੍ਹਾਂ ਨੇ ਸਹੀ ਕਿਹਾ ਨਿਮਰਤਾ ਜੋ ਇੱਕ ਸਦਗੁਣ ਹੈ, ਹਮੇਸ਼ਾ ਚੰਗੇ ਕੰਮਾਂ ਵਿੱਚ ਫਲਦਾਈ ਹੁੰਦੀ ਹੈ।” ਨਿਮਰਤਾ ਦੀ ਭਾਵਨਾ ਦੇ ਨਾਲ ਮਾਰ ਥੋਮਾ ਚਰਚ ਨੇ ਸਾਡੇ ਸਾਥੀ ਭਾਰਤੀਆਂ ਦੇ ਜੀਵਨ ਵਿੱਚ ਸਕਾਰਾਤਮਕ ਅੰਤਰ ਲਿਆਉਣ ਦਾ ਕੰਮ ਕੀਤਾ ਹੈ।
He rightly said Humility which is a virtue, is always fruitful in good works. It is with this spirit of humility that the Mar Thoma Church has worked to bring a positive difference in the lives of our fellow Indians.
ਸੱਭਿਆਚਾਰ ਉਸ ਨਿਸ਼ਾਨੇ ਤੱਕ ਪੁੱਜਣ ਦੇ ਜੀਵਨ ਮਾਰਗ ਲਈ ਇੱਕ ਵਿਵਹਾਰਕ ਮਾਰਗਦਰਸ਼ਕ ਹੈ।
Culture is a practical guide to the way of living towards that goal.
Advertisement - Remove
ਉੱਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਦਹਾਕਿਆਂ ਬੱਧੀ ਜਨਤਕ ਜੀਵਨ ਵਿੱਚ ਕਾਇਮ ਰਹੇ ਪਰ ਆਪਣੀ ਵਿਚਾਰਕ ਦ੍ਰਿਸ਼ਟੀ ਤੇ ਸ਼ਖ਼ਸੀਅਤ ਨਾਲ ਕਦੇ ਕੋਈ ਸਮਝੌਤਾ ਨਹੀਂ ਕੀਤਾ।
He stayed in public life for decades without ever compromising his ideological outlook and personality, VP said.
ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਜੀਵਨ ਅਤੇ ਸਿੱਖਿਆ ਤੋਂ ਭਾਰਤੀ ਸਮਾਜ ਦਾ ਉਦਾਰ, ਬਹੁਲਤਾਵਾਦੀ ਅਤੇ ਸਹਿਣਸ਼ੀਲ ਸਵਰੂਪ ਹੋਰ ਮਜ਼ਬੂਤ ਹੋਇਆ।
The life and message of Saint Shri Ramanujacharya has also strengthened and fortified the liberal and multi faceted tolerant aspect of Indian society.
ਇਸ ਦੇ ਬਾਅਦ ਹੀ ਉਨ੍ਹਾਂ ਨੇ ਸੰਨਿਆਸ ਲੈ ਲਿਆ ਅਤੇ ਫਿਰ ਆਪਣਾ ਪੂਰਾ ਜੀਵਨ ਸਮਾਜ ਹਿੱਤ ਵਿੱਚ ਲਗਾ ਦਿੱਤਾ।
After this incident Saint took Sanyas and then devoted rest of his life for the cause of social welfare.
ਤੁਸੀਂ ਸੋਚੋ ਕਿ ਕਿਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਏਗੀ ਅਤੇ ਇੱਕ ਗੱਲ ਮੈਂ ਬੇਨਤੀ ਪੂਰਬਕ ਕਹਾਂਗਾ ਕਿ ਅਸੀਂ ਬਾਹਰ ਦੀ ਤਰਫ਼ ਤਾਰ ਲਗਾ ਕੇ ਆਪਣੀ ਦੋ- ਤਿੰਨ ਮੀਟਰ ਜ਼ਮੀਨ ਬਰਬਾਦ ਕਰਦੇ ਹਾਂ।
Just imagine the change it will bring to the lives of farmers. There is one more thing which I would request we waste almost 2 to 3 meters of our land by putting wire fence around it.
ਉਨ੍ਹਾਂ ਨੇ ਆਸ਼ਾਵਾਦੀ ਜੀਵਨ ਅਤੇ ਸਕਾਰਾਤਮਕ ਭਾਵ ਵਿਕਸਤ ਕਰਨ ਦੀ ਤਾਕੀਦ ਕੀਤੀ।
He urged them to lead a life of optimism and develop a sense of positivity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading