Advertisement - Remove

ਜੀਵਨ - Example Sentences

Popularity:
Difficulty:
jīvana  jeevana
ਸਵੱਛਤਾ ਵਧੀਆ ਸਫਾਈ, ਵਧੀਆ ਸਿਹਤ, ਵਧੀਆ ਕੰਮ ਦੇ ਹਾਲਾਤ ਉੱਤੇ ਪਾਉਂਦੀ ਹੈ ਅਤੇ ਇਸ ਤਰ੍ਹਾਂ ਵਧੀਆ ਆਮਦਨ ਅਤੇ ਵਧੀਆ ਜੀਵਨ ਹਾਸਲ ਹੁੰਦਾ ਹੈ।
Cleanliness leads to better hygiene, better health, better working conditions and there-by better income and life.
ਜਦੋਂ ਤੋਂ ਇਹ ਸ਼ੁਰੂ ਹੋਈਆਂ ਹਨ ਇਨ੍ਹਾਂ ਦਾ ਪ੍ਰਭਾਵ ਲੱਖਾਂ ਲੋਕਾਂ ਦੇ ਜੀਵਨ ਉੱਤੇ ਪੈਣ ਲੱਗਾ ਹੈ।
From the time that they were launched, these schemes have already impacted the lives of millions.
ਸਾਡੀਆਂ ”ਸਭ ਲਈ ਮਕਾਨ” ਅਤੇ ”ਸਭ ਲਈ ਬਿਜਲੀ” ਪਹਿਲਕਦਮੀਆਂ ਉਨ੍ਹਾਂ ਸਭ ਨੂੰ, ਜੋ ਕਿ ਇਨ੍ਹਾਂ ਨੂੰ ਹਾਸਲ ਕਰਨ ਤੋਂ ਅਸਮਰਥ ਹਨ, ਜੀਵਨ ਦੀਆਂ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਏਜੰਡੇ ਵਿੱਚੋਂ ਹੀ ਨਿਕਲੀਆਂ ਹਨ।
Our ‘Housing for All’ and ‘Power for All ’initiatives also stem from this same agenda of providing the basic amenities of life to those who cannot afford them.
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਲੋਅਰ, ਲੋਅਰ ਮਿਡਲ ਅਤੇ ਮਿਡਲ ਵਰਗ ਨੂੰ ਵਧੀਆ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਹੈ।
He said this mission aims to provide the lower, lower middle and middle class with better civic amenities, and make their lives simpler.
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਉਦੇਸ਼ ਲੋਅਰ, ਲੋਅਰ ਮਿਡਲ ਅਤੇ ਮਿਡਲ ਵਰਗ ਨੂੰ ਵਧੀਆ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੇ ਜੀਵਨ ਨੂੰ ਅਸਾਨ ਬਣਾਉਣਾ ਹੈ।
He said this mission aims to provide the lower, lower middle and middle class with better civic amenities, and make their lives simpler.
Advertisement - Remove
ਦੇਸ਼ ਭਰ ਦੇ ਯੁਵਾ ਪੀੜ੍ਹੀ ਦੇ ਜੀਵਨ ਦਾ ਹਿੱਸਾ ਸਮਝ ਕੇ ਸਾਡਾ ਖੇਡਾਂ ਨੂੰ ਅਪਨਾਉਣਾ ਜ਼ਰੂਰੀ ਹੈ।
It is essential that we adopt sports as a part of the lives of the youth in our country.
ਉਨ੍ਹਾਂ ਕਿਹਾ ਕਿ ਆਰਟੀਫਿਸ਼ਿਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਇੰਟਰਨੈੱਟ ਆਵ੍ ਥਿੰਗਜ਼, ਬਲੌਕਚੇਨ ਅਤੇ ਬਿੱਗ ਡਾਟਾ ਵਰਗੇ ਉੱਭਰਦੇ ਖੇਤਰ ਭਾਰਤ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਉੱਤੇ ਲਿਜਾ ਸਕਦੇ ਹਨ ਅਤੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਨ।
He said emerging fields, including Artificial Intelligence, Machine Learning, Internet of Things, Blockchain, and Big Data, can take India to new heights of development, and improve the quality of life of its citizens.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਭਲਾਈ ਯੋਜਨਾਵਾਂ ਦੇ ਲਾਗੂ ਹੋਣ ਨਾਲ ਲੋਕਾਂ ਦੇ ਜੀਵਨ ਵਿੱਚ ਵਿਹਾਰਕ ਤਬਦੀਲੀ ਵੀ ਆ ਰਹੀ ਹੈ।
The Prime Minister said that the implementation of these welfare schemes is also bringing about a behavioural change in lives of people.
ਉਨ੍ਹਾਂ ਨੇ ਵਰਣਨ ਕੀਤਾ ਕਿ ਕਿਸ ਤਰ੍ਹਾਂ ਇਹ ਯੋਜਨਾਵਾਂ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆ ਰਹੀਆਂ ਹਨ।
He explained how these schemes are improving the lives of the people.
ਜੀਵਨ ਦੀ ਸ਼ੁਰੂਆਤ ਉੱਥੋਂ ਹੀ ਕੀਤੀ।
He had started his life from there.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading