Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਸੀਐੱਮਐੱਸ ਸੀਓਪੀ 13 ਦਾ ਲੋਗੋ ਦੱਖਣੀ ਭਾਰਤ ਦੇ ਪਰੰਪਰਾਗਤ ‘ਕੋਲਮ’ ਤੋਂ ਪ੍ਰੇਰਿਤ ਹੈ। ਇਸ ਦਾ ਕੁਦਰਤ ਨਾਲ ਤਾਲਮੇਲ ਬਿਠਾਉਣ ਦੇ ਸੰਦਰਭ ਵਿੱਚ ਗਹਿਰਾ ਮਹੱਤਵ ਹੈ।
As you might have noticed, the CMS COP 13 Logo is inspired by the traditional KOLAM from southern India, which has a profound significance in the context of living in harmony with the nature.
ਤੁਸੀਂ ਵੀ ਪੂਰੇ ਦੇਸ਼ ਭਰ ਤੋਂ, ਕੋਨੇ ਕੋਨੇ ਤੋਂ, ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆਏ ਹੋ ।
You too have come here in such large numbers from all over the country and from every corner of the country.
ਇੰਨਾ ਹੀ ਨਹੀਂ, ਸੰਸਕ੍ਰਿਤ ਭਾਸ਼ਾ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਨੂੰ ਗਿਆਨ ਦਾ ਮਾਧਿਅਮ ਬਣਾਉਂਦੇ ਹੋਏ, ਟੈਕਨੋਲੋਜੀ ਦਾ ਸਮਾਵੇਸ਼ ਤੁਸੀਂ ਕਰ ਰਹੇ ਹੋ, ਉਹ ਵੀ ਅਦਭੁੱਤ ਹੈ।
Moreover, by making Sanskrit language and other Indian languages a medium of knowledge, you are incorporating technology, and that is also amazing.
ਤੁਸੀਂ ਆਪ ਦੇਖਿਆ ਹੈ ਕਿ ਪਿਛਲੇ ਵਰ੍ਹੇ ਪ੍ਰਯਾਗ ਵਿੱਚ ਕੁੰਭ ਮੇਲੇ ਦੇ ਦੌਰਾਨ, ਗੰਗਾ ਜਲ ਦੀ ਸਵੱਛਤਾ ਨੂੰ ਲੈ ਕੇ ਹਰ ਸਾਧੂ-ਸੰਤ ਅਤੇ ਹਰ ਸ਼ਰਧਾਲੂ ਨੇ ਤਸੱਲੀ ਪ੍ਰਗਟਾਈ ਸੀ ਅਤੇ ਅਸ਼ੀਰਵਾਦ ਦਿੱਤਾ ਸੀ ।
You yourselves had noticed that during the Kumbh Mela in Prayag last year, every saint and every devotee had expressed satisfaction regarding the cleanliness of Ganga and had showered blessings.
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਾਗੀਰਥੀ ਅੰਮਾ ਕੌਣ ਹੈ?
Now you would be wondering, who Bhagirathi Amma is
Advertisement - Remove
ਮਹਾਸ਼ਿਵਰਾਤਰੀ 'ਤੇ ਭੋਲੇ ਬਾਬਾ ਦਾ ਆਸ਼ੀਰਵਾਦ ਤੁਹਾਡੇ 'ਤੇ ਬਣਿਆ ਰਹੇ, ਤੁਹਾਡੀ ਹਰ ਮਨੋਕਾਮਨਾ ਸ਼ਿਵ ਜੀ ਪੂਰੀ ਕਰਨ। ਤੁਸੀਂ ਊਰਜਾਵਾਨ ਰਹੋ, ਸਿਹਤਮੰਦ ਰਹੋ, ਸੁਖੀ ਰਹੋ ਅਤੇ ਦੇਸ਼ ਦੇ ਪ੍ਰਤੀ ਆਪਣੇ ਫ਼ਰਜ਼ਾਂ ਦਾ ਪਾਲਣ ਕਰਦੇ ਰਹੋ।
On the occasion of Mahashivaratri, may you continue to be blessed by Bhole baba...may Lord Shiva fulfill all your wishes...may you be energetic, healthy...and continue to do your duties unto the country.
ਭੁਵਨੇਸ਼ਵਰ ਵਿੱਚ ਤੁਸੀਂ ਇੱਕ ਦੂਜੇ ਨਾਲ ਤਾਂ ਕੰਪੀਟ ਕਰ ਹੀ ਰਹੇ ਹੋ, ਖ਼ੁਦ ਨਾਲ ਵੀ ਕੰਪੀਟ ਕਰ ਰਹੇ ਹੋ ।
In Bhubaneswar, you are not only competing with each other, but also competing with yourself.
ਤੁਸੀਂ ਮੈਡਲ ਵੀ ਜਿਤੋ ਅਤੇ ਦੇਸ਼ ਨੂੰ ਫਿਟਨੈੱਸ ਲਈ ਪ੍ਰੇਰਿਤ ਵੀ ਕਰੋ, ਇਸ ਭਾਵ ਦੇ ਨਾਲ ਮੈਦਾਨ ਵਿੱਚ ਉੱਤਰਨਾ ਹੈ ।
You should get down in the field with the feeling of not only winning the medals but also to inspire the country for fitness.
ਅੱਜ ਤੁਸੀਂ ਉਸ ਸਾਬਰਮਤੀ ਨਦੀ ਦੇ ਤਟ ’ਤੇ ਹੋ ਜਿਸ ਦਾ ਭਾਰਤ ਦੀ ਆਜ਼ਾਦੀ ਵਿੱਚ ਅਹਿਮ ਸਥਾਨ ਰਿਹਾ ਹੈ।
Today you are on the banks of the Sabarmati River which has been an important place during India's independence.
ਅੱਜ ਤੁਸੀਂ ਵਿਵਿਧਤਾ ਨਾਲ ਭਰੇ ਉਸ ਭਾਰਤ ਵਿੱਚ ਹੋ ਜਿੱਥੇ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ।
Today you are in that India with diversity where hundreds of languages are spoken.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading