Advertisement - Remove

ਤੁਸੀਂ - Example Sentences

tusīṁ  tuseen
ਇੰਨੀ ਸਰਦੀ ਵਿੱਚ ਤੁਸੀਂ ਸਾਰੇ ਇੱਥੇ ਆਏ, ਸਚਮੁੱਚ ਮੈਂ ਭਾਵ-ਵਿਭੋਰ ਹਾਂ ਅਤੇ ਸਾਰਿਆਂ ਨੂੰ ਨਮਨ ਕਰਦਾ ਹਾਂ ।
I am truly proud of the fact that you all have gathered here in such a cold weather and I salute everyone.
ਤੁਸੀਂ ਜਿਨ੍ਹਾਂ ਮੁਸ਼ਕਲ ਹਾਲਾਤ ਵਿੱਚ ਰਹਿੰਦੇ ਹੋ । ਹਰ ਕਠਿਨਾਈ ਨੂੰ ਚੁਣੌਤੀ ਦਿੰਦੇ ਹੋ ।
The harsh conditions that you live in, and the way you face the challenge of every difficult situation inspires me to work for you in an even more dedicated manner.
ਸਰਦੀ ਦੇ ਇਸ ਮੌਸਮ ਵਿੱਚ ਵੀ ਤੁਸੀਂ ਦੂਰ-ਦੂਰ ਤੋਂ ਮੈਨੂੰ ਅਸ਼ੀਰਵਾਦ ਦੇਣ ਲਈ ਆਏ, ਵੱਡੀ ਸੰਖਿਆ ਵਿੱਚ ਪਹੁੰਚੇ ਇਸ ਲਈ ਵੀ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਆਭਾਰੀ ਹਾਂ।
Even in this winter season you have come from far and wide to bless me I am very thankful to all of you for coming here in large numbers.
ਅਤੇ ਤੁਸੀਂ ਜਾਣਦੇ ਹੋ ਕਿ ਜਿਸ ਦਾ ਨੀਂਹ ਪੱਥਰ ਅਸੀਂ ਰੱਖਦੇ ਹਾਂ ਉਦਘਾਟਨ ਵੀ ਅਸੀਂ ਹੀ ਕਰਦੇ ਹਾਂ।
And you all are aware of the fact that the foundation stone of a project laid by us is also inaugurated by us.
ਤੁਸੀਂ ਵੀ ਅਗਰ ਉਸ ਹੈਸ਼ ਟੈਗ ’ਤੇ ਜਾ ਕੇ ਦੇਖੋਗੇ, ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਕਿਵੇਂ ਦੇਸ਼ ਅਤੇ ਦੁਨੀਆ ਤੁਹਾਡੇ ਪ੍ਰਤੀ ਮਾਣ ਦਾ ਅਨੁਭਵ ਕਰਦੀ ਹੈ।
If you check out that hash tag, you will also be surprised how the country and the world are proud of you.
Advertisement - Remove
ਤੁਸੀਂ ਮੇਰੇ ਤੋਂ ਜ਼ਿਆਦਾ ਭਾਗਸ਼ਾਲੀ ਹੋ ਕਿਉਂਕਿ ਮੈਂ ਇਸ ਵਾਰ ਦੇ ਕੁੰਭ ਵਿੱਚ ਹੁਣ ਤੱਕ ਜਾ ਨਹੀਂ ਸਕਿਆ ਹਾਂ, ਤੁਸੀਂ ਹੋ ਕੇ ਆਏ ਹੋ ਲੇਕਿਨ ਮੈਂ ਕੱਲ੍ਹ ਜਾਣ ਵਾਲਾ ਹਾਂ ।
You are more fortunate than I am because I have not yet been able to visit this year's Kumbh. You have already been there but I will be going there tomorrow.
ਅਤੇ ਤੁਸੀਂ ਕੁੰਭ ਵਿੱਚ ਅਨੁਭਵ ਕੀਤਾ ਹੋਵੇਗਾ ਕਿ ਭੌਤਿਕ ਸੰਪਦਾ ਦੀ ਕਮੀ ਦੇ ਬਾਵਜੂਦ ਵੀ ਇੱਕ ਅੰਤਰਮਨ ਦੇ ਆਨੰਦ ਨੂੰ ਕਿਵੇਂ ਖੋਜਿਆ ਜਾ ਸਕਦਾ ਹੈ, ਸੰਜੋਇਆ ਜਾ ਸਕਦਾ ਹੈ ਅਤੇ ਉਸ ਤੋਂ ਜੀਵਨ ਦਾ ਰਾਹ ਬਣਾਇਆ ਜਾ ਸਕਦਾ ਹੈ ।
And you must have realized in Kumbh that despite lack of mundane resources, how one finds intrinsic bliss and creates life's path.
ਉਹ ਤੁਸੀਂ ਭਲੀ-ਭਾਂਤੀ ਆਪਣੀਆਂ ਅੱਖਾਂ ਨਾਲ ਦੇਖਿਆ ਹੋਵੇਗਾ ।
You have seen that for yourself.
ਤੁਸੀਂ ਆ ਕੇ ਸਾਡੇ ਇਸ ਪ੍ਰਯਤਨ ਨੂੰ ਸਫ਼ਲ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ।
You all have made a huge contribution in making this effort a success
ਹਿੰਦੁਸਤਾਨ ਕੁਝ ਅਧਿਕ ਹੈ, ਤੁਸੀਂ ਜੋ ਹਿੰਦੁਸਤਾਨ ਜਾਣਦੇ ਹੋ ਪੁਰਾਤਨ ਜਾਣਦੇ ਹੋ।
India is more than that. The India you know is ancient India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading