Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਤੁਸੀਂ ਹੀ ਫਰਾਂਸ ਵਿੱਚ ਭਾਰਤ ਦੇ ਪ੍ਰਤੀਨਿਧੀ ਹੋ, ਤੁਸੀਂ ਹੀ ਭਾਰਤ ਦੀ ਆਵਾਜ਼ ਹੋ, ਤੁਸੀਂ ਹੀ ਭਾਰਤ ਦੀ ਪਹਿਚਾਣ ਹੋ।
Only you are the representatives and the voice of India in France.
ਮਿੱਤਰੋ, ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਦੁਨੀਆ ਦੇ ਦੋ ਤਿਹਾਈ ਤੋਂ ਵੀ ਅਧਿਕ ਦੇਸ਼ ਮਾਰੂਥਲੀਕਰਨ ਤੋਂ ਪ੍ਰਭਾਵਿਤ ਹਨ ।
Friends you will be shocked to know that desertification affects over 23rds of countries of the world.
ਅਤੇ ਕੀ ਤੁਸੀਂ ਜਾਣਦੇ ਹੋ ਕਿ ਹੁਣ ਕੀ ਹੋਵੇਗਾ, ਮੈਂ ਸੰਸਦ ਵਿੱਚ ਸਪੀਕਰ ਨਾਲ ਗੱਲ ਕਰਾਂਗਾ, ਮੈਨੂੰ ਪੂਰਾ ਯਕੀਨ ਹੈ ਕਿ ਇਹ ਸੰਸਦ ਮੈਂਬਰਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ।
And now what will happen you know, I will talk to my speaker in the Parliament. And am sure it will be very useful to the parliamentarians.
ਤੁਸੀਂ ਜੇਤੂ ਹੋ ਕਿਉਂਕਿ ਤੁਸੀਂ ਜੋਖਮਾਂ ਤੋਂ ਡਰਦੇ ਨਹੀਂ ਹੋ।
You are winners because you are not afraid of taking risks.
ਇਸ ਤਰ੍ਹਾਂ ਤੁਸੀਂ ਖੁਦ ਦਾ ਇੱਕ ਬਿਹਤਰ ਵਰਜਨ ਬਣ ਜਾਓਗੇ।” ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ, ‘‘ਇਸ ਨਾਲ ਕਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੰਮ ਕਿੱਥੇ ਕਰਦੇ ਹੋ, ਤੁਸੀਂ ਰਹਿੰਦੇ ਕਿੱਥੇ ਹੋ, ਬਸ ਸਿਰਫ਼ ਆਪਣੀ ਮਾਤਭੂਮੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖੋ।
That way you will become a better version of yourself. PM urged, "No matter where you work, where you live, do also keep in mind, the needs of your motherland, your Mother India.
Advertisement - Remove
ਤੁਸੀਂ ਆਪਣੇ ਨੌਜਵਾਨ ਸਾਥੀਆਂ ਦੀ ਕਮੀ ਮਹਿਸੂਸ ਕਰੋਗੇ।
You will miss your wing-mates.
ਤੁਸੀਂ ਦੇਸ਼ ਦੀ ਤਾਕਤ ਵਧਾਉਣੀ ਹੈ, ਨਾਲ-ਨਾਲ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ ।
You have to increase the country's viability, as well as strengthen its stability.
ਸਾਥੀਓ, ਤੁਸੀਂ ਇਸ ਰਸਤੇ ’ਤੇ ਸਿਰਫ਼ ਇੱਕ ਕੈਰੀਅਰ ਦੇ ਲਈ ਨਹੀਂ ਆਏ ਹੋ, ਸਿਰਫ਼ ਜੌਬ ਲਈ ਨਹੀਂ ਆਏ ਹੋ, ਸਗੋਂ ਸੇਵਾ ਦੇ ਲਈ ਆਏ ਹੋ, ਸੇਵਾ ਭਾਵ ਨਾਲ ਆਏ ਹੋ, ਸੇਵਾ ਪਰਮੋਧਰਮ-ਇਸ ਮੰਤਰ ਨੂੰ ਲੈ ਕੇ ਆਏ ਹੋ।
Friends, You have not chosen this path only for a job or career, but have come to serve. You have come with a sentiment to serve.
ਯਾਨੀ ਤੁਸੀਂ ਫੈਸਲਿਆਂ ਨੂੰ ਤੁਹਾਡੇ ਜ਼ਿਲ੍ਹੇ, ਤੁਹਾਡੇ ਬਲਾਕ, ਤੁਹਾਡੇ ਵਿਭਾਗ ਦੀਆਂ ਜ਼ਰੂਰਤਾਂ ਨੂੰ ਅਤੇ ਸਮੱਸਿਆਵਾਂ ਅਨੁਸਾਰ ਲਵੋਗੇ।
That is, you will take the decision according to the needs and problems of your district, your block and your department.
ਅਤੇ ਸਾਥੀਓ, ਆਪਣੇ ਹਰ ਫ਼ੈਸਲੇ ਨੂੰ ਤੁਸੀਂ ਸਾਰੇ ਦੋ ਕਸੌਟੀਆਂ ’ਤੇ ਜ਼ਰੂਰ ਪਰਖੋਗੇ ।
And friends, you will definitely judge your decision on the two criteria.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading