Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਤੁਸੀਂ ਜ਼ਮੀਨ ਉੱਤੇ ਕੰਮ ਕਰਨ ਵਾਲੇ ਲੋਕ ਹੋ, ਲੋਕਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੋ, ਤੁਹਾਡੀ ਪਾਰਖੂ ਨਜ਼ਰ ਖੇਡ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਵਿੱਚ ਮਦਦ ਕਰ ਸਕਦੀ ਹੈ।
You people are ground workers among the masses. Your aesthetic vision is capable of bringing up sports talent in the forefront.
ਤੁਸੀਂ ਵੀ ਦੇਖਿਆ ਹੋਵੇਗਾ ਕਿ ਤੁਹਾਨੂੰ ਵੀ ਲਗਦਾ ਹੁੰਦਾ ਕਿ ਕੀ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਰਕਾਰੀ ਯੋਜਨਾ ਦੇ ਇੰਨੇ ਵਧੀਆ ਮਕਾਨ ਵੀ ਹੋ ਸਕਦੇ ਹਨ ਕੀ?
I was inspecting their houses. Even you might be wondering that how come the houses under Pradhan Mantri Awas Yojana are so beautiful
ਹੁਣ ਏਨੇ ਸਾਲ ਕਿਉਂ ਨਹੀਂ ਬਣਿਆ , ਉਸ ਦਾ ਜਵਾਬ ਤੁਸੀਂ ਲੋਕਾਂ ਨੇ ਲੱਭਣਾ ਹੈ, ਹੋ ਸਕਦਾ ਹੈ ਕਿ ਮੇਰਾ ਇੰਤਜ਼ਾਰ ਹੋ ਰਿਹਾ ਸੀ।
It is for you to find out why it has not been constructed for so many years. May be it was waiting for me.
ਹਜ਼ਾਰੀਬਾਗ ਦੇ ਮੇਰੇ ਪਿਆਰੇ ਭਾਈਓ-ਭੈਣੋਂ, ਮੈਂ ਪਹਿਲਾਂ ਵੀ ਹਜ਼ਾਰੀਬਾਗ ਆਇਆ ਹਾਂ, ਤੁਸੀਂ ਬਹੁਤ ਵੱਡੀ ਮਾਤਰਾ ਵਿੱਚ ਅਸ਼ੀਰਵਾਦ ਦੇਣ ਵੀ ਆਉਂਦੇ ਹੋ, ਲੇਕਿਨ ਮੈਨੂੰ ਇਹ ਤਾਂ ਦੱਸੋ ਕਿ ਹਰ ਵਾਰ ਪਹਿਲਾਂ ਦੀ ਰੈਲੀ ਦਾ ਰਿਕਾਰਡ ਟੁੱਟ ਜਾਂਦਾ ਹੈ।
My dear brothers and sisters of Hazaribagh, I have come to Hazaribagh even before. And every time you too come in large numbers to shower your blessings.
ਤੁਸੀਂ ਦੇਖਿਆ ਹੋਵੇਗਾ ਕਿ ਪਹਿਲੇ..... ਅਤੇ ਮੈਂ ਚਾਹਾਂਗਾ ਕਾਸ਼ੀਵਾਸੀ ਇਸ ਗੱਲ ਨੂੰ ਭਲੀ-ਭਾਂਤੀ ਜ਼ਰਾ ਸਮਝਣ ਤਾਕਿ ਤੁਸੀਂ ਝੂਠ ਫੈਲਾਉਣ ਵਾਲਿਆਂ ਨੂੰ, ਗੁਮਰਾਹ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇ ਸਕੋ।
And I would like the people of Kashi to understand it carefully so that you can give a befitting reply to those spreading rumours and lies. Will you give a befitting reply
Advertisement - Remove
ਜਦੋਂ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਆਪਣੇ ਨੰਬਰ ਜਾਂ ਡਿਗਰੀਆਂ ਨਾਲੋਂ ਬਹੁਤ ਕੁਝ ਜ਼ਿਆਦਾ ਆਪਣੇ ਨਾਲ ਲੈ ਕੇ ਜਾਵੋਗੇ।
When you do so, you take with you much more than your marks or degrees.
ਜਿਵੇਂ ਕਿ ਤੁਸੀਂ ਅੱਜ ਆਪਣੀਆਂ ਡਿਗਰੀਆਂ ਅਤੇ ਮੈਡਲ ਪ੍ਰਾਪਤ ਕੀਤੇ ਹਨ, ਇਸ ਗੱਲ ‘ਤੇ ਮਾਣ ਕਰੋ ਕਿ ਤੁਸੀਂ ਜੋ ਪੂਰਾ ਕੀਤਾ ਹੈ, ਉਸੇ ਸਮੇਂ, ਅਣਗਿਣਤ ਲੋਕਾਂ ਲਈ ਸ਼ੁਕਰਗੁਜ਼ਾਰ ਹੋਵੋ ਜਿਨ੍ਹਾਂ ਨੇ ਤੁਹਾਡੇ ਲਈ ਅਜਿਹਾ ਕਰਨਾ ਸੰਭਵ ਬਣਾਇਆ ਹੈ।
As you received your degrees and medals today, be proud of what you have accomplished. At the same time, be grateful to the countless people who have made it possible for you to do so.
ਤੁਸੀਂ ਗਿਆਨ, ਵਿਚਾਰਾਂ ਅਤੇ ਸੰਪਰਕਾਂ ਨਾਲ ਲੈਸ ਹੋ ਗਏ ਹੋ।
You have been equipped with knowledge, ideas and connections.
ਇਹ ਵੀ ਯਾਦ ਰੱਖੋ ਕਿ ਤੁਸੀਂ ਅਜਿਹੀ ਦੁਨੀਆ ਵਿੱਚ ਦਾਖਲ ਹੋ ਰਹੇ ਹੋ ਜੋ ਸਦਾ ਬਦਲਦੀ ਅਤੇ ਤੇਜ਼ੀ ਨਾਲ ਸੁੰਗੜ ਰਹੀ ਹੈ।
Also keep in mind that you are entering a world which is ever changing and fast shrinking.
ਤੁਸੀਂ ਕਹੋਗੇ- ਇਸ ਤਰ੍ਹਾਂ ਕੀ ਫਾਇਦਾ, ਮਾਂ ਤਾਂ ਕਹਿੰਦੀ ਹੈ ਪੜ੍ਹਾਈ ਕਰੋ, ਮੈਂ ਪੰਜ ਮਿੰਟ ਤੱਕ ਪਾਣੀ ਪੀ ਰਿਹਾ ਹਾਂ, ਤਾਂ ਝਗੜਾ ਹੋ ਜਾਵੇਗਾ ਨਾ।
You will say - what is the use Mother says, go and study, and if I am drinking water for five minutes, then there will be a quarrel.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading