Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੋਰੋਨਾ ਵਾਇਰਸ ਕਿੰਨੀ ਤੇਜ਼ੀ ਨਾਲ ਫੈਲਦਾ ਹੈ।
You can imagine how rapidly Coronavirus spreads.
ਮੇਰੀ ਤੁਹਾਨੂੰ ਪ੍ਰਾਰਥਨਾ ਹੈ ਕਿ ਘਰਾਂ ਵਿੱਚ ਰਹਿੰਦੇ ਹੋਏ ਤੁਸੀਂ ਉਨ੍ਹਾਂ ਲੋਕਾਂ ਬਾਰੇ ਸੋਚੋ, ਉਨ੍ਹਾਂ ਦੇ ਲਈ ਮੰਗਲਕਾਮਨਾ ਕਰੋ ਜੋ ਆਪਣਾ ਕਰਤੱਵ ਨਿਭਾਉਣ ਲਈ, ਖੁਦ ਨੂੰ ਖਤਰੇ ਵਿੱਚ ਪਾ ਕੇ ਕੰਮ ਕਰ ਰਹੇ ਹਨ।
It is my plea to you , that while you are staying at home, you must remember and pray for the wellbeing of all those people who are performing their duties, who are exposing themselves to great risk.
ਉਨ੍ਹਾਂ ਕਿਹਾ, ਤੁਸੀਂ ਸਾਰੇ ਦੇਖ ਰਹੇ ਹੋ ਕਿ ਕਿਵੇਂ ਦੁਨੀਆ ਦੇ ਸਭ ਤੋਂ ਸਮਰੱਥ ਦੇਸ਼ਾਂ ਨੂੰ ਵੀ ਇਸ ਮਹਾਮਾਰੀ ਨੇ ਬਿਲਕੁਲ ਬੇਬਸ ਕਰ ਦਿੱਤਾ ਹੈ ।
All of you are also witnessing how the most advanced countries of the world have been rendered absolutely helpless by this pandemic.
ਪ੍ਰਧਾਨ ਮੰਤਰੀ ਨੇ ਕਿਹਾ, ਪਿਆਰੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਤੁਸੀਂ ਫਾਈਟਰ ਹੋ ਅਤੇ ਤੁਸੀਂ ਇਸ ਚੁਣੌਤੀ ਨੂੰ ਵੀ ਪਾਰ ਕਰ ਲਵੋਗੇ।
Dear PM Boris Johnson, You re a fighter and you will overcome this challenge as well.
ਅਗਰ ਤੁਸੀਂ ਇੱਕ ਮਾਸਕ ਪਹਿਨਦੇ ਹੋ, ਤਾਂ ਤੁਹਾਨੂੰ ਇਸ ਦੇ ਇਸਤੇਮਾਲ ਅਤੇ ਇਸ ਦੇ ਉਚਿਤ ਨਿਸਤਾਰਣ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।” ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਜੇਕਰ 50% ਆਬਾਦੀ ਮਾਸਕ ਪਹਿਨਦੀ ਹੈ ਤਾਂ ਸਿਰਫ਼ 50% ਆਬਾਦੀ ਨੂੰ ਹੀ ਵਾਇਰਸ ਤੋਂ ਇਨਫੈਕਸ਼ਨ ਹੋਵੇਗਾ।
If you wear a mask, then you must know how to use it and dispose of it properly. Analyses show that if 50 of the population were to wear masks, only 50 of the population would be infected by the virus.
Advertisement - Remove
ਇਸ ਦੌਰਾਨ ਤੁਸੀਂ ਸਾਰਿਆਂ ਨੇ ਜਿਸ ਤਰ੍ਹਾਂ ਅਨੁਸ਼ਾਸਨ ਅਤੇ ਸੇਵਾ ਭਾਵ, ਦੋਹਾਂ ਦਾ ਪਰਿਚੈ ਦਿੱਤਾ ਹੈ, ਉਹ ਬੇਮਿਸਾਲ ਹੈ ।
The discipline and spirit of service you have displayed during this periodis unprecedented, and embodies the true meaning of both.
ਲੇਕਿਨ ਤੁਸੀਂ ਦੇਸ਼ ਦੀ ਖਾਤਿਰ, ਇੱਕ ਅਨੁਸ਼ਾਸਿਤ ਸਿਪਾਹੀ ਦੀ ਤਰ੍ਹਾਂ ਆਪਣੇ ਕਰਤੱਵ ਨਿਭਾ ਰਹੇ ਹੋ।
However, for the sake of you r country, you are fulfilling your duties like a disciplined soldier.
ਹਾਲਾਂਕਿ, ਤੁਸੀਂ ਦੇਸ਼ ਦੀ ਖਾਤਰ ਇੱਕ ਅਨੁਸ਼ਾਸਿਤ ਸਿਪਾਹੀ ਦੀ ਤਰ੍ਹਾਂ ਆਪਣੇ ਕਰਤੱਵ ਨਿਭਾ ਰਹੇ ਹੋ।
However, for the sake of you r country, you are fulfilling your duties like a disciplined soldier.
ਹੋਰ ਦੇਸ਼ਾਂ ਦੇ ਮੁਕਾਬਲੇ, ਭਾਰਤ ਨੇ ਕਿਵੇਂ ਆਪਣੇ ਇੱਥੇ ਸੰਕ੍ਰਮਣ ਨੂੰ ਰੋਕਣ ਦੇ ਯਤਨ ਕੀਤੇ, ਤੁਸੀਂ ਇਸ ਦੇ ਸਹਿਭਾਗੀ ਵੀ ਰਹੇ ਹੋ ਅਤੇ ਸਾਕਸ਼ੀ (ਸਾਖੀ) ਵੀ।
You have been a partner as well as witness to the manner in which India has tried to stopthe infection, compared to other countries.
ਭਾਰਤ ਵਿੱਚ ਖਿਲਾਫ ਦੇ ਖ਼ਿਲਾਫ਼ ਲੜਾਈ ਜਨਤਾ ਲੜ ਰਹੀ ਹੈ, ਤੁਸੀਂ ਲੜ ਰਹੇ ਹੋ। ਜਨਤਾ ਦੇ ਨਾਲ ਮਿਲ ਕੇ ਸ਼ਾਸਨ-ਪ੍ਰਸ਼ਾਸਨ ਲੜ ਰਿਹਾ ਹੈ।
In India it is the people who are fighting the Corona it is you who are putting up a fight .....along with the people, the government and the administration are fighting as well.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading