Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਇਹ ਕੰਮ ਤੁਸੀਂ ਕੀਤਾ ਹੈ, ਤੁਹਾਡੇ ਬਜ਼ੁਰਗਾਂ ਨੇ ਕੀਤਾ ਹੈ।
You and your ancestors have done this work.
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੁਸੀਂ ਲੋਕਾਂ ਨੇ ਇੰਨੇ ਵੱਡੇ ਵੱਡੇ ਸਮਾਗਮ ਕਰਵਾਏ ਜਿਸ ਦੀ ਗੂੰਜ ਅੱਜ ਵੀ ਦੁਨੀਆ ਵਿੱਚ ਸੁਣਾਈ ਦਿੰਦੀ ਹੈ।
After assuming the office of Prime Minister of India, you people have organized such big events here in America that their echo can still be heard world over.
ਤੁਸੀਂ ਜਦੋਂ ਹਿੰਦੁਸਤਾਨ ਵਿੱਚ ਹੋਵੋਗੇ ਤਾਂ ਦੇਖਿਆ ਹੋਏਗਾ ਕਿ ਗੈਸ ਦਾ ਸਿਲੰਡਰ ਪਾਉਣ ਲਈ ਪਤਾ ਨਹੀਂ ਕਿੰਨੇ ਪਾਪੜ ਬੇਲਣੇ ਪੈਂਦੇ ਸਨ, ਨੇਤਾਵਾਂ ਦੇ ਘਰ ਦੇ ਚੱਕਰ ਲਗਾਉਣੇ ਪੈਂਦੇ ਸਨ ਕਿ ਗੈਸ ਦਾ ਕੁਨੈਕਸ਼ਨ ਦੇ ਦਿਓ।
When you were in India you must have witnessed how difficult it was to procure a LPG cylinder, people had to go round and round local politicians to get a gas connection.
ਇਸ ਵਿੱਚ ਮਜ਼ਾ ਇਹ ਆਇਆ, ਲਗਪਗ 3 ਕਰੋੜ, ਤੁਸੀਂ ਹੈਰਾਨ ਹੋ ਜਾਓਗੇ, 3 ਕਰੋੜ ਅਜਿਹੀ ਸਬਸਿਡੀ ਜਾਂਦੀ ਸੀ ਜਿਸ ਦਾ ਖੋਜਣ 'ਤੇ ਵੀ ਸਾਨੂੰ ਕੋਈ ਮਾਲਕ ਨਹੀਂ ਮਿਲਿਆ।
You would be surprised to know that after this transfer of subsidy to bank started, we found that there were thirty million clients who were untraceable.
ਭਾਰਤ ਸਰਕਾਰ ਨੇ ਵੀ ਦਿੱਲੀ ਵਿੱਚ ਇੱਕ ਬਹੁਤ ਚੰਗਾ ਪਰਵਾਸੀ ਭਾਰਤੀ ਭਵਨ ਬਣਾਇਆ ਹੈ ਅਤੇ ਮੈਂ ਤਾਂ ਚਾਹਾਂਗਾ ਕਿ ਤੁਸੀਂ ਜਦੋਂ ਵੀ ਭਾਰਤ ਆਓ ਤਾਂ ਜ਼ਰੂਰੀ ਉਸ ਨੂੰ ਦੇਖੋ, ਉਸ ਵਿੱਚ ਰਹਿਣ ਦੀ ਵਿਵਸਥਾ ਵੀ ਹੈ। ਉਹ ਸਾਰੀਆਂ ਸੁਵਿਧਾਵਾਂ ਤੁਹਾਡੇ ਲਈ ਹੀ ਹਨ।
The government of India has built a fabulous Pravasi Bhartiya Bhawan in Delhi, and I urge you people that you must visit there whenever you come to India, it also provides accommodation facility, all these facilities are for you people only.
Advertisement - Remove
ਤਿੰਨ ਸਾਲ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮਨੁੱਖਤਾ ਦੀ ਦ੍ਰਿਸ਼ਟੀ ਵਿੱਚ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕੀਤਾ ਹੈ।
However, you would have noticed in the last three years that Indias foreign ministry has acquired new heights in terms of humanity.
ਹੁਣੇ ਤੁਸੀਂ ਦੇਖਿਆ ਹੋਏਗਾ ਭਾਰਤ ਦੀ ਇੱਕ ਬੱਚੀ ਮਲੇਸ਼ੀਆ ਵਿੱਚ ਗਈ ਸੀ, ਕਿਸੇ ਦੀ ਜਾਣ ਪਛਾਣ ਵਿੱਚ ਆਈ ਸੀ, ਫਿਰ ਉੱਥੋਂ ਪਾਕਿਸਤਾਨ ਚਲੇ ਗਈ।
You would be aware that an Indian girl had gone to Malaysia, thereafter she went to Pakistan due to some contacts she developed there.
ਹੁਣ ਤੁਹਾਨੂੰ ਪਤਾ ਹੈ ਤੁਸੀਂ ਜਦੋਂ ਪਾਸਪੋਰਟ ਲਿਆ ਹੋਏਗਾ ਕਿੰਨੇ ਪਾਪੜ ਵੇਲ ਕੇ ਪਾਸਪੋਰਟ ਲਿਆ ਹੋਏਗਾ।
You would be aware about the difficulties faced by you when you had obtained your passport.
ਤੁਸੀਂ ਲੋਕ ਵੀ ਨਰੇਂਦਰ ਮੋਦੀ ਐਪ ਬਰਾਬਰ ਦੇਖਦੇ ਰਹਿੰਦੇ ਹੋਵੋਗੇ, ਨਹੀਂ ਦੇਖਦੇ ਹੋ ਤਾਂ ਡਾਊਨਲੋਡ ਕਰ ਲਓ।
You would be aware about Narendra Modi App, if not then I urge you to download it.
ਤਾਂ ਦੋਸਤੋ ਤੁਸੀਂ ਲੋਕਾਂ ਨੇ ਜੋ ਜ਼ਿੰਮਾ ਦਿੱਤਾ ਹੈ ਉਸ ਨੂੰ ਪੂਰਾ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਿਹਾ ਹਾਂ।
Friends, weve been doing our best to measure up to the responsibility given by you people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading