Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਤੁਸੀਂ ਕੁੰਭ ਬਾਰੇ ਬਹੁਤ ਕੁਝ ਸੁਣਿਆ ਹੋਣਾ।
You must have heard a lot about Kumbh.
ਤੁਸੀਂ ਵੀ ਇਸ ਵਿੱਚ ਹਿੱਸਾ ਲਓ ਅਤੇ ਖਾਸ ਕਰਕੇ ਮੈਂ ਤਾਕੀਦ ਕਰਾਂਗਾ ਕਿ ਬੱਚਿਆਂ ਨੂੰ ਵੀ ਇਹ ਚੀਜ਼ਾਂ ਜ਼ਰੂਰ ਦਿਖਾਓ।
You should participate in this initiative and especially I urge you to make you children witness these campaigns.
ਮੈਂ ਅੱਜ ਵਿਸ਼ੇਸ਼ ਤੌਰ ਤੇ ਮੇਰੇ ਦੇਸ਼ ਦੇ ਇਮਾਨਦਾਰ ਟੈਕਸਦਾਤਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅੱਜ ਜਦੋਂ ਦੁਪਹਿਰ ਨੂੰ ਤੁਸੀਂ ਖਾਣਾ ਖਾਂਦੇ ਹੋ, ਪਲ ਭਰ ਲਈ ਪਰਿਵਾਰ ਨਾਲ ਬੈਠ ਕੇ ਮੇਰੀ ਗੱਲ ਨੂੰ ਯਾਦ ਕਰਨਾ।
Today I want to specifically tell the honest taxpayers that when you have your food with your family, for a moment kindly ponder over what I am about to say.
ਇਨ੍ਹਾਂ 25-26 ਕਰੋੜ ਪਰਿਵਾਰਾਂ ਵਿੱਚੋਂ 5 ਕਰੋੜ ਪਰਿਵਾਰਾਂ ਨੂੰ ਗੈਸ ਦਾ ਚੁੱਲ੍ਹਾ ਇੰਨੇ ਘੱਟ ਸਮੇਂ ਵਿੱਚ ਪਹੁੰਚਣਾ, ਇਹ ਆਪਣੇ-ਆਪ ਵਿੱਚ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਤੇਜ਼ ਗਤੀ ਨਾਲ ਕੰਮ ਹੁੰਦਾ ਹੈ ਤਾਂ ਕੀ ਨਤੀਜਾ ਆਉਂਦਾ ਹੈ।
Therefore, it is the result of you r honest paying of taxes when you have your meal with your family, 3 poor families are also able to have their meals at the same time.
ਚਾਰ ਦਿਨਾਂ ਬਾਅਦ, ਤੁਸੀਂ ਸੰਸਦ ਦੇ ਕੇਂਦਰੀ ਹਾੱਲ ਵਿੱਚ ਇੱਕ ਇਤਿਹਾਸਕ ਭਾਸ਼ਣ ਦਿੱਤਾ ਸੀ ਅਤੇ ਤੁਸੀਂ ਸੰਸਦ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸੀ।
Four days later, you gave a historic speech in the Central Hall of Parliament and you were speaking to the members of Parliament.
Advertisement - Remove
ਤੁਸੀਂ ਚੋਣ ਨਤੀਜਿਆਂ ਤੋਂ ਚਾਰ ਦਿਨਾਂ ਬਾਅਦ ਆਖਿਆ ਸੀ ਕਿ ਜ਼ਿੰਮੇਵਾਰੀ ਦੇ ਇੱਕ ਜੁੱਗ ਦੀ ਸ਼ੁਰੂਆਤ ਹੋ ਗਈ ਹੈ।
You had said four days after the results that an era of responsibility has begun.
ਅਤੇ ਤੁਸੀਂ ਇਹ ਕਿਹਾ ਸੀ ਕਿ 2019 ‘ਚ ਚੋਣਾਂ ਤੋਂ ਪਹਿਲਾਂ, ਮੈਂ ਇਸ ਸੰਸਦ ਵਿੱਚ ਵਾਪਸ ਆਵਾਂਗਾ, ਮੈਂ ਸੰਸਦ ਮੈਂਬਰਾਂ ਕੋਲ ਪਰਤਾਂਗਾ ਤੇ ਮੈਂ ਆਪਣਾ ਰਿਪੋਰਟ ਕਾਰਡ ਦੇਵਾਂਗਾ।
And that you said that in 2019 before the elections, I will come back to this Parliament, I will come back to the MPs and I will give my report card.
ਅਤੇ ਅੱਜ ਤੁਸੀਂ ਹਰੇਕ ਖੇਤਰ ਵਿੱਚ ਵੇਖ ਸਕਦੇ ਹੋ ਕਿ ਬਦਲੇ ਹੋਏ ਹਾਲਾਤ ਵੇਖੇ ਜਾ ਸਕਦੇ ਹਨ।
And today you can see that in every sector, the changed circumstances can be seen.
ਇਸ ਸਰਕਾਰ ਦੀ ਕਾਰਗੁਜ਼ਾਰੀ ਦਾ ਮੁੱਲਾਂਕਣ ਕਰਦੇ ਸਮੇਂ, ਇਹ ਗੱਲ ਕਦੇ ਨਾ ਭੁੱਲੋ ਕਿ ਤੁਸੀਂ ਇਹ ਮੁੱਲਾਂਕਣ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੀ ਤੁਲਨਾ ‘ਚ ਕਰਨਾ ਹੈ।
While evaluating the performance of this government, never forget that you will have to make that evaluation in comparison with the 10 years of the previous government.
ਕਿਉਂਕਿ ਹੁਣ ਤੁਸੀਂ ਵਰਤਮਾਨ ਦਾ ਮੁੱਲਾਂਕਣ ਹਾਲ ਹੀ ਵਿੱਚ ਲੰਘ ਕੇ ਗਏ ਸਮੇਂ ਦੇ ਮੁਕਾਬਲੇ ‘ਚ ਕਰਨਾ ਹੈ ਅਤੇ ਤੁਹਾਨੂੰ ਸਾਹਮਣੇ ਇੱਕ ਰੋਸ਼ਨ ਭਵਿੱਖ ਵਿਖਾਈ ਦੇਵੇਗਾ।
For now you will have to assess the present in comparison with the immediate past and in that you will find a bright future
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading