Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਤੁਸੀਂ ਜਾਣਦੇ ਹੋ ਕਿ ਇਹ ਊਰਜਾ ਸੁਰੱਖਿਆ ਦੇ ਮਾਮਲੇ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹਨ।
You know that they are more efficient and energy conserving .
ਤੁਸੀਂ ਭਾਰਤ ਵਿੱਚ ਕਾਰਪੋਰੇਟ ਟੈਕਸ ਦੀਆਂ ਦਰਾਂ ਵਿੱਚ ਕਮੀ ਕਰਨ ਦੇ ਫ਼ੈਸਲੇ ਦੇ ਬਾਰੇ ਵਿੱਚ ਜ਼ਰੂਰ ਹੀ ਸੁਣਿਆ ਹੋਵੇਗਾ ।
You would already have heard of India's decision to cut the corporate tax rates.
ਤੁਸੀਂ ਸਾਰੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੋਈ ਵੀ ਸੈਲਾਨੀ ਕਦੇ ਵੀ ਕਿਸੇ ਸਥਲ ’ਤੇ ਘੁੰਮਣ ਲਈ ਨਹੀਂ ਜਾਵੇਗਾ, ਜਦੋਂ ਤੱਕ ਕਿ ਉੱਥੇ ਉਸ ਨੂੰ ਅਰਾਮ, ਸੁਰੱਖਿਆ ਅਤੇ ਸਹੂਲਤਾਂ ਨਹੀਂ ਮਿਲਣਗੀਆਂ ।
All of you know very well that a tourist will not go to a place until he or she finds comfort , convenience and safety.
ਤੁਸੀਂ ਬਿਨਾ ਇੰਟਰਨੈੱਟ ਦੇ ਆਪਣੇ ਮੋਬਾਈਲ ਦੀ ਕਲਪਨਾ ਕਰਕੇ ਦੇਖੋਗੇ, ਤਾਂ ਤੁਸੀਂ ਅੰਦਾਜ਼ਾ ਸਕੋਗੇ ਕਿ ਕਿਵੇਂ ਇੱਕ ਖੋਜ ਨੇ ਹੁਣ ਜ਼ਰੂਰਤਾਂ ਦਾ ਦਾਇਰਾ ਵਧਾ ਦਿੱਤਾ ਹੈ ।
If you imagine your mobile without internet, then you will be able to guess how an invention has now expanded the scope for requirements.
ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਅੱਗੇ ਵਧੋਗੇ ਤਾਂ ਵਿਗਿਆਨ ਦੇ ਖੇਤਰ ਵਿੱਚ ਵੀ ਤੁਹਾਨੂੰ ਦਿੱਕਤ ਨਹੀਂ ਆਵੇਗੀ ਅਤੇ ਜੀਵਨ ਵਿੱਚ ਵੀ ਕਦੇ ਰੁਕਾਵਟ ਨਹੀਂ ਆਵੇਗੀ ।
Keeping these things in mind, if you move forward, you will not face any problem in the field of science and there will never be any hindrance in life too.
Advertisement - Remove
ਅਗਰ ਤੁਸੀਂ ਆਪਣਾ ਕੰਮ ਇਸ ਸੋਚ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਨਾ ਤਾਂ ਆਪਣੀ ਵਿਗਿਆਨਕ ਜਾਂਚ ਅਤੇ ਨਾ ਹੀ ਆਪਣੇ ਜੀਵਨ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
If you keep this in mind while working then you would not face any difficulties either in your scientific investigation or in your life.
ਤੁਸੀਂ ਸਾਰੇ, ਉਦਯੋਗ ਜਗਤ ਦੇ ਹੋਰ ਸਾਥੀ ਇਸ ਨੂੰ ਵੀ ਭਲੀ-ਭਾਂਤੀ ਸਮਝਦੇ ਹਨ ਕਿ ਜਦੋਂ ਕੰਪਨੀ ਦੀਆਂ ਵੱਖ-ਵੱਖ ਯੂਨਿਟਸ ਵਧੀਆ ਰਿਜਲਟ ਦਿੰਦੀਆਂ ਹਨ ਤਾਂ ਕੰਪਨੀ ਦਾ ਵੀ ਰਿਜਲਟ ਆਪਣੇ-ਆਪ ਸੁਧਰ ਜਾਂਦਾ ਹੈ।
All of you and other industrialist friends also understand well that when different units of a company produce good results, then the result of the company also improves automatically.
ਜਦੋਂ ਤੁਸੀਂ ਦਰਦ ਸਹਿ ਕੇ ਕੋਈ ਚੀਜ਼ ਸਿੱਖਦੇ ਹੋ ਤਾਂ ਇਸ ਨੂੰ ਤੁਸੀਂ ਕਦੇ ਭੁੱਲਦੇ ਨਹੀਂ ਹੋ । ਸ਼੍ਰੀ ਲੂਰੀ ਨੇ ਕਿਹਾ ਕਿ ਮੈਨੂੰ ਹਿੰਦੀ ਫਿਲਮਾਂ ਪਸੰਦ ਹਨ।
Something you learn through pain, you never forget. Luri spoke about his love for Hindi films.
ਸੇਵਾ ਸਵੈ-ਇੱਛੁਕ ਹੁੰਦੀ ਹੈ ਭਾਵ ਤੁਸੀਂ ਗਲੀ ਅਗਰ ਵਿੱਚ ਕਿਸੇ ਦੀ ਵੀ ਮਦਦ ਕਰ ਸਕਦੇ ਹੋ ਪਰ ਜੇ ਤੁਸੀਂ ਗੱਡੀ ਚਲਾਉਂਦੇ ਹੋਏ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰ ਰਹੇ ਹੋ ਤਾਂ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ।
While Service is voluntary, that is you may help a needy on the street, but if you follow traffic rules rigorously while driving then you are fulfilling your duty.
ਤੁਸੀਂ ਸੜਕ 'ਤੇ ਚੱਲ ਰਹੇ ਕਿਸੇ ਵਿਅਕਤੀ ਨੂੰ ਕਿਤੇ ਕੋਈ ਮਦਦ ਦੀ ਜ਼ਰੂਰਤ ਹੈ ਤੁਸੀਂ ਕਰਦੇ ਹੋ ਉਹ ਇੱਕ ਤਰ੍ਹਾਂ ਨਾਲ ਸੇਵਾ ਭਾਵ ਹੈ।
If you help someone on the road who needs it is a sort of service.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading