Advertisement - Remove

ਤੁਸੀਂ - Example Sentences

tusīṁ  tuseen
ਇਸ ਤੋਂ ਉਲਟਾ ਕਰਨ ਦਾ ਸਮਾਂ ਆਇਆ ਹੈ ਅਤੇ ਤੁਸੀਂ ਜੇ ਇਸ ਗੱਲ ਨੂੰ ਕਰੋਗੇ, ਮੈਨੂੰ ਯਕੀਨ ਹੈ ਕਿ ਤੁਹਾਡੇ ਪਿੰਡ ਵਿੱਚ ਇੱਕ ਨਵਾਂ ਜੀਵਨ ਆ ਜਾਵੇਗਾ।
If you are capable of doing this I am sure your village will become a vital one.
ਸਵੱਛਤਾ ਨੂੰ ਤੁਸੀਂ ਸੁਭਾਅ ਬਣਾ ਕੇ ਸਿੱਖਿਆ ਹੈ ਅਤੇ ਸਵੱਛਤਾ ਇੱਕ ਅਜਿਹਾ ਵਿਸ਼ਾ ਹੈ, ਜੋ ਸਾਨੂੰ ਖ਼ੁਦ ਕਰਨਾ ਪੈਂਦਾ ਹੈ।
You have cultivated the habit of cleanliness and it is a matter for that we have to take care on our own.
ਇਹ ਜੇ ਸਵੱਛਤਾ ਦਾ ਸੁਭਾਅ ਬਣਾਓਗੇ, ਅਤੇ ਇੱਕ ਵਾਰ ਜੇ ਗੰਦਗੀ ਗਈ, ਤੁਸੀਂ ਦੇਖੋ ਫਿਰ ਦੇਸ਼ ਵਿੱਚ ਕੁਪੋਸ਼ਣ ਦੀ ਸਮੱਸਿਆ, ਬੀਮਾਰੀ ਦੀ ਸਮੱਸਿਆ, ਬੀਮਾਰੀ ਦੇ ਪਿੱਛੇ ਖ਼ਰਚਾ, ਇਸ ਸਭ ਵਿੱਚ ਕਟੌਤੀ ਆ ਜਾਵੇਗੀ।
Because once this filth and dirt is gone you that the problem of malnutrition, problem of illness and its related expenses will drastically get minimised.
ਭਰਾਵੋ ਅਤੇ ਭੈਣੋਂ, ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਦੇਸ਼ ਵਿੱਚ ਰੋਜ਼ਗਾਰ ਦੀ ਬਦਲਣ ਵਾਲੀ ਮੁਦਰਾ ਯੋਜਨਾ ਦੇ ਲਗਭਗ 60%ਲਾਭਪਾਤਰੀ ਦਲਿਤ-ਪਿਛੜੇ ਅਤੇ ਆਦਿਵਾਸੀ ਹੀ ਹਨ ।
You will be surprised to know that about 60% of the beneficiaries of the Mudra Yojana, that changed the meaning of employment, belong to Dalit, backward and tribal classes.
ਜੇਕਰ ਤੁਸੀਂ ਸਾਡੀਆਂ ਨੀਤੀਆਂ ਦਾ ਗੰਭੀਰਤਾ ਨਾਲ ਅਧਿਐਨ ਕਰੋਗੋ ਤਾਂ ਤੁਸੀਂ ਦੇਖੋਗੇ ਕਿ ਇਨ੍ਹਾਂ ਵਿੱਚੋਂ ਕਈ ਲੋਕਪ੍ਰਿਯ ਹਨ, ਪਰ ਕੋਈ ਵੀ ਜਨਵਾਦੀ ਨਹੀਂ ਹੈ।
If our policies are studied closely, you will find that many are popular, but none are populist.
Advertisement - Remove
ਮਾਣਯੋਗ ਜਿਵੇਂ ਤੁਸੀਂ ਕਿਹਾ ਕਿ ਇਸ ਸਾਲ ਅਸੀਂ ਭਾਰਤ ਅਤੇ ਨੀਦਰਲੈਂਡ ਦੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ ਅਤੇ ਇਹ ਬਿਲਕੁਲ ਸੁਭਾਵਿਕ ਹੈ ਕਿ ਅਸੀਂ ਆਪਣੇ ਦੁਵੱਲੇ ਸਬੰਧਾਂ ‘ਤੇ ਹੋਰ ਧਿਆਨ ਦਈਏ।
This year, as you said Excellency, we mark the 70th anniversary of establishment of diplomatic relations between India and the Netherlands and it is absolutely, therefore natural that we focus even more on our bilateral relations.
ਮਾਣਯੋਗ ਜਿਵੇਂ ਤੁਸੀਂ ਕਿਹਾ ਕਿ ਇਸ ਸਾਲ ਅਸੀਂ ਭਾਰਤ ਅਤੇ ਨੀਦਰਲੈਂਡ ਦੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ ਅਤੇ ਇਹ ਬਿਲਕੁਲ ਸੁਭਾਵਿਕ ਹੈ ਕਿ ਅਸੀਂ ਆਪਣੇ ਦੁਵੱਲੇ ਸਬੰਧਾਂ 'ਤੇ ਹੋਰ ਧਿਆਨ ਦਈਏ।
This year, as you said Excellency, we mark the 70th anniversary of establishment of diplomatic relations between India and the Netherlands and it is absolutely, therefore natural that we focus even more on our bilateral relations.
ਇੱਕ ਕੰਮ ਅਗਰ ਤੁਸੀਂ ਠਾਣ ਲਵੋ ਅਤੇ ਨਿਯਮ ਬਣਾ ਲਵੋ ਕਿ ਸਾਲ ਵਿੱਚ ਘੱਟ ਤੋਂ ਘੱਟ ਸੌ ਨਵੇਂ ਪਰਿਵਾਰਾਂ ਨੂੰ ਮੈਂ ਇਸ ਕੰਮ ਲਈ ਜੋੜਾਂਗਾ, ਉਹ ਕਿਹੜਾ ਕੰਮ ਹੈ।
There is one thing, one task and if you make a pledge, if you make a rule that every year you would associate at least 100 new families with this thing, then what is that thing.
ਇਸ ‘ਤੇ ਚੋ ਨੇ ਆਖਿਆ,”ਅੱਯਾ, ਮੇਰੇ ਉੱਤੇ ਕੱਚੇ ਆਂਡੇ ਕਿਉਂ ਸੁੱਟਦੇ ਹੋ, ਜਦ ਕਿ ਤੁਸੀਂ ਮੈਨੂੰ ਇੱਕ ਆਮਲੇਟ ਬਣਾ ਕੇ ਦੇ ਸਕਦੇ ਹੋ।”
On this Cho said “Aiyya, why throw raw eggs at me when you can make me an omelette.”
ਇਸ ਪੱਧਰ ‘ਤੇ ਤੁਸੀਂ ਨਿਜੀ ਇੰਡਸਟਰੀ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?
What message would you like to give to private industry and foreign investors at this juncture?
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading