Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਇਹ ਜੇਕਰ ਜਜ਼ਬਾ ਲੈ ਕੇ ਜਾਂਦੇ ਹੋ ਤਾਂ ਤੁਸੀਂ ਦੇਖੋ, ਤੁਹਾਨੂੰ ਇਸ ਮੌਕੇ ਦਾ ਬਹੁਤ ਵੱਡਾ ਆਨੰਦ ਮਿਲੇਗਾ, ਉਸ ਵਿੱਚੋਂ ਕੁਝ ਨਵਾਂ ਸਿੱਖਣ ਨੂੰ ਮਿਲੇਗਾ।
If you follow this passion then you will enjoy this opportunity a lot and you will get to learn something new from it.
ਇਸ ਦਾ ਮਤਲਬ ਤੁਸੀਂ ਮੇਰੀ ਗੱਲ ਸਮਝੇ ਨਹੀਂ? ਮੈਂ ਇਹ ਕਹਿ ਰਿਹਾ ਸੀ ਕਿ ਇੱਕ ਰਸਤਾ ਉਹ ਹੁੰਦਾ ਹੈ ਜੋ ਪਹਿਲਾ ਰਸਤਾ, ਕਿ ਜਿਸ ਵਿੱਚ ਇਸ ਨੂੰ ਤੁਸੀਂ ਅੰਤਮ ਨਹੀਂ ਮੰਨਦੇ ਹੋ, ਇਸ ਨੂੰ ਤੁਸੀਂ ਸ਼ੁਰੂਆਤ ਮੰਨਦੇ ਹੋ।
I was saying that the first path is the one wherein you do not consider this achievement to be the end rather you consider it as the beginning.
ਤੁਹਾਡੇ ਪੈਰ ਜ਼ਮੀਨ ਤੋਂ ਓਖੜ ਨਹੀਂ ਜਾਂਦੇ, ਤੁਸੀਂ ਹਵਾ ਵਿੱਚ ਉੱਡਣ ਨਹੀਂ ਲੱਗਦੇ ਅਤੇ ਕੁਝ ਹੋਰ ਜ਼ਿਆਦਾ ਕਰਨ ਦਾ ਸੰਕਲਪ ਕਰਦੇ ਹੋ, ਇਹ ਪਹਿਲਾ ਰਸਤਾ ਹੈ।
The Second path - you feel it is enough, your photo is printed in the newspapers, you are on TV and you don't want to do anything more.
ਕਦੇ-ਕਦੇ ਮਾਂ ਦੁੱਧ ਲੈ ਕਰਕੇ ਆਉਂਦੀ ਹੈ, ਮਾਂ ਨੂੰ ਕੰਮ ਹੈ, ਟੀਵੀ ਸੀਰੀਅਲ ਚੱਲ ਰਿਹਾ ਹੈ ਤਾਂ ਮਾਂ ਕਹਿੰਦੀ ਹੈ, ਚੱਲ ਜਲਦੀ ਦੁੱਧ ਪੀ ਲੈ ਅਤੇ ਤੁਸੀਂ ਉਹ ਦੁੱਧ ਵੀ ਦਵਾਈ ਦੀ ਤਰ੍ਹਾਂ ਪੀ ਜਾਂਦੇ ਹੋ, ਕਿਉਂਕਿ ਮਾਂ ਨੇ ਸੀਰੀਅਲ ਦੇਖਣਾ ਹੈ।
Mother has work, and TV serial is on. So, mother says, come on quickly finish the milk and you drink the milk like medicine because mother has to watch serial.
ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਸਾਹਸ ਕਰਨ ਦੀ ਆਦਤ ਬਣਾਓਗੇ ਤਾਂ ਅੱਗੇ ਚੱਲ ਕੇ ਉਹ ਵੀ ਬਹੁਤ ਕੰਮ ਆਵੇਗਾ।
If you make a habit of daring small things, then in future it will be very useful.
Advertisement - Remove
ਮੇਰੀ ਤੁਹਾਨੂੰ ਤਾਕੀਦ ਹੈ, ਇਸ ਪ੍ਰੋਗਰਾਮ ਦੇ ਬਾਅਦ ਤੁਸੀਂ ਤੁਰੰਤ ਜਾਣ ਦੀ ਜਲਦੀ ਨਾ ਕਰਨਾ।
I urge you not to leave immediately after this programme.
ਤੁਸੀਂ ਹਰ ਚੁਣੌਤੀ ਨੂੰ ਚੁਣੌਤੀ ਦਿੱਤੀ ਹੈ।
You have challenged every limitation.
ਮੈਨੂੰ ਯਕੀਨ ਹੈ ਕਿ ਤੁਸੀਂ ਰੱਖਿਆ ਖੋਜ,ਵਿਕਾਸ ਅਤੇ ਨਿਰਮਾਣ ਦੇ ਹਰ ਖੇਤਰ ਵਿੱਚ ਇਹ ਬਦਲਾਅ ਦੇਖ ਸਕਦੇ ਹੋ।" ਉਨ੍ਹਾਂ ਨੇ ਕਿਹਾ, "ਸਾਨੂੰ ਹਮੇਸ਼ਾ ਇਹ ਧਿਆਨ ਰੱਖਣਾ ਪਵੇਗਾ ਕਿ ਸਵਦੇਸ਼ੀ ਤਕਨੀਕ ਅਤੇ ਸਵਦੇਸ਼ੀ ਨਿਰਮਾਣ ਦਾ ਕੋਈ ਵਿਕਲਪ ਨਹੀਂ ਹੈ।
I am sure that you can see this change in every field of defence research, development and manufacture. He added, We always have to keep in mind that there is no alternative to indigenous technology and indigenous manufacture.
ਤੁਸੀਂ ਸਾਰੇ ਸੁਅਸਥ ਰਹੋ, ਸਕੁਸ਼ਲ ਰਹੋ, ਸੰਤ ਪ੍ਰਵਰ ਆਚਾਰੀਆ ਸ਼੍ਰੀ ਮਹਾਪ੍ਰਗਯ ਜੀ ਦੇ ਜੀਵਨ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਰਹੋ, ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ, ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!
May all of you be healthy and safe And may you spread the message of Saint Pravar Acharya Shri Mahapragyaji to the new generations With these wishes, thank you very much
ਤੁਸੀਂ ਇਹ ਵੀ ਯਾਦ ਰੱਖੋ ਕਿ ਅਮਰੀਕਾ ਦੀ ਜਨਸੰਖਿਆ ਕਰੀਬ 33 ਕਰੋੜ ਹੈ, ਜਦ ਕਿ ਯੂਪੀ ਵਿੱਚ 24 ਕਰੋੜ ਲੋਕ ਰਹਿੰਦੇ ਹਨ!
You should also remember that the population of America is around 33 crores, whereas in UP there are 24 crore people
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading