Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਤੁਸੀਂ ਦੇਖਿਆ ਹੋਵੇਗਾ 23-24 ਕਰੋੜ ਦੀ ਆਬਾਦੀ ਵਾਲਾ ਸਾਡਾ ਉੱਤਰ ਪ੍ਰਦੇਸ਼, ਅਤੇ ਉਸ ਦੇ ਲਈ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਸ਼ੰਕਾਵਾਂ-ਕੁਸ਼ੰਕਾਵਾਂ ਵੀ ਸਨ, ਇਹ ਕਿਵੇਂ ਬਚੇਗਾ।
You must have seen that people had a lot of doubts about how Uttar Pradesh, with a population of 23-24 crores, will this be saved.
ਤੁਸੀਂ ਕਲਪਨਾ ਕਰ ਸਕਦੇ ਹੋ ਕਿ ਭਾਰਤ, ਅਮਰੀਕਾ ਤੋਂ ਵੀ ਦੁੱਗਣੀ ਆਬਾਦੀ ਨਾਲ, ਇੱਕ ਪੈਸਾ ਲਏ ਬਿਨਾ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ।
You can imagine that India, with twice the population of America, is helping and maintaining them without taking a penny.
ਅਤੇ ਤੁਸੀਂ ਜਿਸ ਤਰ੍ਹਾਂ ਸੇਵਾਭਾਵ ਨਾਲ ਕੰਮ ਕੀਤਾ ਹੈ, ਹੁਣ ਵੀ ਜਿਸ ਲਗਨ ਦੇ ਨਾਲ ਤੁਸੀਂ ਲੋਕ ਕਰ ਰਹੇ ਹੋ, ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।
And I am really grateful to you for the manner in which you have served the people and are still continuing it with a lot of passion.
ਪਰਉਪਕਾਰ ਦੇ, ਸੇਵਾਭਾਵ ਦੇ ਆਪਣੇ ਕੰਮ ਵਿੱਚ ਤੁਸੀਂ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਹੈ, ਅੱਗੇ ਵੀ ਪ੍ਰੇਰਣਾ ਦਿੰਦੇ ਰਹੋਗੇ।
You have inspired everyone through your work of philanthropy and service and you will continue to inspire in future too.
ਇਸ ਦੀ ਅਸਮਾਨ ਤੋਂ ਲਈ ਗਈ ਵੀਡੀਓ ਤੁਸੀਂ ਦੇਖਦੇ ਹੋ ਤਾਂ ਲਗਦਾ ਹੈ ਕਿ ਖੇਤਾਂ ਵਿੱਚ ਹਜ਼ਾਰਾਂ ਸੋਲਰ ਪੈਨਲ ਫਸਲ ਬਣ ਕੇ ਲਹਿਲਹਾ ਰਹੇ ਹਨ।
If you watch the aerial video, it seems as if thousands of solar panels are swaying in the fields like crops.
Advertisement - Remove
ਤੁਸੀਂ ਜੋ ਕੰਮ ਕੀਤਾ ਹੈ, ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
The work done by you has become a topic for discussion.
ਜਿਸ ਤਰ੍ਹਾਂ ਤੁਸੀਂ ਕਣਕ ਉਤਪਾਦਨ ਦੇ ਮਾਮਲੇ ਰਿਕਾਰਡ ਬਣਾਇਆ, ਦੂਜਿਆਂ ਨੂੰ ਪਿੱਛੇ ਛੱਡ ਦਿੱਤਾ, ਉਹ ਸ਼ਲਾਘਾਯੋਗ ਹੈ।
The way you have set a record of wheat production, leaving others behind, is admirable
ਅੱਜ ਜਦੋਂ ਤੁਸੀਂ ਮੱਧ ਪ੍ਰਦੇਸ਼ ਨੂੰ,ਪੂਰੇ ਦੇਸ਼ ਨੂੰ ਅੱਗੇ ਵਧਾਉਣ ਲਈ ਘਰ ਤੋਂ ਬਾਹਰ ਨਿਕਲ ਰਹੇ ਹੋ,ਤਾਂ ਆਪਣੀ ਇੱਕ ਹੋਰ ਜ਼ਿੰਮੇਦਾਰੀ ਵੀ ਹਮੇਸ਼ਾ ਯਾਦ ਰੱਖੋ।
Today, when you are coming out of your homes to help Madhya Pradesh and the entire country to progress, always remember one more thing.
Skill ਦਾ ਅਰਥ ਹੈ, ਤੁਸੀਂ ਕੋਈ ਨਵਾਂ ਹੁਨਰ ਸਿੱਖੋ।
Skill means you learn a new skill.
ਜਿਵੇਂ ਕਿ ਤੁਸੀਂ ਲੱਕੜੀ ਦੇ ਇੱਕ ਟੁਕੜੇ ਨਾਲ ਕੁਰਸੀ ਬਣਾਉਣਾ ਸਿੱਖਿਆ, ਤਾਂ ਇਹ ਤੁਹਾਡਾ ਹੁਨਰ ਹੋਇਆ।
For example, you learnt to make a chair with a piece of wood. That was your skill.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading