Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਭਾਈ ਦੇਸਾਈ ਦਾ ਜਨਮ 29 ਫਰਵਰੀ ਨੂੰ ਹੋਇਆ ਸੀ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਦਿਨ 4 ਸਾਲਾਂ 'ਚ ਇੱਕ ਵਾਰ ਹੀ ਆਉਂਦਾ ਹੈ।
My dear countrymen, our former Prime Minister Morarji Desai was born on the 29th of February. All of you know that this day comes just once in four years.
ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਤਾਂ ਮੈਂ ਸੁਆਗਤ ਕਰਦਾ ਹੀ ਹਾਂ ਲੇਕਿਨ ਕੱਲ੍ਹ ਤੁਸੀਂ ਜਿੱਥੇ ਜਾ ਕੇ ਆਏ ਹੋ ਉਸ ਉੱਤਰ ਪ੍ਰਦੇਸ਼ ਤੋਂ ਮੈਂ ਲੋਕ ਸਭਾ ਦਾ ਪ੍ਰਤੀਨਿਧੀ ਹਾਂ ਅਤੇ ਇਸ ਲਈ ਵੀ ਮੈਂ ਤੌਰ ’ਤੇ ਤੁਹਾਡਾ ਆਦਰਪੂਰਵਕ ਸੁਆਗਤ ਕਰਦਾ ਹਾਂ ।
I welcome you not only as the Prime Minister of India but also as a Lok Sabha representative from Uttar Pradesh that you visited yesterday. There is a belief in the Hindu tradition.
ਤੁਸੀਂ ਉਨ੍ਹਾਂ 33000 ਅਫ਼ਸਰਾਂ ਦੀ ਵਿਰਾਸਤ ਦਾ ਹਿੱਸਾ ਬਣ ਰਹੇ ਹੋ ਜਿਨ੍ਹਾਂ ਨੇ ਦੇਸ਼ ਦੀ ਸੇਵਾ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।
You are becoming a part of the legacy of those 33000 officers who have laid down their lives in service of the Nation.
ਰਾਸ਼ਟਰਪਤੀ ਜੀ ਅੱਜ ਦੀ ਸਵੇਰ ਹਿਊਸਟਨ ਵਿੱਚ ਤੁਸੀਂ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਇਸ ਉਤਸਵ ਵਿੱਚ ਇਸ ਮਹਾਨ ਭਾਈਵਾਲੀ ਦੀ ਧੜਕਨ ਨੂੰ ਸੁਣ ਸਕਦੇ ਹੋ।
President this morning in Houston, you can hear the heartbeat of this great partnership in this celebration of the worlds two largest democracies.
ਅਸੀਂ ਤੁਹਾਨੂੰ ਅਨੁਰੋਧ ਕਰਾਂਗੇ ਕਿ ਤੁਸੀਂ ਇਤਿਹਾਸ ਦੀ ਆਪਣੀ ਘੱਟ ਸਮਝ ਨੂੰ ਵਿਆਪਕ ਬਣਾਓ ਅਤੇ 1971 ਵਿੱਚ ਆਪਣੇ ਹੀ ਲੋਕਾਂ ਦੇ ਖਿਲਾਫ਼ ਪਾਕਿਸਤਾਨ ਦੁਆਰਾ ਕੀਤੇ ਗਏ ਭਿਆਨਕ ਨਰਸੰਹਾਰ ਅਤੇ ਇਸ ਵਿੱਚ ਲੈਫਟੀਨੈਂਟ ਜਨਰਲ ਏ ਦੇ ਨਿਯਾਜ਼ੀ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਨਾ ਭੁੱਲੋ।
We would request you to refresh your rather sketchy understanding of history. Do not forget the gruesome genocide perpetrated by Pakistan against its own people in 1971 and the role played by Lt. Gen A A K Niazi.
Advertisement - Remove
ਇਸ ਲਈ ਜੇਕਰ ਤੁਸੀਂ ਸ਼ਹਿਰੀਕਰਨ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਭਾਰਤ ਆਓ।
Thus if you want to invest in urbanization, come to India.
ਇਸ ਤਰ੍ਹਾਂ ਤੁਸੀਂ ਭਾਰਤ ਨੂੰ ਇੱਕ ਵਿਕਸਤ ਜਗ੍ਹਾ ਬਣਾ ਰਹੇ ਹੋ ਅਤੇ ਕਾਰਪੋਰੇਟ ਜਗਤ ਵਿੱਚ ਜਾ ਕੇ ਤੁਸੀਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਮਿਲੋਗੇ ਜਿਨ੍ਹਾਂ ਨੇ ਕਿ ਆਈਆਈਟੀ ਵਿੱਚ ਅਧਿਐਨ ਕੀਤਾ ਹੈ।
Thus, you are also making India a more developed place. And, go to the corporate world and you will see many many who studied in IIT.
ਦੋਸਤੋ, ਤੁਹਾਨੂੰ ਯਾਦ ਹੈ ਕਿ ਤੁਸੀਂ ਪਹਿਲੀ ਵਾਰੀ ਆਈਆਈਟੀਜ਼ ਲਈ ਤਿਆਰੀ ਕਦੋਂ ਸ਼ੁਰੂ ਕੀਤੀ ਤੁਹਾਨੂੰ ਯਾਦ ਹੋਵੇਗਾ ਕਿ ਚੀਜ਼ਾਂ ਕਿੰਨੀਆਂ ਮੁਸ਼ਕਿਲ ਨਜ਼ਰ ਆਈਆ ।
What matters is you r merit. Friends, Do you remember when you first began to prepare for the IITs
ਟ੍ਰੇਨਿੰਗ ਦੌਰਾਨ ਤੁਸੀਂ ਨਿਤ ਨਵਾਂ ਸਿੱਖੋ, ਨਵੀਂ ਸਿੱਖਿਆ ਨੂੰ ਦੇਸ਼ ਦੀ ਸੇਵਾ ਵਿੱਚ ਲਗਾਉ, ਆਪਣੇ ਅੰਦਰ ਦਾ ਵਿਦਿਆਰਥੀ ਕਦੇ ਮਰਨ ਨਾ ਦੇਣਾ ।
We will continue to meet even in the future. During training, you should learn new things and apply new learning in the service of the country.
ਇਸ ਸਾਰੀ ਪ੍ਰਕਿਰਿਆ ਨੂੰ ਤੁਸੀਂ ਸੋਚੋ ਕਿ ਤੁਸੀਂ ਟ੍ਰੇਨ ਦੇ ਅੰਦਰ ਬੈਠੇ ਹੋ, ਜਾ ਰਹੇ ਹੋ ਅਤੇ ਕੋਈ ਆ ਕੇ ਕਹੇ ਕਿ ਇਹ ਤਾਂ ਮੇਰੀ ਸੀਟ ਰਿਜ਼ਰਵ ਹੈ.. ਤੁਸੀਂ ਕਹੋਗੇ ਨਹੀਂ ਭਾਈ ਅਜਿਹਾ ਨਹੀਂ ਮੈਨੂੰ ਉਹ ਟੀਟੀ ਨੇ ਬਿਠਾਇਆ ਹੈ।
You can relate this entire process with the railway journey. You are sitting inside the train and someone comes and says that this seat has been booked by me.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading