Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਮੈਨੂੰ ਪ੍ਰਸੰਨਤਾ ਹੈ ਕਿ ਜਿਸ ਦੀ ਮੰਗ ਤੁਸੀਂ ਦਹਾਕਿਆਂ ਤੋਂ ਕਰ ਰਹੇ ਸੀ ਜਿਸ ਦੀ ਜ਼ਰੂਰਤ ਇੱਥੇ ਮਹਿਸੂਸ ਹੋ ਰਹੀ ਸੀ।
Something that you have been demanding for decades Something that you required for decades
ਆਪ ਲੋਕ ਕਰਦੇ ਹੋਵੇਗੇ, ਮੈਨੂੰ ਪਤਾ ਨਹੀਂ ਲੇਕਿਨ ਬਾਹਰ ਵਾਲੇ ਤਾਂ ਪੁੱਛਦੇ ਹੋਣਗੇ ਜਦੋਂ ਵੀ ਮਿਲਦੇ ਹੋਣਗੇ, ਅੱਛਾ ਭਾਈ ਤੁਸੀਂ ਯੋਗ ਦਾ ਬਾਰੇ ਕੀ ਜਾਣਦੇ ਹੋ, ਤਾਂ ਤੁਸੀਂ ਕਹਿੰਦੇ ਹੋਵੋਗੇ, ਨੱਕ ਪਕੜ ਕੇ ਬੈਠ ਜਾਓ।
I don't know but if an outsider ever asks you something about Yoga, you will instruct them to sit by holding their nostrils.
ਮੈਨੂੰ ਅਹਿਸਾਸ ਹੈ ਕਿ ਕੁੰਭ ਦੌਰਾਨ ਅਨੇਕ ਮੌਕੇ ਅਜਿਹੇ ਆਏ ਹੋਣਗੇ, ਜਦੋਂ ਤੁਸੀਂ ਬਹੁਤ ਥੱਕ ਗਏ ਹੋਵੋਗੇ, ਅਰਾਮ ਕਰਨ ਦਾ ਸਮਾਂ ਨਹੀਂ ਮਿਲਿਆ ਹੋਵੇਗਾ, ਲੇਕਿਨ ਤੁਸੀਂ ਆਪਣੀਆਂ ਤਕਲੀਫਾਂ ਨੂੰ ਭੁੱਲ ਕੇ ਕੁੰਭ ਦੀ ਸਫ਼ਲਤਾ ਨੂੰ ਉੱਤੇ ਰੱਖਿਆ ।
I also congratulate the security forces for the same. I realize that there might have been several occasions during Kumbh when you would have been very exhausted you might not have got a chance to take rest.
ਇਸ ਲਈ, ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ, ਜਿੱਥੇ ਕਿ ਸਕੇਲ ਹੈ, ਤਾਂ ਭਾਰਤ ਆਓ।
Thus, if you want to invest in a market where there is scale, come to India.
ਤੁਸੀਂ ‘ਮੈਨ ਵਰਸਿਜ਼ ਵਾਈਲਡ’ ਪ੍ਰੋਗਰਾਮ ਦੇਖਿਆ ਹੋਵੇਗਾ।
You would have seen the Man Versus Wild programme.
Advertisement - Remove
ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਭਰ ਵਿੱਚ ਪ੍ਰਚਲਿਤ ਇਨ੍ਹਾਂ ਸਿਹਤ ਪਿਰਤਾਂ ਵਿੱਚੋਂ ਕਈ ਦੀਆਂ ਜੜ੍ਹਾਂ ਭਾਰਤ ਵਿੱਚ ਹਨ।
Do you know that many of these health practices that are popular worldwide will find their roots in India.
ਇਸ ਨਾਲ ਤੁਸੀਂ ਸਕਾਰਾਤਮਕ ਫਰਕ ਮਹਿਸੂਸ ਕਰੋਗੇ।
You will see the positive difference it brings.
ਮੇਰੇ ਪਿਆਰੇ ਨੌਜਵਾਨ ਦੋਸਤੋ, ਇਸ ਵੱਕਾਰੀ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਤੁਹਾਨੂੰ ਨਿਰੰਤਰ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਤੁਸੀਂ ਆਪਣੇ ਸਮਾਜ ਅਤੇ ਦੇਸ਼ ਦਾ ਰਿਣ ਉਤਾਰ ਸਕੋ।
My dear you ng friends, As students of this prestigious university, you must constantly endeavour to find ways in which you can give back to the society and the country.
ਮੈਨੂੰ ਯਕੀਨ ਹੈ ਕਿ ਭਵਿੱਖ ਦੇ ਵਕੀਲ ਹੋਣ ਦੇ ਨਾਤੇ, ਤੁਸੀਂ ਸਕਾਰਾਤਮਕ ਸਮਾਜਿਕ ਤਬਦੀਲੀ ਲਈ ਹਮੇਸ਼ਾਂ ਯਤਨਸ਼ੀਲ ਰਹੋਗੇ ਅਤੇ ਇੱਕ ਨਵਾਂ ਭਾਰਤ ਬਣਾਉਣ ਦੀ ਸਾਡੀ ਕੋਸ਼ਿਸ਼ ਵਿੱਚ ਲੀਡਰਸ਼ਿਪ ਦਾ ਮੰਤਰ ਲਵੋਗੇ।
I am sure that as lawyers of the future, you will always strive for positive social change and take up the mantle of leadership in our quest to build a New India.
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਸਮੇਂ ਸਮਾਜਿਕ ਏਕਤਾ ਅਤੇ ਸਦਭਾਵ ਦਾ ਕਿੰਨਾ ਵੱਡਾ ਸੰਦੇਸ਼ ਸੰਤ ਸ਼੍ਰੀ ਰਾਮਾਨੁਜਅਚਾਰਿਆ ਨੇ ਆਪਣੇ ਇਸ ਕਾਰਜ ਦੇ ਮਾਧਿਅਮ ਨਾਲ ਦਿੱਤਾ ਸੀ।
You just can imagine that what a magnificent message was given by Saint Shri Ramanujacharya for the social bonhomie and intermixing of society through this act.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading