Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਇਸ ਲਈ ਅੱਜ ਜਦੋਂ ਤੁਸੀਂ ਭਾਰਤ ਦੇ ਕਿਸੀ ਹਵਾਈ ਅੱਡੇ 'ਤੇ ਉਤਰਦੇ ਹੋ ਤਾਂ ਤੁਹਾਨੂੰ ਇਸ ਧਰਤੀ ‘ਤੇ ਦੇਖ ਕੇ ਆਤਮਾ ਦਾ ਉਹੀ ਅੰਸ਼ ਪ੍ਰਫੁੱਲਿਤ ਹੋਣ ਲਗਦਾ ਹੈ।
And that is why when you land on any airport of India then those parts of their souls feel delighted by seeing you on this land.
ਤੁਸੀਂ ਉਨ੍ਹਾਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰਦੇ ਹੋ, ਪਰ ਰੋਕ ਨਹੀਂ ਸਕਦੇ।
You people try your best to control outpouring of those emotions but you dont succeed.
ਸਾਨੂੰ ਇਹ ਖੁਸ਼ੀ ਦੇਣ ਲਈ, ਸਾਡਾ ਮਾਣ ਵਧਾਉਣ ਲਈ ਤੁਸੀਂ ਅਭਿਨੰਦਨ ਦੇ ਪਾਤਰ ਹੋ।.
You people deserve praise for giving us this happiness, for making us proud.
ਇੱਥੇ ਤੁਸੀ ਇਸ ਭਵਨ ਵਿੱਚ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀ ਇੱਕ ਪ੍ਰਦਰਸ਼ਨੀ ਵੀ ਬਣਾਈ ਗਈ, ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਤੁਸੀਂ ਇਸ ਨੂੰ ਜ਼ਰੂਰ ਦੇਖਿਓ।
I will urge you people that you must visit the exhibition on the life of Mahatma Gandhi which has been organised here.
ਇੱਥੇ ਤੁਸੀ ਇਸ ਭਵਨ ਵਿੱਚ ਮਹਾਤਮਾ ਗਾਂਧੀ ਦੇ ਜੀਵਨ ਨਾਲ ਜੁੜੀ ਇੱਕ ਪ੍ਰਦਰਸ਼ਨੀ ਵੀ ਬਣਾਈ ਗਈ, ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਤੁਸੀਂ ਇਸ ਨੂੰ ਜ਼ਰੂਰ ਦੇਖਿਓ।
I will urge you people that you must visit the exhibition on the life of Mahatma Gandhi which has been organised here.
Advertisement - Remove
ਇਸ ਸਕੀਮ ਅਧੀਨ ਤੁਸੀਂ ਭਾਰਤ ਦੇ ਸੰਸਥਾਨਾਂ ਵਿੱਚ ਇੱਕ ਤੋਂ ਤਿੰਨ ਮਹੀਨੇ ਤੱਕ ਕੰਮ ਕਰ ਸਕਦੇ ਹੋ।
You can work in Indian institutions for up to three months under this scheme.
ਇਸ ਭੂਮਿਕਾ ਦਾ ਪ੍ਰਭਾਵ, ਭਾਰਤ ਦੇ ਵਧਦੇ ਕੱਦ ਦਾ ਪ੍ਰਭਾਵ , ਤੁਸੀਂ ਜਿੱਥੇ ਵੀ ਰਹੋਗੇ, ਉਸ ਨੂੰ ਮਹਿਸੂਸ ਕਰੋਗੇ।
Wherever you may be living, you will feel the impact of this role, will feel the impact of rising stature of India.
ਭੈਣੋ ਅਤੇ ਭਰਾਵੋ ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਤੁਸੀਂ ਸੂਚਨਾ ਟੈਕਨੋਲੋਜੀ ਦੇ ਵੱਖ-ਵੱਖ ਵਿਸ਼ਿਆਂ ਬਾਰੇ ਚਰਚਾ ਕਰੋਗੇ, ਉਸ ਵੇਲੇ ਆਮ ਆਦਮੀ ਦੇ ਹਿਤਾਂ ਨੂੰ ਵੀ ਮਨ ਵਿੱਚ ਰੱਖੋਗੇ।
Ladies and Gentlemen, I am sure,that as you deliberateon various themes of Information Technology,you shall keep the interests of the common manat the back of your mind.
ਛੋਟਾ ਇਸ ਲਈ ਨਹੀਂ ਹੈ ਕਿਉਂਕਿ ਤੁਸੀਂ ਬੜੀ ਲਗਨ ਨਾਲ ਇਸ ਕਾਰਜ ਨੂੰ ਪੂਰਾ ਕਰਨ ਲਈ ਮਿਹਨਤ ਕੀਤੀ ਹੈ।
Its not a small event because you have worked with dedication to complete this task.
ਅਤੇ ਇਸ ਲਈ ਮੇਰੇ ਦੋਹਾਂ ਸਦਨਾਂ ਦੇ ਸਾਰੇ ਸਾਂਸਦ ਕਿਉਂਕਿ ਮੇਰੀ ਵੀ ਜ਼ਿੰਮੇਵਾਰੀ ਹਨ, ਉਸ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਅਤੇ ਤੁਸੀਂ ਜੋ ਇਸ ਸਾਂਸਦ ਪਰਿਵਾਰ ਲਈ ਵਿਵਸਥਾ ਖੜ੍ਹੀ ਕੀਤੀ, ਇਸ ਲਈ ਵੀ ਮੈਂ ਤੁਹਾਡਾ ਆਭਾਰੀ ਹਾਂ।
Therefore, attendingsuch program is a matter of great luck.Members of both the Houses of Parliament including me are grateful to you because you have created this facility for our family of MPs.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading