Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਕੱਲ੍ਹ, ਤੁਸੀਂ ਗਣਤੰਤਰ ਦਿਵਸ ਦੇ ਜਸ਼ਨਾਂ `ਤੇ ਸਾਡੇ ਸਨਮਾਨਿਤ ਮਹਿਮਾਨ ਹੋਵੋਗੇ।
Tomorrow, you will be our honoured Guests at our Republic Day celebrations.
ਧੰਨਵਾਦ, ਤੁਸੀਂ ਸਹੀ ਕਿਹਾ ਹੈ ਅਤੇ ਮੈਂ ਮੰਨਦਾ ਹਾਂ ਕਿ ਸਵੱਛ ਭਾਰਤ ਅਤੇ ਸਵੱਸਥ ਭਾਰਤ ਦੋਵੇਂ ਇੱਕ -ਦੂਸਰੇ ਦੇ ਪੂਰਕ ਹਨ।
Thanks, you have rightly said it and I believe that Swachch Bharat and Swasth Bharat are supplementary to each other.
ਮੈਂ ਇਹ ਕਾਮਨਾ ਕਰਦਾ ਹਾਂ ਕਿ ਤੁਸੀਂ ਸਾਡੇ ਅਧਿਆਤਮ ਰਾਹੀਂ ਸਾਡੇ ਦੇਸ਼ ਦੀ ਪ੍ਰਾਣ ਸ਼ਕਤੀ ਦਾ ਅਨੁਭਵ ਜਨ ਜਨ ਨੂੰ ਕਰਾਉਂਦੇ ਰਹੋਗੇ।
I wish that all of you will continue to let the people experience the power of life of our country through the spiritualism.
ਤੁਸੀਂ ਕੀ ਸਮਝਦੇ ਹੋ ਕਿ ਅਜਿਹਾ ਕੌਣ ਸੰਭਵ ਬਣਾ ਰਿਹਾ ਹੈ?
Who do you think is making this possible?
ਉਸ ਦੀ ਦੌੜ ਵਿਚ ਤੁਸੀਂ ਇਕ ਸ਼ਕਤੀ ਅਤੇ ਕਿਣਕਾ ਦੇਖ ਸਕਦੇ ਹੋ ਜੋ ਕਿ ਬਹੁਤ ਹੀ ਸ਼ਕਤੀ ਭਰਿਆ ਅਤੇ ਚਮਕਦਾਰ ਹੈ।
In her run, you can see the grit and power just shine through.
Advertisement - Remove
ਭਾਰਤ ਆਪਣੀ ਸਟਾਰਟ ਅੱਪ ਪੀੜ੍ਹੀ ਨੂੰ ਖੁਸ਼ਹਾਲ ਬਣਾਉਣ ਦਾ ਚਾਹਵਾਨ ਹੈ ਅਤੇ ਤੁਸੀਂ ਕਿਸੇ ਵੀ ਸਟਾਰਟ ਅੱਪ ਕੋਲ ਬੜੀ ਤੇਜ਼ੀ ਨਾਲ ਰਜਿਸਟਰ ਕਰਵਾ ਸਕਦੇ ਹੋ।
India needs its startup generation to prosper today you can register a startup very quickly.
ਤੁਸੀਂ ਮਿਲ ਕੇ ਇੱਕ ਅਜਿਹੇ ਇੰਡੀਆ ਦਾ ਨਿਰਮਾਣ ਕਰਨਾ ਹੈ ਜਿਸ ਦਾ ਸੁਪਨਾ ਸਾਡੇ ਅਜ਼ਾਦੀ ਘੁਲਾਟੀਆਂ ਨੇ ਵੇਖਿਆ ਸੀ।
Friends, New India is that land, Where you make your name, your name does not make you.
ਮੇਰੇ ਸਾਥੀਓ, ਸਮਾਜ ਦੀ ਆਰਥਿਕ ਵਿਵਸਥਾ ਸਿਹਤਮੰਦ ਰਹੇ, ਉਸ ਵਿੱਚ ਗ਼ਲਤ ਚੀਜ਼ਾਂ ਦਾਖ਼ਲ ਨਾ ਹੋਣ, ਇਹ ਤੁਸੀਂ ਵੇਖਦੇ ਹੋ।
You are the pillars of a sound Economic and financial ecosystem of this country, and it is indeed a great honour to be a part of this conglomerate.
ਤੁਸੀਂ ਦੇਸ਼ ਦੇ ਅਰਥਤੰਤਰ ਦੇ ਵੱਡੇ ਥੰਮ੍ਹ ਹੋ ਅਤੇ ਇਸ ਲਈ ਤੁਹਾਡੇ ਸਭ ਦੇ ਵਿਚਕਾਰ ਆਉਣਾ ਮੇਰੇ ਲਈ ਖ਼ੁਦ ਲਈ ਵੀ ਅਤੇ ਇੱਕ ਸਿੱਖਿਆ ਅਤੇ ਦੀਖਿਆ ਦਾ ਵੀ ਇੱਕ ਵੱਡਾ ਮੌਕਾ ਹੈ।
In a way it is indeed a great opportunity for me to learn and share with you today.
ਮੇਰੇ ਪਿਆਰੇ ਸਾਥੀਓ ਜੋ ਪਿਆਰ ਮੇਰੇ ’ਤੇ ਤੁਸੀਂ ਬਰਸਾ ਰਹੇ ਹੋ, ਜਿਸ ਤਰ੍ਹਾਂ ਨਾਲ ਤੁਸੀਂ ਮੇਰਾ ਹੌਸਲਾ ਵਧਾ ਰਹੇ ਹੋ ਅਤੇ ਇਹ ਤੁਹਾਡਾ ਪਿਆਰ ਹੀ ਹੈ, ਜੋ ਮੈਨੂੰ ਅੱਜ ਦਿਲ ਖੋਲ੍ਹ ਕੇ ਕੁਝ ਗੱਲਾਂ ਕਰਨ ਲਈ ਪ੍ਰੇਰਿਤ ਕਰਦਾ ਹੈ।
I am indebted to you for having allowed me to share my thoughts with you.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading