Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਸਾਥੀਓ, ਤੁਸੀਂ ਬੀਤੇ ਦਹਾਕਿਆਂ ਵਿੱਚ ਉਹ ਦਿਨ ਵੀ ਦੇਖੇ ਹਨ ਜਦੋਂ ਬੁੰਦੇਲਖੰਡ ਦੇ ਨਾਮ ‘ਤੇ, ਕਿਸਾਨਾਂ ਦੇ ਨਾਮ ‘ਤੇ ਹਜ਼ਾਰਾਂ ਕਰੋੜ ਦੇ ਪੈਕੇਜ ਐਲਾਨ ਹੁੰਦੇ ਸਨ, ਲੇਕਿਨ ਕਿਸਾਨ ਨੂੰ ਉਸ ਦਾ ਲਾਭ ਨਹੀਂ ਮਿਲਦਾ ਸੀ।
Friends, You have also seen the days in the past decades when packages worth thousands of crores of rupees were announced for the farmers, for Bundelkhand, but the farmers did not get the benefit.
ਮੰਡੀ ਵਿੱਚ ਵਪਾਰੀ - ਕਾਰੋਬਾਰੀ ਦੇ ਨਾਲ ਤੁਸੀਂ ਅਧਿਕ ਪ੍ਰਭਾਵੀ ਤਰੀਕੇ ਨਾਲ ਗੱਲਬਾਤ ਕਰ ਸਕੋਗੇ , ਚੰਗੀ ਤਰ੍ਹਾਂ ਮੁੱਲ - ਭਾਅ ਕਰ ਸਕੋਗੇ ।
You will be able to interact with the trader in the market more effectively and negotiate better.
ਇਹ ਯੋਜਨਾ ਅਜਿਹੀ ਹੈ ਜਿਸ ਦਾ ਸੰਚਾਲਨ ਤੁਸੀਂ ਸਾਰਿਆਂ ਨੇ ਕਰਨਾ ਹੈ, ਹਰ ਪਿੰਡ ਨੇ ਕਰਨਾ ਹੈ।
This scheme is such that all of you have to participate, every village has to do it.
ਕਿੱਥੋਂ ਪਾਈਪ ਜਾਣਾ ਹੈ, ਕਿੱਥੇ ਪਾਣੀ ਨੂੰ ਇੱਕਠਾ ਕੀਤਾ ਜਾਵੇਗਾ, ਉਨਾਂ ਦਾ ਰੱਖ-ਰਖਾਅ ਕਿਵੇਂ ਹੋਵੇਗਾ, ਇਹ ਤੁਸੀਂ ਸਾਰੇ ਪਿੰਡ ਦੇ ਲੋਕ ਹੀ ਤੈਅ ਕਰੋਗੇ, ਭੈਣਾਂ ਉਸ ਵਿੱਚ ਵੱਡੀ ਭੂਮਿਕਾ ਅਦਾ ਕਰਨਗੀਆਂ।
All the people of the villages have to decide where the pipes have to be laid, where the water will be collected and how they will be maintained.
ਤੁਸੀਂ ਮੁਸ਼ਕਿਲਾਂ ਨੂੰ ਮਾਤ ਕਰ ਦਿੱਤਾ ਹੈ।
You have overcome the difficulties.
Advertisement - Remove
ਸਾਥੀਓ, ਤੁਸੀਂ ਉਹ ਸਮਾਂ ਵੀ ਯਾਦ ਕਰੋ ਜਦੋਂ ਸਰਕਾਰੀ ਇਮਾਰਤਾਂ ਵਿੱਚ ਜਾਣ ਦੇ ਲਈ, ਬੱਸ ਸਟੈਂਡ, ਹਸਪਤਾਲ, ਕੋਰਟ, ਕਚਹਿਰੀ, ਹਰ ਜਗ੍ਹਾ ਆਉਣ-ਜਾਣ ਵਿੱਚ ਤੁਹਾਨੂੰ ਮੁਸ਼ਕਿਲ ਹੁੰਦੀ ਸੀ।
Friends, You also remember the time when you used to face difficulty while going to government buildings, bus stands, hospitals, courts, offices, etc.
ਅਤੇ ਹੁਣ ਤਾਂ ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਪ੍ਰਾਈਵੇਟ ਟੀਵੀ ਚੈਨਲ ਵੀ ਦਿੱਵਯਾਂਗਾਂ ਦੇ ਹਿਸਾਬ ਨਾਲ ਖਬਰਾਂ ਦਿਖਾਉਣ ਲਗ ਗਏ ਹਨ, ਪ੍ਰੋਗਰਾਮ ਦਿਖਾਉਣ ਲਗ ਗਏ ਹਨ।
And now you must have seen that some private TV channels are also showing special news and programmes for the Divyang.
ਤੁਸੀਂ ਕਲਪਨਾ ਕਰ ਸਕਦੇ ਹੋ ਕਿੰਨੀ ਵੱਡੀ ਮਜ਼ਬੂਤ ਸੰਕਲਪ ਸ਼ਕਤੀ ਹੋਵੇਗੀ ਤਾਂ ਜਾ ਕੇ ਦੁਨੀਆ ਦੇ ਮੈਦਾਨ ਵਿੱਚ ਵੀ ਮੇਰੇ ਦੇਸ਼ ਦੇ ਦਿੱਵਯਾਂਗਜਨ ਭਾਰਤ ਦਾ ਤਿਰੰਗਾ ਲਹਿਰਾ ਕੇ ਆਉਂਦੇ ਹਨ।
You can imagine it takes a strong resolve and will-power for the Divyangjans of my country to come to the world arena and unfurl the tricolour.
ਅੱਜ ਜੋ ਏਅਰਪੋਰਟਸ ‘ਤੇ ਕੰਮ ਹੋ ਰਿਹਾ ਹੈ, ਰੇਲਵੇ ਸਟੇਸ਼ਨਾਂ ‘ਤੇ ਕੰਮ ਹੋ ਰਿਹਾ ਹੈ, ਉਹ ਤੁਸੀਂ ਵੀ ਦੇਖ ਰਹੇ ਹੋ।
You are also looking at the work being done at the airports and railway stations today.
ਕੁਝ ਦੇਰ ਪਹਿਲਾਂ ਹੀ ਇੱਥੇ ਤੁਸੀਂ ਬਲੈਕਸਟੋਨ ਦੇ ceo ਨੂੰ ਸੁਣਿਆ ।
Just a short while ago, you heard the CEO of Blackstone here.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading