Advertisement - Remove

ਤੁਸੀਂ - Example Sentences

tusīṁ  tuseen
ਤੁਸੀਂ ਸ਼ਾਂਤੀ, ਵਿਕਾਸ ਤੇ ਸੁਰੱਖਿਆ ਦਾ ਇੱਕ ਨਵਾਂ ਜੁੱਗ ਲਿਆਉਣ ਲਈ ਸਦਾ ਮੋਹਰੀ ਰਹਿ ਕੇ ਅਗਵਾਈ ਦੇਣ ਦਾ ਜਤਨ ਕੀਤਾ ਹੈ।
You have led from the front in trying to bring a new era of peace, development and security.
ਤੁਸੀਂ ਅਜਿਹਾ ਕੇਵਲ ਸਾਈਪ੍ਰਸ ਲਈ ਹੀ ਨਹੀਂ, ਸਗੋਂ ਸਮੁੱਚੇ ਖੇਤਰ ਲਈ ਕੀਤਾ ਹੈ।
Not just for Cyprus, but for the whole region.
ਤੁਸੀਂ ਦੇਖਿਆ ਹੋਵੇਗਾ ਇੱਕ ਸਮਾਂ ਸੀ ਜਦੋਂ ਯੂਰੀਆ ਲਈ ਰਾਜ ਅਤੇ ਕੇਂਦਰ ਵਿੱਚ ਤਣਾਅ ਚਲਦਾ ਸੀ।
You must have seen that there was a time when tension prevailed between the Centre and the States for Urea and Kerosene.
ਮੁੱਖ ਮੰਤਰੀਆਂ ਦਾ ਕਿੰਨਾ ਮਹੱਤਵ ਹੈ, ਰਾਜਾਂ ਦੀਆਂ ਸਰਕਾਰਾਂ ਦਾ ਕਿੰਨਾ ਮਹੱਤਵ ਹੈ, ਇਸ ਨੂੰ ਭਲੀਭਾਂਤ ਸਮਝਦਾ ਹਾਂ ਇਸ ਲਈ ਸਹਿਕਾਰੀ ਸੰਘਵਾਦ ਅਤੇ ਹੁਣ ਪ੍ਰਤੀਯੋਗੀ ਸਹਿਕਾਰੀ ਸੰਘਵਾਦ ਉਸ ‘ਤੇ ਅਸੀਂ ਜ਼ੋਰ ਦਿੱਤਾ ਹੈ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਮਿਲ ਕੇ ਸਾਰੇ ਫੈਸਲੇ, ਅਸੀਂ ਮਿਲ ਕੇ ਕਰ ਰਹੇ ਹਾਂ।
You must have seen that we are taking all the decisions together.
ਸੰਮੇਲਨ ਦੇ ਨਾਲ-ਨਾਲ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸ਼ਹਿਰ ਦੇ ਇਤਿਹਾਸ ਅਤੇ ਸ਼ਾਨੋ-ਸ਼ੌਕਤ ਨੂੰ ਦੇਖਣ ਦਾ ਸਮਾਂ ਕੱਢੋਗੇ।
On the side lines of the Summit, I hope you shall have some time to see the history and splendor of this city.
Advertisement - Remove
ਤੁਸੀਂ ਜਾਣਦੇ ਹੋ ਕਿ ਭਾਰਤ ਦੀ ਆਬਾਦੀ ਦੁਨੀਆ ਦੇ ਛੇਵੇਂ ਹਿੱਸੇ ਦੇ ਬਰਾਬਰ ਹੈ।
You know that India is one sixth of the global community.
ਮੇਰੇ ਨੌਜਵਾਨ ਦੋਸਤੋ, ਤੁਸੀਂ ਤਬਦੀਲੀ ਦੇ ਵਾਹਕ ਹੋ, ਜੋ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਗੇ ਅਤੇ ਵਧੇਰੇ ਕੈਸ਼ਲੈੱਸ ਲੈਣ-ਦੇਣ ਨੂੰ ਯਕੀਨੀ ਬਣਾਉਣਗੇ।
My you ng friends, you are agents of change who will make India corruption free and ensure more cashless transactions.
ਤੁਸੀਂ ਬਹੁਤ ਚੁਸਤ ਹੋ ਕਿ ਤੁਸੀਂ ਮੈਨੂੰ ਇਸ ਇਕੱਠ ਨੂੰ ਕੇਵਲ ਸੰਬੋਧਨ ਕਰਨ ਲਈ ਕਿਹਾ ਹੈ, ਗਾਉਣ ਲਈ ਨਹੀਂ ਆਖਿਆ।
You have been smart in asking me to only address the gathering, and not sing.
ਮੈਨੂੰ ਪਤਾ ਹੈ ਕਿ ਅਸੀਂ ਯਕੀਨੀ ਤੌਰ ‘ਤੇ ਇਹ ਕਰਾਂਗੇ, ਜਦੋਂ ਵੀ ਤੁਸੀਂ ਇਹ ਕਰਨ ਦਾ ਫ਼ੈਸਲਾ ਲੈ ਲਿਆ।
I also know that we will surely do so, the moment You decide to do so.
ਹੁਣ ਮੈਂ ਚਲਦਾ ਹਾਂ ਤੇ ਤੁਸੀਂ ‘ਕੋਲਡ ਪਲੇਅ’ ਦਾ ਆਨੰਦ ਮਾਣੋ, ਮੈਂ ਹੁਣ ਸੰਗੀਤਮਈ ਅੰਦਾਜ਼ ਵਿੱਚ ਆਪਣੀ ਗੱਲ ਖ਼ਤਮ ਕਰਦਾ ਹਾਂ।
As I leave you to enjoy Cold Play, let me end on a musical note.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading