Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਸਟੇਟ-ਹਾਊਸ ਵਿੱਚ ਦੀਵਾਲੀ ਸਮਾਰੋਹ ਦੇ ਆਯੋਜਨ ਨਾਲ ਤੁਸੀਂ ਭਾਰਤ ਅਤੇ ਯੂਗਾਂਡਾ ਨੂੰ ਜੋੜਨ ਵਾਲੀਆਂ ਤਮਾਮ ਕੜੀਆਂ ਨੂੰ ਰੋਸ਼ਨ ਕੀਤਾ।
In opening the State House to the celebration of Deepawali, you have lit up the many strands of ties that connect India and Uganda.
ਤੁਸੀਂ ਅੰਦਰ ਕਿੰਨੇ ਜਾ ਸਕਦੇ ਹੋ, ਆਪਣੇ ਆਪ ਵਿੱਚ ਕਿੰਨੇ ਕੁ ਸਮਾ ਸਕਦੇ ਹੋ।
I extend my heartfelt greetings to the brothers and sisters of Bangladesh, on this significant day.
ਤੁਹਾਨੂੰ ਅੰਦਾਜ਼ਾ ਨਹੀਂ ਹੈ ਪਰ ਇਸ ਨਾਲ ਤੁਸੀਂ ਦੇਸ਼ ਦੀ ਬਹੁਤ ਵੱਡੀ ਸੇਵਾ ਕਰ ਸਕਦੇ ਹੋ ਅਤੇ ਕਾਲੇ ਧਨ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੇ ਤੁਸੀਂ ਇਕ ਵੀਰ ਸੈਨਿਕ ਬਣ ਸਕਦੇ ਹੋ।
You can’t imagine how you can serve the country in this way and become a brave soldier in the fight against black money and corruption.
ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ ਕਿ ਤੁਸੀਂ ਇਨ੍ਹਾਂ ਚੋਣਾਂ ਵਿੱਚ ਭਾਰੀ ਮਤ ਨਾਲ ਜਿੱਤ ਹਾਸਿਲ ਕੀਤੀ ਹੈ।
To begin with, heartiest congratulations on your victory in the elections, with a huge margin.
ਤੁਸੀਂ ਕਦੀ ਸੋਚਿਆ ਹੈ ਕਿ ਅਸੀਂ ਇਹ ਜੋ ਜੂਠਾ ਛੱਡ ਦਿੰਦੇ ਹਾਂ, ਉਸ ਨਾਲ ਅਸੀਂ ਕਿੰਨੀ ਬਰਬਾਦੀ ਕਰਦੇ ਹਾਂ।
Have you ever thought about how much food we waste?
Advertisement - Remove
ਪਰ ਮੈਂ ਜੇ ਇਹ ਕਹਾਂ ਕਿ ਬਈ ਤੁਸੀਂ ਨੱਕ ਫੜ ਕੇ ਇੰਝ ਬੈਠੋ, ਥੋੜ੍ਹਾ ਆਰਾਮ ਮਿਲ ਜਾਵੇਗਾ, ਤਾਂ ਉਸ ਨੂੰ ਲੱਗਦਾ ਹੈ ਕਿ ਚਲੋ ਸ਼ੁਰੂ ਕਰ ਦਿੰਦੇ ਹਾਂ।
You will find that along with it your own inner sufferings will go on disappearing.
ਉਨ੍ਹਾਂ ਦੇ ਦੁੱਖਾਂ ਨੂੰ ਜੇਕਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ, ਸੇਵਾ ਭਾਵ ਨਾਲ ਕਰੋਗੇ ਤਾਂ ਤੁਹਾਡੇ ਅੰਦਰ ਇਕ ਨਵਾਂ ਆਤਮ-ਵਿਸ਼ਵਾਸ ਪੈਦਾ ਹੋਵੇਗਾ।
If you try to sympathise with the sufferings of others with a sense of service, a new self-confidence will be born within you.
ਕੁਝ ਹੱਦ ਤੱਕ, ਤੁਸੀਂ ਸਾਨੂੰ ਸਾਡੀਆਂ ਆਪਣੀਆਂ ਜੜ੍ਹਾਂ ਤੱਕ ਵਾਪਸ ਲੈ ਕੇ ਗਏ।
In some way, you took us back to our own roots.
ਤੁਸੀਂ ਆਪਣੇ ਸਮਾਜ ਦੀ ਇੱਕਸੁਰਤਾ ਤੇ ਪ੍ਰਗਤੀ ਲਈ ਅਹਿਮ ਵਿਕਲਪ ਚੁਣੇ ਹਨ, ਤੁਸੀਂ ਭਾਰਤ ਵਿੱਚ ਇੱਕ ਅਜਿਹਾ ਦੋਸਤ ਤੇ ਭਾਈਵਾਲ ਪਾਓਗੇ, ਜੋ ਤੁਹਾਡੇ ਰਾਸ਼ਟਰ-ਨਿਰਮਾਣ ਦੇ ਜਤਨਾਂ ਵਿੱਚ ਸਹਿਯੋਗ ਦੇਵੇਗਾ।
As you make important choices for the harmony and progress of your society, you will find in India a friend and partner that will support your nation-building endeavours.
ਤੁਸੀਂ ਆਪਣੇ ਸਮਾਜ ਦੀ ਇੱਕਸੁਰਤਾ ਤੇ ਪ੍ਰਗਤੀ ਲਈ ਅਹਿਮ ਵਿਕਲਪ ਚੁਣੇ ਹਨ, ਤੁਸੀਂ ਭਾਰਤ ਵਿੱਚ ਇੱਕ ਅਜਿਹਾ ਦੋਸਤ ਤੇ ਭਾਈਵਾਲ ਪਾਓਗੇ, ਜੋ ਤੁਹਾਡੇ ਰਾਸ਼ਟਰ-ਨਿਰਮਾਣ ਦੇ ਯਤਨਾਂ ਵਿੱਚ ਸਹਿਯੋਗ ਦੇਵੇਗਾ।
As you make important choices for the harmony and progress of your society, you will find in India a friend and partner that will support your nation-building endeavours.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading