Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
– ਕੀ ਤੁਸੀਂ ਇਹ ਸੁਨਿਸ਼ਚਤ ਕਰ ਸਕਦੇ ਹੋ ਕਿ 2022 ਤੱਕ ਦੇਸ਼ ਵਿੱਚ ਹਰ ਕੰਪਨੀ ਇਮਾਨਦਾਰੀ ਨਾਲ ਟੈਕਸ ਭਰੇਗੀ?
· Can you ensure that by 2022 every company in the country will honestly pay the taxes?
ਤੁਸੀਂ ਜਾਣਦੇ ਹੋ ਕਿ ਲਾਲ ਕਿਲੇ ਦੇ ਅੰਦਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਈ ਅਜਿਹੇ ਕਮਰੇ, ਇਮਾਰਤਾਂ ਬੰਦ ਪਈਆਂ ਸਨ।
You may be aware of the fact that inside Red Fort, many chambers and structures lay locked & unused for several decades after Independence.
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਥੇ ਗੱਲ ਕਲਾ ਦੀ ਹੋ ਰਹੀ ਹੈ ਅਤੇ ਮੈਂ ਤੁਹਾਡੇ ਨਾਲ ਗੁਰੂ ਦੇਵ ਟੈਗੋਰ ਦੇ ਉੱਤਮ ਕਾਰਜਾਂ ਨੂੰ ਵੇਖਣ ਦੀ ਗੱਲ ਕਰ ਰਿਹਾ ਹਾਂ।
Now you must be thinking that we are discussing art and here I’m talking about seeing Gurudev Tagore’s excellent works of art.
ਮੈਨੂੰ ਉਮੀਦ ਹੈ ਕਿ ਤੁਸੀਂ ਕ੍ਰਾਂਤੀ ਮੰਦਿਰ ਵਿੱਚ ਉਨ੍ਹਾਂ ਦੀਆਂ ਪੇਂਟਿੰਗਜ਼ ਨੂੰ ਜ਼ਰੂਰ ਦੇਖਣ ਜਾਓਗੇ।
I hope you will go and see his paintings in the ‘Kranti Mandir.’
ਮਾਣਯੋਗ ਰਾਸ਼ਟਰਪਤੀ ਜੀ, ਸਾਨੂੰ ਬਹੁਤ ਮਾਣ ਹੈ ਕਿ ਤੁਸੀਂ ਕਿਸੇ ਵੀ ਦੂਜੇ ਦੇਸ਼ ਦੀ ਆਪਣੀ ਪਹਿਲੀ ਦੁਵੱਲੀ ਫੇਰੀ ਲਈ ਭਾਰਤ ਨੂੰ ਚੁਣਿਆ ਹੈ।
Excellency, we are deeply honoured that you have chosen India for your first bilateral State visit abroad.
Advertisement - Remove
ਮੈਂ ਤੁਹਾਨੂੰ ਉਤਸ਼ਾਹਿਤ ਕਰਾਂਗਾ ਕਿ ਤੁਸੀਂ 10-ਸਾਲਾ ਬਿਜ਼ਨੇਸ ਵੀਜ਼ਾ, ਈ-ਟੂਰਿਸਟ ਵੀਜ਼ਾ ਅਤੇ ਆਮਦ-ਉੱਤੇ-ਵੀਜ਼ਾ ਸੁਵਿਧਾ ਦਾ ਲਾਭ ਉਠਾਓ ਅਤੇ ਇਹ ਸਭ ਪੇਸ਼ਕਸ਼ਾਂ ਜਪਾਨੀ ਯਾਤਰੀਆਂ ਲਈ ਹਨ।
I encourage you to make use of the ten-year business visa, the e-Tourist Visa, and the Visa-On-Arrival facility that we now offer to Japanese travellers.
ਮੈਂ ਉਨ੍ਹਾਂ ਸਭਨਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਉਨ੍ਹਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ, ਜਿਹੜੇ ਤੁਸੀਂ ਪਹਿਲਾਂ ਹੀ ਭਾਰਤ ਵਿੱਚ ਹੋ।
I wish to thank and congratulate those of you who are already in India.
ਮੈਂ ਉਸ ਸ਼ਾਨਦਾਰ ਰਾਤ ਦੀ ਦਾਅਵਤ ਦਾ ਪੂਰਾ ਆਨੰਦ ਮਾਣਿਆ ਜੋ ਕਿ ਤੁਸੀਂ ਅਤੇ ਸ਼੍ਰੀਮਤੀ ਨੇਤਨਯਾਹੂ ਨੇ ਬੀਤੀ ਰਾਤ ਮੇਰੇ ਸਨਮਾਨ ਵਿੱਚ ਆਯੋਜਿਤ ਕੀਤੀ।
I will truly cherish the most wonderful dinner that you and Mrs Netanyahu hosted for me yesterday.
ਮੈਂ ਉਸ ਸ਼ਾਨਦਾਰ ਰਾਤ ਦੀ ਦਾਅਵਤ ਦਾ ਪੂਰਾ ਆਨੰਦ ਮਾਣਿਆ ਜੋ ਕਿ ਤੁਸੀਂ ਅਤੇ ਸ਼੍ਰੀਮਤੀ ਨੇਤਨਯਾਹੂ ਨੇ ਬੀਤੀ ਰਾਤ ਮੇਰੇ ਸਨਮਾਨ ਵਿੱਚ ਆਯੋਜਿਤ ਕੀਤੀ।
I will truly cherish the most wonderful dinner that you and Mrs Netanyahu hosted for me yesterday.
ਬੀਤੀ ਰਾਤ ਸਾਡੀ ਗੱਲਬਾਤ, ਸ਼ੀਮਤੀ ਨੇਤਨਯਾਹੂ ਨਾਲ ਮੁਲਾਕਾਤ, ਤੁਹਾਡੇ ਪਰਿਵਾਰ ਬਾਰੇ ਜਾਨਣ, ਖਾਸ ਤੌਰ `ਤੇ ਤੁਸੀਂ ਜੋ ਆਪਣੇ ਪਿਤਾ ਜੀ ਬਾਰੇ ਦੱਸਿਆ, ਨੇ ਤੁਹਾਡੇ ਸੁੰਦਰ ਦੇਸ਼ ਬਾਰੇ ਮੇਰੇ ਤਜਰਬੇ ਨੂੰ ਸਮੁੱਚੇ ਤੌਰ `ਤੇ ਇੱਕ ਨਵੇਂ ਪੱਧਰ ਉੱਤੇ ਪਹੁੰਚਾ ਦਿੱਤਾ ਹੈ।
Our conversation last night, meeting Mrs Netanyahu, learning about you r family especially what you told me about your father has taken my experience of your beautiful country to a whole new level.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading