Advertisement - Remove

ਤੁਸੀਂ - Example Sentences

tusīṁ  tuseen
ਜਿਵੇਂ ਕਿ ਤੁਸੀਂ ਵਿਸ਼ਵ ਊਰਜਾ ਦੇ ਭਵਿੱਖ 'ਤੇ ਵਿਚਾਰ ਚਰਚਾ ਲਈ ਅੱਜ ਇਕੱਠੇ ਹੋਏ ਹੋ, ਵਿਸ਼ਵ ਊਰਜਾ ਦੀ ਸਪਲਾਈ ਅਤੇ ਖਪਤ ਵਿੱਚ ਵੱਡੀ ਤਬਦੀਲੀ ਦੇਖ ਰਿਹਾ ਹੈ।
As you come together today to discuss the future of global energy, the world is seeing a great transition in energy supply and consumption.
‘ਅਪੋ ਦੀਪ : ਆਪ ਭਵ : ’ - ਖੁਦ ਆਪਣਾ ਪ੍ਰਕਾਸ਼ ਆਪਣੇ ਅੰਦਰ ਖੋਜੋਗੇ ਤਾਂ ਤੁਸੀਂ ਵੀ ਬੁੱਧ ਬਣ ਜਾਓਗੇ ।
'Apo deepah Aap bhava' which means if you search for the light within yourself then you will also become a Buddha.
ਮੈਂ ਚਾਹੁੰਦਾ ਹਾਂ ਕਿ ਅੱਜ ਜਦੋਂ ਤੁਸੀਂ ਇੱਥੋਂ ਜਾਓ ਤਾਂ ਮਨ ਵਿੱਚ ਇਸ ਵਿਚਾਰ ਦੇ ਨਾਲ ਜਾਓ ਕਿ 2022 ਵਿੱਚ, ਜਦੋਂ ਸਾਡਾ ਦੇਸ਼ ਸੁਤੰਤਰਤਾ ਦੇ 75 ਸਾਲ ਦਾ ਪਰਵ ਮਨਾ ਰਿਹਾ ਹੋਵੇਗਾ, ਤਦ ਤੱਕ ਅਜਿਹੇ ਕਿਹੜੇ 5 ਜਾਂ 10 ਸੰਕਲਪਂ ਹੋਣਗੇ, ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨਾ ਚਾਹੋਗੇ ।
After going back, I want you all to think of 5 or 10 resolutions that you want to fulfil by the year 2022 when our country will be celebrating 75 years of Independence.
ਜਿਸ ਵੀ ਕਸਰਤ ਵਿੱਚ ਤੁਹਾਨੂੰ ਨੂੰ ਸੁਵਿਧਾ ਹੋਵੇ, ਉਸ ਦਾ ਅਭਿਆਸ ਕਰੋ। ਤੁਸੀਂ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦੇਖੋਗੇ।
Practice any set of exercises you are comfortable with and you will see the positive difference it will make in your life
ਸ਼ਿਵਰਾਜ ਜੀ ਨੂੰ ਤੁਸੀਂ ਇੱਕ ਅਹੁਦਾ ਦਿੱਤਾ ਹੈ ਲੇਕਿਨ ਉਹ ਸੇਵਕ ਦੀ ਤਰ੍ਹਾਂ ਇਸ ਮਹਾਨ ਭੂਮੀ ਦੀ, ਇੱਥੋਂ ਦੀ ਜਨਤਾ ਦੀ ਸੇਵਾ ਕਰ ਰਹੇ ਹਨ।
You have elected Shivrajji to this post but he has been working for this region and its people like a servant.
Advertisement - Remove
ਪਿਛੋਕੜ ਗੀਰਿੰਕਾ ਸ਼ਬਦ ਨੂੰ ‘ਕੀ ਤੁਸੀਂ ਗਊ ਰੱਖ ਸਕਦੇ ਹੋ’ ਵਜੋਂ ਅਨੁਵਾਦ ਕਰ ਸਕਦੇ ਹਾਂ ਅਤੇ ਰਵਾਂਡਾ ਵਿੱਚ ਇੱਕ ਸਦੀਆ ਪੁਰਾਣੀ ਸੱਭਿਆਚਾਰਕ ਰਵਾਇਤ ਦਾ ਵਰਣਨ ਹੈ ਜਿਸ ਵਿੱਚ ਆਦਰ ਅਤੇ ਆਭਾਰ ਦੇ ਸੰਕੇਤ ਵਜੋਂ ਗਊ, ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨੂੰ ਦਿੱਤੀ ਜਾਂਦੀ ਸੀ।
Background The word Girinka can be translated as may you have a cow and describes a centuries-old cultural practice in Rwanda whereby a cow was given by one person to another, as a sign of respect and gratitude.
ਪਿਛੋਕੜ ਗਿਰਿੰਕਾ ਸ਼ਬਦ ਨੂੰ ‘ਕੀ ਤੁਸੀਂ ਗਊ ਰੱਖ ਸਕਦੇ ਹੋ’ ਵਜੋਂ ਅਨੁਵਾਦ ਕਰ ਸਕਦੇ ਹਾਂ ਅਤੇ ਰਵਾਂਡਾ ਵਿੱਚ ਇੱਕ ਸਦੀਆ ਪੁਰਾਣੀ ਸੱਭਿਆਚਾਰਕ ਰਵਾਇਤ ਦਾ ਵਰਣਨ ਹੈ ਜਿਸ ਵਿੱਚ ਆਦਰ ਅਤੇ ਆਭਾਰ ਦੇ ਸੰਕੇਤ ਵਜੋਂ ਗਊ, ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨੂੰ ਦਿੱਤੀ ਜਾਂਦੀ ਸੀ।
Background The word Girinka can be translated as may you have a cow and describes a centuries-old cultural practice in Rwanda whereby a cow was given by one person to another, as a sign of respect and gratitude.
ਅਤੇ ਮੈਂ ਮੰਨਦਾ ਹਾਂ ਕਿ ਤੁਸੀਂ ਇਸ ਮੌਕੇ ਨੂੰ ਜਾਣ ਨਹੀਂ ਦੇਵੋਗੇ।
And I believe that you people not will let go this opportunity.
ਤੁਸੀਂ ਰਾਸ਼ਟਰ ਨਿਰਮਾਣ ਦੀ ਇੱਕ ਮਹੱਤਵਪੂਰਨ ਇਕਾਈ ਹੋ ਅਤੇ ਤੁਹਾਡੇ ਸੰਕਲਪ ਦੇਸ਼ ਦੇ ਕਰੋੜਾਂ ਨੌਜਵਾਨਾਂ ਦੇ ਸੁਪਨਿਆਂ ਨਾਲ ਵੀ ਜੁੜੇ ਹੋਏ ਹਨ।
You are an important unit of nation building and your resolution is also linked to the dreams of crores of youngsters of the country.
ਦੋ-ਤਿੰਨ ਦਿਨ ਬਾਅਦ ਰੱਖੜੀ ਦਾ ਪਵਿੱਤਰ ਤਿਉਹਾਰ ਅਤੇ ਤੁਸੀਂ ਸਭ ਭੈਣਾਂ ਇੰਨੀ ਵੱਡੀ ਰੱਖਿਆ ਦੀ ਰੱਖੜੀ ਲੈ ਕੇ ਆਈਆਂ ਹੋ, ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ।
You all my sisters, have come here with a grand Rakhi for me I am grateful.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading