Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਤੁਸੀਂ ਹੱਕਦਾਰ ਹੋ ਇਸ ਪ੍ਰਸ਼ੰਸਾ ਦੇ, ਤੁਸੀਂ ਹੱਕਦਾਰ ਹੋ ਇਸ ਪਰਾਕ੍ਰਮ ਦੇ, ਤੁਸੀਂ ਹੱਕਦਾਰ ਹੋ ਇਤਨੇ ਵੱਡੇ ਜੀਵਨ ਅਤੇ ਮੌਤ ਦਾ ਖੇਲ ਜਿੱਥੇ ਖੇਡਿਆ ਜਾਂਦਾ ਹੈ, ਅਜਿਹੇ ਵਾਇਰਸ ਦੇ ਸਾਹਮਣੇ ਪਿੰਡ ਵਾਲਿਆਂ ਨੂੰ ਬਚਣ ਲਈ ਪ੍ਰਸ਼ੰਸਾ ਦੇ ਹੱਕਦਾਰ ਹਨ।
You deserve all the praise for this valour, as you have put your lives at stake for saving the lives of the villagers from this virus.
ਹਾਲੇ ਤੱਕ ਤੁਸੀਂ ਆਪਣੇ ਹੁਨਰ ਅਤੇ ਮਿਹਨਤ ਨਾਲ ਸ਼ਹਿਰਾਂ ਨੂੰ ਅੱਗੇ ਵਧਾ ਰਹੇ ਸੀ, ਹੁਣ ਆਪਣੇ ਪਿੰਡ ਨੂੰ, ਆਪਣੇ ਇਲਾਕੇ ਨੂੰ ਅੱਗੇ ਵਧਾਓਗੇ।
So far, you had been helping the cities to progress with your skills and hard work, but now you would take your villages forward.
ਅਤੇ ਸਾਥੀਓ, ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਮੈਨੂੰ ਇਸ ਪ੍ਰੋਗਰਾਮ ਕੀ ਪ੍ਰੇਰਣਾ ਕੁਝ ਸ਼੍ਰਮਿਕ ਸਾਥੀਆਂ ਤੋਂ ਹੀ ਮਿਲੀ।
And friends, you will be surprised to know that I was motivated to launch this programme by some workers.
ਤੁਸੀਂ ਸ਼੍ਰਮੇਵ ਜਯਤੇ, ਸ਼੍ਰਮ ਦੀ ਪੂਜਾ ਕਰਨ ਵਾਲੇ ਲੋਕ ਹੋ, ਤੁਹਾਨੂੰ ਕੰਮ ਚਾਹੀਦਾ ਹੈ, ਰੋਜਗਾਰ ਚਾਹੀਦਾ ਹੈ।
You stand testimony to the adage - Shramev Jayate. You want work you want employment.
ਹੁਣ ਤੁਸੀਂ ਆਪਣੀ ਉਪਜ ਦਾ ਵਧੀਆ ਮੁੱਲ ਦੇਣ ਵਾਲੇ ਵਪਾਰੀਆਂ ਨਾਲ, ਕੰਪਨੀਆਂ ਨਾਲ ਸਿੱਧੇ ਜੁੜ ਸਕਦੇ ਹੋ, ਉਨ੍ਹਾਂ ਨੂੰ ਸਿੱਧੇ ਆਪਣੀ ਫਸਲ ਵੇਚ ਸਕਦੇ ਹੋ।
Now you can connect directly with the traders and companies who will give you good prices for your produce and sell directly to them.
Advertisement - Remove
ਤੁਸੀਂ ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ ਇੱਕ ਹੋਰ ਫੈਸਲੇ ਬਾਰੇ ਸੁਣਿਆ ਹੋਵੇਗਾ!
You must have heard about another decision under the 'Atmanirbhar Bharat Abhiyan
ਤੁਸੀਂ ਸਾਵਧਾਨੀ ਵਰਤੋਗੇ, ਤਾਂ ਤੁਹਾਡਾ ਪਿੰਡ, ਤੁਹਾਡਾ ਘਰ ਇਸ ਸੰਕ੍ਰਮਣ ਤੋਂ ਬਚਿਆ ਰਹੇਗਾ।
If you take precautions, then your village and your home will be protected from this virus.
ਤੁਸੀਂ ਸਭ ਤੰਦਰੁਸਤ ਰਹੋ, ਅੱਗੇ ਵਧੋ, ਅਤੇ ਤੁਹਾਡੇ ਨਾਲ ਦੇਸ਼ ਵੀ ਅੱਗੇ ਵਧੇ, ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ, ਆਪ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ !!
May all of you be healthy and continue to move forward and let the country move ahead with you With these best wishes, thank you very much
ਇਸੇ ਲਈ, ਤੁਸੀਂ ਵੀ ਦੇਖਿਆ ਹੋਵੇਗਾ, ਮਹਿਸੂਸ ਕੀਤਾ ਹੋਵੇਗਾ, ਯੋਗ ਦਾ ਸਾਧਕ ਕਦੇ ਸੰਕਟ ਵਿੱਚ ਧੀਰਜ ਨਹੀਂ ਖੋਂਦਾ ਹੈ।
So, you too must have seen and realized that a practitioner of Yoga never loses patience during a crisis.
ਹੁਣੇ ਤੁਸੀਂ ਖ਼ਬਰਾਂ ਵਿੱਚ ਦੇਖਿਆ ਹੋਵੇਗਾ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ‘ਤੇ 13 ਹਜ਼ਾਰ ਰੁਪਏ ਦਾ ਜੁਰਮਾਨਾ ਇਸ ਲਈ ਲੱਗ ਗਿਆ, ਕਿਉਂਕਿ ਉਹ ਜਨਤਕ ਸਥਾਨ ਤੇ ਬਿਨਾ ਮਾਸਕ ਪਹਿਨੇ ਹੋਏ ਗਏ ਸਨ।
You must have seen in the news, Prime Minister of a country was fined Rs. 13,000 for not wearing a mask in public place.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading