Advertisement - Remove

ਤੁਸੀਂ - Example Sentences

tusīṁ  tuseen
ਮੈਨੂੰ ਇਹ ਆਸ ਹੈ ਕਿ ਤੁਸੀਂ ‘ਗਲੋਬਲ ਟ੍ਰੇਡ ਸ਼ੋਅ’ ਦਾ ਅਵਲੋਕਨ ਕਰਨ ਲਈ ਕੁਝ ਸਮਾਂ ਕੱਢ ਸਕੋਗੇ, ਜਿਸ ਦਾ ਆਯੋਜਨ ਅਤਿਅੰਤ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ ਅਤੇ ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਸ਼ਵ ਪੱਧਰੀ ਉਤਪਾਦਾਂ, ਪ੍ਰਕਿਆਵਾਂ ਅਤੇ ਟੈਕਨੋਲਜੀਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।
I hope you shall find time to visit the Global Trade Show, which is remarkable in its scale, and range of world-class products, processes and technologies.In fact,Gujarat represents the best of business spirit, which exists in India.
ਤੁਸੀਂ ਆਖਿਆ ਸੀ,”ਸਾਨੂੰ ਇਤਿਹਾਸ ਦੀਆਂ ਝਿਜਕਾਂ ਤੋਂ ਅਗਾਂਹ ਨਿਕਲਣਾ ਹੋਵੇਗਾ।”
You said ‘We have to overcome the hesitations of history’.
ਤੁਸੀਂ ਅੰਕੜੇ ਵੇਖ ਸਕਦੇ ਹੋ, ਤੁਹਾਨੂੰ ਉੱਥੋਂ ਸਾਰੀ ਜਾਣਕਾਰੀ ਮਿਲ ਜਾਵੇਗੀ।
You can see the statistics, you will find it there.
ਪ੍ਰਧਾਨ ਮੰਤਰੀ ਮੋਦੀ: ਮਈ 2014 ‘ਚ ਜਦੋਂ ਮੇਰੀ ਸਰਕਾਰ ਕਾਇਮ ਹੋਈ ਸੀ, ਤੁਸੀਂ ਮਈ, ਜੂਨ, ਜੁਲਾਈ 2014 ਦੇ ਅਖ਼ਬਾਰ ਲੈ ਲਵੋ ਤੇ ਉਸ ਸਮੇਂ ਦੌਰਾਨ ਟੈਲੀਵਿਜ਼ਨ ਉੱਤੇ ਹੋਈਆਂ ਬਹਿਸਾਂ ਚੈੱਕ ਕਰ ਲਵੋ।
PM MODI: When my Government was formed in May 2014, you take newspapers from May, June, July 2014 and check television debates during that period.
ਮੈਂ ਰਘੂਰਾਮ ਰਾਜਨ ਦੇ ਸੰਦਰਭ ਵਿੱਚ ਪ੍ਰਸ਼ਨ ਪੁੱਛਾਂਗਾ ਕਿਉਂਕਿ ਤੁਸੀਂ ਇਨ੍ਹਾਂ ਸ਼ਬਦਾਂ ਦੀ ਵਰਤੋਂ 14 ਜੂਨ ਨੂੰ ਇਲਾਹਾਬਾਦ ਵਿਖੇ ਕਾਰਜਕਾਰੀ ਅਧਿਕਾਰੀਆਂ ਦੀ ਰਾਸ਼ਟਰੀ ਮੀਟਿੰਗ ਦੌਰਾਨ ਕੀਤੀ ਸੀ।
I will ask the question in context with Raghuram Rajan because you used these words in the speech at National Executive Meet speech on June 14 in Allahabad.
Advertisement - Remove
ਕਾਲੇ ਧਨ ਦੇ ਮੁੱਦੇ ‘ਤੇ ਲੋਕਾਂ ਦੀਆਂ ਆਸਾਂ ਬਾਰੇ ਤੁਸੀਂ ਕੀ ਕਹੋਗੇ?
The hope that people have taking Black Money, how will you address it?
ਪਰ ਅਮਰੀਕੀ ਨਾਗਰਿਕ ਉਸ ਸਭ ਨੂੰ ਜੋੜਨ ਦੇ ਯੋਗ ਹੋਏ ਸਨ, ਜੋ ਕੁਝ ਤੁਸੀਂ ਆਖਿਆ ਸੀ, ਮੈਨੂੰ ਸਹੀ ਸ਼ਬਦ ਚੇਤੇ ਨਹੀਂ ਹਨ, ਤੁਸੀਂ ਆਖਿਆ ਸੀ ਕਿ ਮੈਨੂੰ ਦੱਸਿਆ ਗਿਆ ਹੈ ਕਿ ਅਮਰੀਕੀ ਸੰਸਦ ਦਾ ਕੰਮ ਕਰਨ ਦਾ ਢੰਗ ਇੱਕਸਾਰਤਾ ਵਾਲਾ ਹੈ।
But the Americans were able to relate to what you said, I don’t remember the exact words, you said, I am informed that the working of the US Congress is harmonious.
ਫਿਰ ਤੁਸੀਂ ਆਖਿਆ ਸੀ,”ਮੈਨੂੰ ਦੱਸਿਆ ਗਿਆ ਹੈ” – ਤੁਸੀਂ ਜ਼ੋਰ ਦੇ ਕੇ ਆਖਿਆ ਸੀ,”ਮੈਨੂੰ ਦੱਸਿਆ ਗਿਆ ਹੈ ਕਿ ਤੁਹਾਡੀਆਂ ਦੋਵੇਂ ਪਾਰਟੀਆਂ ਆਮ ਸਹਿਮਤੀ ਬਣਾ ਕੇ ਚਲਦੀਆਂ ਹਨ।”
Then you said, ‘I am told’ – You emphasized and said ‘I am told that you are well known for your bipartisanship.’
ਅਰਨਬ: ਤੁਸੀਂ ਰੇਸ ਕੋਰਸ ਰੋਡ ‘ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੂੰ ਸੱਦਿਆ ਸੀ।
ARNAB: You had invited former Prime Minister Manmohan Singh and Sonia Gandhi here at the Race Course Road
ਤੁਸੀਂ ਵੀ ਕਦੇ ਮੌਕਾ ਮਿਲੇ ਤਾਂ ਜ਼ਰੂਰ, ਇੱਕ ਤਰਾਂ ਨਾਲ ਸਾਡੀ ਆਜ਼ਾਦੀ ਦੀ ਜੰਗ ਦੇ ਤੀਰਥ ਖੇਤਰ ਨੇ, ਜ਼ਰੂਰ ਜਾਣਾ ਚਾਹੀਦਾ ਹੈ।
Once we go there We come to know as to why this was called Kaalaa Paani or the dark waters If you get a chance, please pay a visit to this place which is actually a pilgrimage of our freedom struggle.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading