Advertisement - Remove

ਤੁਸੀਂ - Example Sentences

Popularity:
Difficulty:
tusīṁ  tuseen
ਕਿੰਨੀ ਵੱਡੀ ਆਰਥਿਕ ਵਿਵਸਥਾ ਵੀ ਇਸ ਨਾਲ ਜੁੜੀ ਹੋਵੇਗੀ, ਇਸ ਦਾ ਤੁਸੀਂ ਭਲੀਭਾਂਤ ਅੰਦਾਜ਼ਾ ਲਗਾ ਸਕਦੇ ਹੋ।
You can imagine it very well what kind of huge economic activity will be related to this thing.
ਅਤੇ ਇਸੇ ਲਈ ਹੁਣੇ ਨੀਤੀਸ਼ ਜੀ ਨੇ ਬੜੇ ਵਿਸਥਾਰ ਨਾਲ ਇੱਕ ਵਿਸ਼ੇ ਨੂੰ ਬੜੀ ਬੇਨਤੀ ਨਾਲ ਰੱਖਿਆ ਅਤੇ ਤੁਸੀਂ ਵੀ ਉਸ ਨੂੰ ਤਾਕਤ ਦਿੱਤੀ ਬੜੀਆਂ ਤਾਲੀਆਂ ਵਜਾ-ਵਜਾ ਕੇ।
And so, right now Nitish ji placed a subject in great detail and you all supported it by your clapping.
ਤੁਸੀਂ ਸਹਿਮਤ ਹੋਵੋਗੇ ਕਿ ਅਜਿਹੀਆਂ ਘਟਨਾਵਾਂ ਸਾਡੇ ਅਕਸ 'ਤੇ ਨਕਾਰਾਤਮਕ ਅਸਰ ਪਾਉਂਦੀਆਂ ਹਨ ਅਤੇ ਭਾਰਤ ਨੂੰ ਸੈਰ-ਸਪਾਟੇ ਦੀ ਮੰਜ਼ਿਲ ਬਣਾਉਣ ਲਈ ਸਾਡੀ ਕੋਸ਼ਿਸ਼ਾਂ ਲਈ ਘਾਤਕ ਹਨ।
You would kindly appreciate that such incidents negatively impact our image and are detrimental to our efforts in promoting India as a tourism destination.
ਰਾਸ਼ਟਰਪਤੀ ਟਰੰਪ, ਤੁਸੀਂ ਮੇਰੇ ਨਾਲ ਇੰਨਾ ਵਕਤ ਬਿਤਾਇਆ ਉਸ ਲਈ ਤੁਹਾਡਾ ਵਿਸ਼ੇਸ਼ ਅਭਿਨੰਦਨ।
President Trump, I specially thank you for spending such a long time with me.
ਤੁਸੀਂ ਇੰਨੀ ਵੱਡੀ ਵਿਸ਼ਾਲ ਸੰਖਿਆ ਵਿੱਚ ਆਏ। ਉਮੰਗ ਅਤੇ ਉਤਸ਼ਾਹ ਨਾਲ ਇਸ ਵਿੱਚ ਸ਼ਰੀਕ ਹੋਏ।
You all have come in large numbers and got involved with this event enthusiastically.
Advertisement - Remove
ਅਸੀਂ ਸਾਰੇ ਸਰਦਾਰ ਵੱਲਭਭਾਈ ਪਟੇਲ ਨੂੰ ਮੁੜ ਯਾਦ ਕਰਦੇ ਹੋਏ, ਮੈਂ ਜੋ ਸਹੁੰ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਤੁਸੀਂ ਉਸ ਨੂੰ ਦੁਹਰਾਓਗੇ ਅਤੇ ਸਿਰਫ਼ ਵਾਣੀ ਨਾਲ ਨਹੀਂ ਮਨ ਵਿੱਚ ਸੰਕਲਪ ਧਾਰਨ ਕਰੋਗੇ।
Remembering Sardar Vallabhbhai Patel, let us take an oath which I am presenting before you and you will repeat after me with a resolution inside your minds.
ਮੇਰੇ ਨਿਜੀ ਅੰਗਰੱਖਿਅਕ ਵਜੋਂ ਤੁਸੀਂ ਪੇਸ਼ੇਵਰ ਉੱਤਮਤਾ ਦੇ ਉੱਚਤਮ ਮਿਆਰਾਂ ਦਾ ਪਾਲਣ ਕੀਤਾ ਹੈ ।
As my personal troops, you have lived up to the highest standards of professional excellence and distinguished service to our country.
ਤੁਸੀਂ ਆਪਣੇ ਪ੍ਰੇਰਕ ਨਾਅਰੇ ਨੂੰ ਅਮਲੀ ਜਾਮਾ ਪਹਿਨਾਇਆ ਹੈ ‘ਭਾਰਤ ਮਾਤਾ ਕੀ ਜੈ’ ।
You have lived up to your stirring motto, which is simply: Bharat Mata ki Jai 2.
ਤੁਸੀਂ ਭਾਰਤੀ ਸੈਨਾ ਦੇ ਇਕੱਲੀ ਰੈਜ਼ੀਮੈਂਟ ਹੋ ਜੋ ਘੋੜਸਵਾਰ, ਪੈਰਾਟਰੂਪਰਸ, ਟੈਂਕ ਸੰਚਾਲਨ ਅਤੇ ਰਸਮੀ ਡਿਊਟੀਆਂ ਵਿੱਚ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਹੋ।
You comprise the only regiment in the Indian Army that is fully trained as horsemen, paratroopers, tank-men, and in ceremonial duties.
ਦੂਜੇ ਦੇਸ਼ਾਂ ਦੇ ਰਾਜ ਪ੍ਰਮੁੱਖਾਂ ਦਾ ਤੁਸੀਂ ਸ਼ਾਨਦਾਰ ਰਸਮੀ ਸਵਾਗਤ ਕਰਦੇ ਹੋ । ਉਸ ਨਾਲ ਉਹ ਬਹੁਤ ਪ੍ਰਭਾਵਿਤ ਹੁੰਦੇ ਹਨ ।
Heads of State from other countries are very impressed by the ceremonial reception you give them.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading