Advertisement - Remove

ਤੁਸੀਂ - Example Sentences

tusīṁ  tuseen
ਪਰ ਤੁਸੀਂ ਦੇਖਿਆ ਹੋਏਗਾ।
But you might have seen earlier instances.
ਤੁਸੀਂ ਦੇਖੋਗੇ, ਤੁਹਾਨੂੰ ਪਤਾ ਚਲੇਗਾ ਵੈਸੇ ਵੀ ਹੁਣ ਦੇਖ ਰਹੇ ਹੋ।
You will see this and this has begun.
ਮੈਂ ਤਹਾਨੂੰ ਪ੍ਰਵਾਸੀ ਭਾਰਤੀ ਕਨਵੈਨਸ਼ਨ ਦੀ ਪ੍ਰਦਰਸ਼ਨੀ ਦਾ ਦੌਰਾ ਕਰਨ ਦਾ ਸੱਦਾ ਦਿੰਦਾ ਹਾਂ ਜਿਸ ਵਿੱਚ ਸਾਡੇ ਦੁਆਰਾ ਲਾਗੂ ਕੀਤੇ ਗਏ ਕੁਝ ਫਲੈਗਸ਼ਿਪ ਪ੍ਰੋਗਰਾਮਾਂ ਦੀ ਝਲਕ ਹੈ ਅਤੇ ਦੇਖੋ ਕਿ ਤੁਸੀਂ ਸਾਡੇ ਨਾਲ ਕਿਵੇਂ ਭਾਗੀਦਾਰੀ ਕਰ ਸਕਦੇ ਹੋ।
I also invite you to visit the exhibition in the PBD Convention which gives you a glimpse of some of the flagship programs that we have been implementing and see how you can partner with us.
ਇਥੇ ਸਿੰਗਾਪੁਰ ਵਿੱਚ ਤੁਸੀਂ ਭਾਰਤ ਦੀ ਵਿਭਿੰਨਤਾ ਦੀ ਨੁਮਾਇੰਦਗੀ ਕਰਦੇ ਹੋ।
Here in Singapore, you represent the diversity of India.
ਇਹ ਯਕੀਨੀ ਬਣਾਓ ਕਿ ਤੁਸੀਂ ਇਨ੍ਹਾਂ ਮੁਹਾਰਤਾਂ ਦੀ ਵਰਤੋਂ ਸਿਰਫ ਤਬਦੀਲੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਲਈ ਹੀ ਨਹੀਂ ਕਰੋਗੇ ਸਗੋਂ ਦੁਨੀਆ ਨੂੰ ਇੱਕ ਵਧੀਆ ਸਥਾਨ ਬਣਾਉਣ ਲਈ ਵੀ ਕਰੋਗੇ।
Ensure that you use these skills not only to keep pace with the changes around us but also to drive some of the progressive changes that make our world a better place.
Advertisement - Remove
ਅਤੇ ਸ਼ਾਇਦ ਇਸ ਮੁਹਿੰਮ ਦੇ ਨਾਲ ਜੁੜੇ ਲੋਕਾਂ ਨੂੰ ਵੀ ਅੰਦਾਜਾ ਨਹੀਂ ਹੋਵੇਗਾ ਕਿ ਇੱਕ ਦ੍ਰਿਸ਼ਟੀਹੀਨ ਹੋਣ ਦੇ ਨਾਤੇ ਤੁਸੀਂ ਦੇਖ ਨਹੀਂ ਸਕਦੇ ਹੋ, ਲੇਕਿਨ ਪਖਾਨਾ ਨਾ ਹੋਣ ਤੋਂ ਪਹਿਲਾਂ ਤੁਸੀਂ ਕਿੰਨੀਆਂ ਦਿੱਕਤਾਂ ਨਾਲ ਜੀਵਨ ਗੁਜਾਰਦੇ ਸੀ।
And possibly those connected with this movement may not be able to guess that you cannot see because of your visual challenge.
ਅਤੇ ਸ਼ਾਇਦ ਇਸ ਮੁਹਿੰਮ ਦੇ ਨਾਲ ਜੁੜੇ ਲੋਕਾਂ ਨੂੰ ਵੀ ਅੰਦਾਜਾ ਨਹੀਂ ਹੋਵੇਗਾ ਕਿ ਇੱਕ ਦ੍ਰਿਸ਼ਟੀਹੀਨ ਹੋਣ ਦੇ ਨਾਤੇ ਤੁਸੀਂ ਦੇਖ ਨਹੀਂ ਸਕਦੇ ਹੋ, ਲੇਕਿਨ ਪਖਾਨਾ ਨਾ ਹੋਣ ਤੋਂ ਪਹਿਲਾਂ ਤੁਸੀਂ ਕਿੰਨੀਆਂ ਦਿੱਕਤਾਂ ਨਾਲ ਜੀਵਨ ਗੁਜਾਰਦੇ ਸੀ।
And possibly those connected with this movement may not be able to guess that you cannot see because of your visual challenge.
ਜਦੋਂ ਤੁਸੀਂ ਮਣੀਪੁਰ ਤੋਂ ਜਾਓਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਡੇ ਦੇਸ਼ ਲਈ ਕੁਝ ਵੀ ਕਰਨ ਦੀ ਭਾਵਨਾ ਲੈ ਕੇ ਜਾਓਗੇ।
When you leave Manipur, I am sure you will also carry the same spirit of dedication to do something ever-lasting for our nation.
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇੱਥੇ ਮਿਲੇ ਵਿਗਿਆਨਕਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੋਗੇ।
I am also sure you will continue to work closely with the scientists you have met here.
ਅਗਰ ਮੈਂ ਕੋਈ ਦੋ ਚੀਜ਼ ਬੋਲਾਂਗਾ ਤਾਂ ਤੁਸੀਂ ਦਸ ਚੀਜ ਦਸੋਗੇ ਇੰਨੀ ਤੁਹਾਨੂੰ ਭਾਰਤ ਦੀ ਜਾਣਕਾਰੀ ਹੈ।
You have such knowledge about India that if I talk about one thing then you will talk about ten things.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading